ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ।[1] ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ।[2] ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ[3][4] ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।[5]

ਗਾਰਾਖ਼ਾਊ, ਮਾਦੀਏਰਾ ਨੇੜੇ ਗੜਗੱਜ

ਹਵਾਲੇ

  1. Merriam-Webster Dictionary. Weather. Retrieved on 27 June 2008.
  2. Crate, Susan A and Mark Nuttall (eds.) (2009). Anthropology and Climate Change: From Encounters to Actions (PDF). Walnut Creek, CA: Left Coast Press. pp. 70–86, i.e. the chapter 'Climate and weather discourse in anthropology: from determinism to uncertain futures' by Nicholas Peterson & Kenneth Broad. 
  3. Glossary of Meteorology. Hydrosphere. Retrieved on 27 June 2008.
  4. Glossary of Meteorology. Troposphere. Retrieved on 27 June 2008.
  5. "Climate". Glossary of Meteorology. American Meteorological Society. http://amsglossary.allenpress.com/glossary/search?id=climate1. Retrieved on 14 ਮਈ 2008. 

ਬਾਹਰੀ ਕੜੀਆਂ

🔥 Top trends keywords ਪੰਜਾਬੀ Wiki:

ਮੁੱਖ ਸਫ਼ਾਗੁਰੂ ਗ੍ਰੰਥ ਸਾਹਿਬਖ਼ਾਸ:ਖੋਜੋਸਿੱਖੀਅੰਮ੍ਰਿਤਾ ਪ੍ਰੀਤਮਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਪੰਜਾਬੀ ਭਾਸ਼ਾਪੰਜਾਬ, ਭਾਰਤਨਾਨਕ ਸਿੰਘਭਾਰਤੀ ਸੰਵਿਧਾਨਗੁਰੂ ਨਾਨਕਦਲੀਪ ਕੌਰ ਟਿਵਾਣਾਕ੍ਰਿਸ਼ਨਅਜੀਤ ਕੌਰਧਨੀ ਰਾਮ ਚਾਤ੍ਰਿਕਭਾਈ ਵੀਰ ਸਿੰਘਬਲਵੰਤ ਗਾਰਗੀਗੁਰੂ ਰਾਮਦਾਸਗੁਰਮੁਖੀ ਲਿਪੀਸੰਤ ਸਿੰਘ ਸੇਖੋਂਵਿਕੀਪੀਡੀਆ:ਬਾਰੇਵਰਿਆਮ ਸਿੰਘ ਸੰਧੂਖ਼ਾਸ:ਤਾਜ਼ਾ ਤਬਦੀਲੀਆਂਗੁਰੂ ਅਰਜਨਸ਼ਿਵ ਕੁਮਾਰ ਬਟਾਲਵੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕੁਲਵੰਤ ਸਿੰਘ ਵਿਰਕਨਾਟਕਟਕਸਾਲੀ ਭਾਸ਼ਾਭਾਰਤਹਰਿਮੰਦਰ ਸਾਹਿਬਭਗਤ ਸਿੰਘਗੁਰਬਖ਼ਸ਼ ਸਿੰਘ ਪ੍ਰੀਤਲੜੀਸੁਜਾਨ ਸਿੰਘਭਾਈਵਾਲੀਰਣਜੀਤ ਸਿੰਘਗੁਰਦਿਆਲ ਸਿੰਘਗੁਰੂ ਗੋਬਿੰਦ ਸਿੰਘਪੰਜਾਬ ਦਾ ਇਤਿਹਾਸਸੁਰਜੀਤ ਪਾਤਰਪੰਜਾਬੀ ਸਾਹਿਤ ਦਾ ਇਤਿਹਾਸਕਪੂਰ ਸਿੰਘ ਘੁੰਮਣਪੰਜਾਬ ਦੇ ਲੋਕ-ਨਾਚਪੂਰਨ ਸਿੰਘਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਚੰਡੀ ਦੀ ਵਾਰਗੁਰੂ ਹਰਿਗੋਬਿੰਦਸਵਰਈਸ਼ਵਰ ਚੰਦਰ ਨੰਦਾਭੀਮਰਾਓ ਅੰਬੇਡਕਰਪੰਜਾਬ ਦੇ ਮੇਲੇ ਅਤੇ ਤਿਓੁਹਾਰਕਰਤਾਰ ਸਿੰਘ ਦੁੱਗਲਪੰਜਾਬੀ ਨਾਟਕਕਿੱਸਾ ਕਾਵਿਡਾ. ਹਰਿਭਜਨ ਸਿੰਘਬਲਰਾਜ ਸਾਹਨੀਸ਼ਾਹ ਹੁਸੈਨਮੋਹਨ ਭੰਡਾਰੀਬਾਵਾ ਬਲਵੰਤਬੁੱਲ੍ਹੇ ਸ਼ਾਹਭਾਰਤ ਦਾ ਝੰਡਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਗਿਆਨੀ ਗੁਰਦਿੱਤ ਸਿੰਘਚਰਨ ਦਾਸ ਸਿੱਧੂਜਸਵੰਤ ਸਿੰਘ ਕੰਵਲਦਸਮ ਗ੍ਰੰਥਡਾ. ਹਰਚਰਨ ਸਿੰਘਗੁਰੂ ਅੰਗਦਬਿਹਾਰੀ ਲਾਲ ਪੁਰੀਵਿਕੀਪੀਡੀਆ:ਸੱਥਪੰਜਾਬੀ ਸੂਫ਼ੀ ਕਵੀਮਨੁੱਖੀ ਸਰੀਰਨਿਰੰਜਣ ਤਸਨੀਮਪੰਜਾਬੀ ਅਖ਼ਬਾਰਪੰਜਾਬੀ ਸੱਭਿਆਚਾਰਗੁਰੂ ਅਮਰਦਾਸਭਾਈ ਗੁਰਦਾਸ ਦੀਆਂ ਵਾਰਾਂ🡆 More