10 ਅਪ੍ਰੈਲ

10 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 100ਵਾਂ (ਲੀਪ ਸਾਲ ਵਿੱਚ 101ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 265 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

  • 1741 – ਆਸਟਰੀਆ ਉਤਰਾਧਿਕਾਰੀ ਲਈ ਹੋਏ ਮੋਲਵਿਤਜ ਦਾਯੁੱਧ ਵਿੱਚ ਪ੍ਰਸ਼ਾ ਨੇ ਆਸਟਰੀਆ ਨੂੰ ਹਰਾਇਆ।
  • 1866ਅਮਰੀਕਾ ਵਿੱਚ ਪਸ਼ੂਆਂ 'ਤੇ ਅੱਤਿਆਚਾਰ ਰੋਕਣ ਦੇ ਉਦੇਸ਼ ਨਾਲ ਅਮਰੀਕਨ ਸੋਸਾਇਟੀ ਫਾਰ ਪ੍ਰੇਵੇਂਸ਼ਨ ਆਫ ਕਰੁਏਲਟੀ ਟੂ ਏਨੀਮਲਜ਼ ਦਾ ਗਠਨ।
  • 1872ਅਮਰੀਕਾ ਦੇ ਮਹੱਤਵਪੂਰਨ ਤੱਟੀ ਸ਼ਹਿਰ ਨਿਊ ਓਰਲੇਂਸ ਵਿੱਚ ਪਹਿਲਾ ਰਾਸ਼ਟਰੀ ਕਾਲਾ ਸੰਮੇਲਨ ਸ਼ੁਰੂ ਹੋਇਆ।
  • 1875ਸਵਾਮੀ ਦਯਾਨੰਦ ਸਰਸਵਤੀ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ।
  • 1887ਅਮਰੀਕਾ ਦੇ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੂੰ ਉਹਨਾਂ ਦੀ ਪਤਨੀ ਨਾਲ ਇਤੀਨਵਾਯਸ ਦੇ ਸਿੰਪ੍ਰਗਫੀਲਡ ਵਿੱਚ ਮੁੜ ਦਫਨਾਇਆ ਗਿਆ।
  • 1889 – ਰਾਮਚੰਦਰ ਚੈਟਰਜੀ ਬੈਲੂਨ ਦੇ ਸਹਾਰੇ ਉਡਣ ਵਾਲੇ ਪਹਿਲੀ ਭਾਰਤੀ ਬਣੇ।
  • 1919 – ਅੰਗਰੇਜ਼ ਅਧਿਕਾਰੀ ਬ੍ਰਿਗੇਡੀਅਰ ਜਨਰਲ ਜਨਰਲ ਡਾਇਰ ਨੇ ਅੰਮ੍ਰਿਤਸਰ ਦੇ ਜ਼ਲਿਆਵਾਲੇ ਬਾਗ 'ਚ ਇਕੱਠੀ ਹੋਈ ਭੀੜ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ।
  • 1932 – ਪਾਲ ਵਾਨ ਹਿੰਡਨਬਰਗ ਜਰਮਨੀ ਦੇ ਪਹਿਲੇ ਰਾਸ਼ਟਰਪਤੀ ਚੁਣੇ ਗਏ।
  • 1982ਭਾਰਤ ਦਾ ਬਹੁਉਦੇਸ਼ੀ ਉਪਗ੍ਰਹਿ ਇਨਸੈਟ-1 ਏ ਲਾਂਚ ਹੋਇਆ।

