15 ਅਪ੍ਰੈਲ

15 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 105ਵਾਂ (ਲੀਪ ਸਾਲ ਵਿੱਚ 106ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 260 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

  • 1654ਇੰਗਲੈਂਡ ਅਤੇ ਨੀਦਰਲੈਂਡ ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ।
  • 1658 – ਧਰਮਤ ਦੇ ਯੁੱਧ ਵਿੱਚ ਮੁਗ਼ਲ ਸ਼ਾਸਕ ਦਾਰਾ ਸ਼ਿਕੋਹ ਅਤੇ ਸ਼ਾਹਜਹਾਂ ਵਲੋਂ ਭੇਜੇ ਗਏ ਰਾਜਾ ਜਸਵੰਤ ਸਿੰਘ ਔਰੰਗਜ਼ੇਬ ਦੇ ਹੱਥੋਂ ਹਾਰ ਗਏ।
  • 1689ਫਰਾਂਸੀਸੀ ਰਾਜਾ ਲੁਈ 14ਵੇਂ ਨੇ ਸਪੇਨ ਵਿਰੁੱਧ ਯੁੱਧ ਦਾ ਐਲਾਨ ਕੀਤਾ।
  • 1895 – ਰਾਏਗੜ੍ਹ ਕਿਲ੍ਹਾ 'ਚ ਬਾਲ ਗੰਗਾਧਰ ਤਿਲਕ ਵਲੋਂ ਸ਼ਿਵਾ ਜੀ ਮਹਾਉਤਸਵ ਸ਼ੁਰੂ ਕੀਤਾ ਗਿਆ।
  • 1896 – ਪਹਿਲਾਂ ਓਲੰਪਿਕ ਖੇਡਾਂ ਯੂਨਾਨ ਦੀ ਰਾਜਧਾਨੀ ਐਥਨਜ਼ 'ਚ ਸੰਪੰਨ ਹੋਇਆ।
  • 1921 – ਕਾਲਾ ਸ਼ੁੱਕਰਵਾਰ ਖਾਨ ਦੇ ਮਾਲਕਾਂ ਨੇ ਮਜ਼ਦੂਰੀ ਦੀ ਕਟੌਤੀ ਕਰਨ ਤੇ ਸਾਰੇ ਇੰਗਲੈਂਡ ਵਿੱਚ ਹੜਤਾਲ ਹੋਈ।
  • 1923ਇੰਸੂਲਿਨ ਦਵਾਈ ਸ਼ੱਕਰ ਰੋਗ ਲਈ ਉਪਲੱਬਧ ਕਰਵਾਈ ਗਈ।
  • 1924 – ਰਾਂਡੀ ਮੈਕਨਲੀ ਨੇ ਪਹਿਲਾ ਸੜਕ ਦਾ ਨਕਸ਼ਾ ਛਾਪਿਆ।
  • 1927ਸਵਿਟਜ਼ਰਲੈਂਡ ਅਤੇ ਸੋਵੀਅਤ ਸੰਘ ਡਿਪਲੋਮੈਟ ਸੰਬੰਧ ਬਣਾਉਣ 'ਤੇ ਸਹਿਮਤ।
  • 1951 – ਯੂਰੋਪ ਦੇ ਏਕੀਕਰਣ ਦਾ ਸਭ ਤੋਂ ਪਹਿਲਾ ਸਫਲ ਪ੍ਰਸਤਾਵ 1951 ਵਿੱਚ ਆਇਆ ਜਦੋਂ ਯੂਰੋਪ ਦੇ ਕੋਲੇ ਅਤੇ ਸਟੀਲ ਉਦਯੋਗ ਲਾਬੀ ਨੇ ਲਾਮਬੰਦੀ ਸ਼ੁਰੂ ਕੀਤੀ।
  • 1952ਅਮਰੀਕਾ ਨੇ ਨੇਵਾਦਾ ਵਿੱਚ ਪ੍ਰਮਾਣੂੰ ਪਰੀਖਣ ਕੀਤਾ।
  • 1994ਭਾਰਤ ਨਾਲ ਵਿਸ਼ਵ ਦੇ ਹੋਰ 124 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੇ ਸੰਗਠਨ ਜਨਰਲ ਏਗ੍ਰੀਮੈਂਟ ਆਫ ਟਰੇਡ ਅਤੇ ਟੈਰਿਫ (ਜੀ. ਏ. ਟੀ. ਟੀ.) 'ਚ ਸ਼ਾਮਲ ਹੋਣ ਲਈ ਦਸਤਖਤ ਕੀਤੇ। ਬਾਅਦ ਵਿੱਚ ਇਸ ਦਾ ਨਾਂ 1995 'ਚ ਬਦਲ ਕੇ ਵਿਸ਼ਵ ਵਪਾਰ ਸੰਗਠਨ ਕਰ

