ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ। 'ਓਅੰ' ਬ੍ਰਹਮ ਦਾ ਸੂਚਕ ਹੈ ਅਤੇ 'ਕਾਰ' ਸੰਸਕ੍ਰਿਤ ਦਾ ਪਿਛੇਤਰ ਹੈ ਜਿਸਦੇ ਅਰਥ ਹਨ ਇਕ-ਰਸ। ਓਅੰਕਾਰ ਅੱਗੇ 'ਇਕ' ਲਾਉਣਾ ਅਦਵੈਤਵਾਦੀ ਸਿੱਖ ਦਰਸ਼ਨ ਦਾ ਸੂਚਕ ਹੈ।

ੴ
ਏਕੰਕਾਰ ਯੂਨੀਕੋਡ: ੴ

ਗੁਰਬਾਣੀ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ।। ਨਾਨਕ ਹੋਸੀ ਭੀ ਸਚੁ।।:

ਇਕ ਸਰਵ ਵਿਆਪਕ ਸਿਰਜਣਹਾਰ ਪਰਮਾਤਮਾ, ਸੱਚ ਅਤੇ ਸਦੀਵੀ ਨਾਮ ਹੈ, ਸਿਰਜਣਾਤਮਕ ਜੀਵ, ਬਿਨਾ ਡਰ, ਬਿਨਾਂ ਦੁਸ਼ਮਣ, ਅਕਾਲ ਅਤੇ ਮੌਤ ਤੋਂ ਰਹਿਤ ਸਰੂਪ, ਜਨਮ ਅਤੇ ਮੌਤ ਦੇ ਚੱਕਰ ਦੁਆਰਾ ਪ੍ਰਭਾਵਿਤ ਨਹੀਂ - ਅਣਜੰਮੇ, ਸਵੈ-ਹੋਂਦ ਵਾਲਾ, ਉਸ ਦੀ ਕਿਰਪਾ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਸੱਚਾ ਅਤੇ ਸਦੀਵੀ ਗੁਰੂ ਜਿਸ ਕੋਲ ਸਾਨੂੰ ਚਾਨਣ ਦੇਣ ਦੀ ਸ਼ਕਤੀ ਹੈ।

ਵਰਤੋਂ

ਹਵਾਲੇ

Tags:

ਗੁਰਬਾਣੀਗੁਰੂ ਗ੍ਰੰਥ ਸਾਹਿਬਗੁਰੂ ਨਾਨਕ ਸਾਹਿਬ ਜੀਜਪੁਜੀ ਸਾਹਿਬਪੰਜਾਬੀ ਭਾਸ਼ਾਮੂਲ ਮੰਤਰਸਿੱਖੀ

🔥 Trending searches on Wiki ਪੰਜਾਬੀ:

ਕੰਪਿਊਟਰਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀਭਾਸ਼ਾ ਦਾ ਸਮਾਜ ਵਿਗਿਆਨਨਾਮਬਲਬੀਰ ਸਿੰਘਗੁਰੂ ਅਮਰਦਾਸਬਾਬਾ ਫ਼ਰੀਦਗੁਰੂ ਹਰਿਗੋਬਿੰਦਅਸ਼ੋਕ ਤੰਵਰਫ਼ਿਰੋਜ਼ਸ਼ਾਹ ਦੀ ਲੜਾਈਗੁਰਦੁਆਰਾਨਰੈਣਗੜ੍ਹ (ਖੇੜਾ)ਸਤਿ ਸ੍ਰੀ ਅਕਾਲਓਪਨ ਸੋਰਸ ਇੰਟੈਲੀਜੈਂਸਅੰਮ੍ਰਿਤਸਰ2020-2021 ਭਾਰਤੀ ਕਿਸਾਨ ਅੰਦੋਲਨਮੀਡੀਆਵਿਕੀਕਰਮਜੀਤ ਅਨਮੋਲਪੰਜਾਬੀ ਕੈਲੰਡਰਭਾਰਤ ਦਾ ਰਾਸ਼ਟਰਪਤੀਪੰਜਾਬ ਦੇ ਮੇਲੇ ਅਤੇ ਤਿਓੁਹਾਰਕਾਮਾਗਾਟਾਮਾਰੂ ਬਿਰਤਾਂਤਮੁਕਤਸਰ ਦੀ ਮਾਘੀ5 ਅਗਸਤਹੋਲੀਕਾ੪ ਜੁਲਾਈਮੌਤ ਦੀਆਂ ਰਸਮਾਂਗੁਰਬਾਣੀਇੰਟਰਨੈੱਟਜੋੜ (ਸਰੀਰੀ ਬਣਤਰ)ਪੇਂਡੂ ਸਮਾਜਸਾਹਿਬਜ਼ਾਦਾ ਅਜੀਤ ਸਿੰਘਗੁਰਦੁਆਰਾ ਬੰਗਲਾ ਸਾਹਿਬਯੋਗਾਸਣਤਜੱਮੁਲ ਕਲੀਮਭਾਈ ਵੀਰ ਸਿੰਘਸ਼ਾਹ ਜਹਾਨਉਥੈਲੋ (ਪਾਤਰ)ਰਾਜਨੀਤੀ ਵਿਗਿਆਨਚੱਪੜ ਚਿੜੀ4 ਅਕਤੂਬਰਮਰਾਠਾ ਸਾਮਰਾਜਬਾਬਾ ਬੁੱਢਾ ਜੀਪਰੌਂਠਾਅੰਗਰੇਜ਼ੀ ਬੋਲੀਵੈੱਬਸਾਈਟਜ਼ੀਲ ਦੇਸਾਈਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀਪਿੰਡਵਿਸ਼ਵ ਬੈਂਕ ਸਮੂਹ ਦਾ ਪ੍ਰਧਾਨਪਾਣੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਤਿਓਹਾਰਖੋਰੇਜਮ ਖੇਤਰਚਰਨ ਸਿੰਘ ਸ਼ਹੀਦਪੰਜ ਕਕਾਰਚੜ੍ਹਦੀ ਕਲਾ1911ਸਾਕਾ ਨਨਕਾਣਾ ਸਾਹਿਬਬਾਸਕਟਬਾਲਪ੍ਰਿੰਸੀਪਲ ਤੇਜਾ ਸਿੰਘਭਾਰਤ ਦਾ ਆਜ਼ਾਦੀ ਸੰਗਰਾਮਸਿੱਖਿਆਨਿਹੰਗ ਸਿੰਘਪਲੱਮ ਪੁਡਿੰਗ ਨਮੂਨਾਕਵਿਤਾਬੁਰਜ ਥਰੋੜਮਨੁੱਖਮਸ਼ੀਨੀ ਬੁੱਧੀਮਾਨਤਾਦਿੱਲੀ ਸਲਤਨਤਲੋਕ-ਕਹਾਣੀਭਾਰਤੀ ਪੰਜਾਬੀ ਨਾਟਕਏਹੁ ਹਮਾਰਾ ਜੀਵਣਾਲੋਕ-ਸਿਆਣਪਾਂ🡆 More