ਜਨਮ

  • 1880ਭਾਰਤ ਦੇ ਪ੍ਰਸਿੱਧ ਸਮਾਜਸੇਵੀ ਚਿਰਾਵੁਰੀ ਯਗੇਸ਼ਰ ਚਿੰਤਾਮਣੀ ਦਾ ਜਨਮ ਹੋਇਆ।

ਮੌਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਸਿੰਚਾਈਮਹਾਨ ਕੋਸ਼ਵਰਿਆਮ ਸਿੰਘ ਸੰਧੂਨਾਥ ਜੋਗੀਆਂ ਦਾ ਸਾਹਿਤਮੋਹਨਜੀਤਭਾਰਤ ਦੀਆਂ ਝੀਲਾਂਧੜਗੈਰ-ਲਾਭਕਾਰੀ ਸੰਸਥਾਪਿੱਪਲਪੱਤਰਕਾਰੀਵਲਾਦੀਮੀਰ ਪ੍ਰਾਪਅਗਰਬੱਤੀਮੌਲਿਕ ਅਧਿਕਾਰਤਾਸ ਦੀ ਆਦਤਸਫ਼ਰਨਾਮਾਆਦਿ ਗ੍ਰੰਥਓਸੀਐੱਲਸੀਗੁਰੂ ਗੋਬਿੰਦ ਸਿੰਘ ਮਾਰਗਕਰਤਾਰ ਸਿੰਘ ਦੁੱਗਲਜਗਦੀਸ਼ ਚੰਦਰ ਬੋਸਕੁਲਦੀਪ ਮਾਣਕਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਭਾਬੀ ਮੈਨਾ (ਕਹਾਣੀ ਸੰਗ੍ਰਿਹ)ਪੇਰੀਯਾਰ ਈ ਵੀ ਰਾਮਾਸਾਮੀਮਨੁੱਖਜਨੇਊ ਰੋਗਤਜੱਮੁਲ ਕਲੀਮਵੱਡਾ ਘੱਲੂਘਾਰਾਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ2023 ਕ੍ਰਿਕਟ ਵਿਸ਼ਵ ਕੱਪਭਗਤ ਸਿੰਘਬਹਾਵਲਨਗਰ ਜ਼ਿਲ੍ਹਾਪਾਕਿਸਤਾਨਮਾਰਕਸਵਾਦਪੰਛੀਚਾਰ ਸਾਹਿਬਜ਼ਾਦੇ (ਫ਼ਿਲਮ)ਸੁਖਵੰਤ ਕੌਰ ਮਾਨਵਾਰਤਕਗੁਆਲਾਟੀਰੀਗੁਰੂ ਗੋਬਿੰਦ ਸਿੰਘਲੋਕਧਾਰਾਕੰਬੋਜਸੰਤ ਰਾਮ ਉਦਾਸੀਗੁਰਦਿਆਲ ਸਿੰਘਨੱਥੂ ਸਿੰਘ (ਕ੍ਰਿਕਟਰ)ਗੁਰੂ ਨਾਨਕ ਜੀ ਗੁਰਪੁਰਬਮਨੀਕਰਣ ਸਾਹਿਬਰਾਮਗੜ੍ਹੀਆ ਮਿਸਲਅੰਨ੍ਹੇ ਘੋੜੇ ਦਾ ਦਾਨਅੰਮ੍ਰਿਤਸਰਲੋਕ ਸਾਹਿਤਖੋਜਆਸਟਰੇਲੀਆਨਿਊਜ਼ੀਲੈਂਡਸ਼ਹੀਦੀ ਜੋੜ ਮੇਲਾਜੰਗਲੀ ਬੂਟੀਸਰਹਿੰਦ ਦੀ ਲੜਾਈਸਿਮਰਨਜੀਤ ਸਿੰਘ ਮਾਨਅਜਮੇਰ ਸਿੰਘ ਔਲਖਮੋਬਾਈਲ ਫ਼ੋਨਕੋਠੇ ਖੜਕ ਸਿੰਘਵਾਹਿਗੁਰੂਇੰਟਰਨੈੱਟਆਧੁਨਿਕ ਪੰਜਾਬੀ ਸਾਹਿਤਬਚਿੱਤਰ ਨਾਟਕਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਸ਼ਬਦ-ਜੋੜਸਨੀ ਲਿਓਨਚੜ੍ਹਦੀ ਕਲਾਭਾਈ ਮਨੀ ਸਿੰਘਬਲਵੰਤ ਗਾਰਗੀਸੰਤੋਖ ਸਿੰਘ ਧੀਰਅੰਮੀ ਨੂੰ ਕੀ ਹੋ ਗਿਆਲੋਕੇਸ਼ ਰਾਹੁਲਖ਼ਾਲਸਾ🡆 More