26 ਅਪ੍ਰੈਲ

26 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 116ਵਾਂ (ਲੀਪ ਸਾਲ ਵਿੱਚ 117ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 249 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

26 ਅਪ੍ਰੈਲ 
ਸ਼ਰੀਨਿਵਾਸ ਰਾਮਾਨੁਜਨ

ਵਿਸ਼ਵ ਬੋਧਿਕ ਸੰਪਤੀ ਦਿਵਸ

  • 1514 – ਵਿਗਿਆਨੀ ਨਿਕੋਲੌਸ ਕੋਪਰਨੀਕਸ ਨੇ ਸ਼ਨੀ ਗਰਹਿ ਦੀਖੋਜ ਕੀਤੀ
  • 1735 – ਗੁਰੂ ਸਾਹਿਬ ਦਾ ਸਾਬਕਾ ਜਰਨੈਲ ਪੈਂਦੇ ਖ਼ਾਨ ਨੇ ਜਲੰਧਰ ਤੋਂ ਮੁਗ਼ਲ ਫੌਜਾਂ ਚੜ੍ਹਾ ਕੇ ਕਰਤਾਰਪੁਰ ਵਾਸਤੇ ਆਇਆ ਸੀ।
  • 1915 – ਪਹਿਲਾ ਲਾਹੌਰ ਸ਼ਾਜਿਸ ਕੇਸ ਜਿਸ ਵਿੱਚ ਕਰਤਾਰ ਸਿੰਘ ਸਰਾਭੇ ਸਮੇਤ 82 ਗਦਰੀਆਂ ਖਿਲਾਫ ਮੁਕਦਮਾ ਚਲਾਇਆ ਗਿਆ।

ਜਨਮ

ਦਿਹਾਂਤ

  • 1920 – ਭਾਰਤੀ ਗਣਿਤ ਵਿਗਿਆਨੀ ਸ਼ਰੀਨਿਵਾਸ ਰਾਮਾਨੁਜਨ ਦਾ ਦਿਹਾਂਤ। (ਜਨਮ 1887)
  • 1915 – ਗਦਰੀ ਈਸ਼ਰ ਸਿੰਘ ਤੇ ਫੂਲਾ ਸਿੰਘ ਨੂੰ ਮੇਰਠ ਵਿੱਚ ਫਾਂਸੀ।
  • 1949 – ਵਿਗਿਆਨੀ ਤੇ ਡਾ ਬੀਰਬਲ ਸਾਹਨੀ ਦਾ ਦਿਹਾਂਤ।
  • 1987 – ਭਾਰਤੀ ਸੰਗੀਤਕਾਰ ਸ਼ੰਕਰ ਜੈਕ੍ਰਿਸ਼ਨ ਦੇ ਸ਼ੰਕਰ ਦੀ ਮੌਤ ਹੋਈ। (ਜਨਮ 1922)
  • 2020 - ਪੰਜਾਬੀ ਲੇਖਕ ਸੁਖਦੇਵ ਮਾਦਪੁਰੀ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ।

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਪੰਜਾਬ ਦੀਆਂ ਪੇਂਡੂ ਖੇਡਾਂਰਣਜੀਤ ਸਿੰਘ ਕੁੱਕੀ ਗਿੱਲਮਾਤਾ ਗੁਜਰੀਇਸ਼ਤਿਹਾਰਬਾਜ਼ੀਅਦਾਕਾਰਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਜੱਟਆਨੰਦਪੁਰ ਸਾਹਿਬਪਾਣੀਪਤ ਦੀ ਪਹਿਲੀ ਲੜਾਈਕੁਲਵੰਤ ਸਿੰਘ ਵਿਰਕਤਰਲੋਕ ਸਿੰਘ ਕੰਵਰਅਰਜਨ ਢਿੱਲੋਂਸ਼ਵੇਤਾ ਬੱਚਨ ਨੰਦਾਕਿਰਿਆ-ਵਿਸ਼ੇਸ਼ਣਪੀ. ਵੀ. ਸਿੰਧੂਲੰਡਨਗ੍ਰੇਸੀ ਸਿੰਘਅਰਸਤੂਨਿਬੰਧ ਅਤੇ ਲੇਖਰਾਧਾ ਸੁਆਮੀ ਸਤਿਸੰਗ ਬਿਆਸਲੋਕ ਸਾਹਿਤਕਾਰਕਰਜਨੀਸ਼ ਅੰਦੋਲਨਨਨਕਾਣਾ ਸਾਹਿਬਚਿੰਤਪੁਰਨੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਬਿਧੀ ਚੰਦਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਰਾਮ ਸਰੂਪ ਅਣਖੀਅਕਬਰਬਾਜ਼ਦੱਖਣੀ ਕੋਰੀਆਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡਕਿਰਨ ਬੇਦੀਰਾਮਾਇਣ18 ਅਪਰੈਲਲੋਹਾ ਕੁੱਟਆਧੁਨਿਕ ਪੰਜਾਬੀ ਸਾਹਿਤਜਸਪ੍ਰੀਤ ਬੁਮਰਾਹਪੰਜਾਬ (ਭਾਰਤ) ਵਿੱਚ ਖੇਡਾਂਅੰਮ੍ਰਿਤ ਵੇਲਾਗੁਰੂ ਅਮਰਦਾਸਦਿਵਾਲੀਊਧਮ ਸਿੰਘਸੰਗਰੂਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਵਿਆਕਰਨਬਾਬਰਬਾਣੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਮਿੳੂਚਲ ਫੰਡਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਭਾਈ ਵੀਰ ਸਿੰਘਸੁਭਾਸ਼ ਚੰਦਰ ਬੋਸਆਤਮਜੀਤਸਕੂਲ ਲਾਇਬ੍ਰੇਰੀਸਿੱਖ ਗੁਰੂਆਧੁਨਿਕਤਾਏਡਜ਼ਬਾਬਰਸ਼ਬਦਮਾਤਾ ਸਾਹਿਬ ਕੌਰਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸੁਜਾਨ ਸਿੰਘਪੰਜਾਬੀ ਲੋਕਗੀਤਬਰਨਾਲਾ ਜ਼ਿਲ੍ਹਾਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧਮਤਾਨ ਸਾਹਿਬਭਾਰਤੀ ਉਪਮਹਾਂਦੀਪਕਲ ਯੁੱਗਕੁਲਫ਼ੀਟੋਟਮਬੇਬੇ ਨਾਨਕੀਬਾਗਬਾਨੀਜੱਸਾ ਸਿੰਘ ਆਹਲੂਵਾਲੀਆਵਹਿਮ-ਭਰਮ🡆 More