ਜਨਮ

ਮੌਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਅਮਰੀਕਾਧਰਤੀਗਿਆਨੀ ਗੁਰਮੁਖ ਸਿੰਘ ਮੁਸਾਫ਼ਿਰਰਸ (ਕਾਵਿ ਸ਼ਾਸਤਰ)ਪੰਜਾਬ, ਭਾਰਤ ਦੇ ਜ਼ਿਲ੍ਹੇਮੁਦਰਾ16 ਦਸੰਬਰਜਹਾਂਗੀਰਜਰਗ ਦਾ ਮੇਲਾਪਿੰਡਓਪਨ ਸੋਰਸ ਇੰਟੈਲੀਜੈਂਸਭਗਤ ਧੰਨਾ ਜੀਜਿੰਦ ਕੌਰਯੂਨੈਸਕੋਚਮਾਰਮੌਤ ਦੀਆਂ ਰਸਮਾਂਪੰਜ ਤਖ਼ਤ ਸਾਹਿਬਾਨਏਹੁ ਹਮਾਰਾ ਜੀਵਣਾਸ਼ੁੱਕਰਵਾਰਨਕਸ਼ਬੰਦੀ ਸਿਲਸਿਲਾਆਇਰਿਸ਼ ਭਾਸ਼ਾਪੰਜ ਕਕਾਰ5 ਦਸੰਬਰ3 ਅਕਤੂਬਰਪੁਠ-ਸਿਧਮੱਧਕਾਲੀਨ ਪੰਜਾਬੀ ਸਾਹਿਤਜੋੜਸਤਲੁਜ ਦਰਿਆਆਲਮ ਲੋਹਾਰਨਾਰੀਵਾਦਨਿੰਮ੍ਹ26 ਅਗਸਤਦੇਸ਼ਅੱਖਗੁਰਬਾਣੀਨਮੋਨੀਆਯੂਨੀਕੋਡਵੋਟ ਦਾ ਹੱਕਕ੍ਰਿਸਟੀਆਨੋ ਰੋਨਾਲਡੋਬੇਰੁਜ਼ਗਾਰੀਸਿੱਖਨਿਬੰਧਭਾਸ਼ਾ ਦਾ ਸਮਾਜ ਵਿਗਿਆਨਮਨੁੱਖਮੌਤ11 ਅਕਤੂਬਰਪਿਆਰਅਲਬਰਟ ਆਈਨਸਟਾਈਨਕੁਲਵੰਤ ਸਿੰਘ ਵਿਰਕਪੰਜਾਬੀ ਸਾਹਿਤ ਦਾ ਇਤਿਹਾਸਲੋਕ-ਕਹਾਣੀਲੱਕੜਬਾਸਕਟਬਾਲਜਲੰਧਰਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ1910ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਭਾਸ਼ਾਪਾਣੀਜੋਤੀਰਾਓ ਫੂਲੇਪੰਜਾਬੀ ਵਿਆਕਰਨਦਿਲਜੀਤ ਦੁਸਾਂਝਘੋੜਾਹਲਫੀਆ ਬਿਆਨਨੀਰਜ ਚੋਪੜਾਸਦਾਮ ਹੁਸੈਨਪੰਜਾਬੀ ਕੱਪੜੇ23 ਮਾਰਚਸਤੋ ਗੁਣ🡆 More