੩ ਜੁਲਾਈ

3 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 184ਵਾਂ (ਲੀਪ ਸਾਲ ਵਿੱਚ 185ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 181 ਦਿਨ ਬਾਕੀ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

  • 1608ਕੈਨੇਡਾ ਦੇ ਸ਼ਹਿਰ ਕਿਊਬੈਕ ਦਾ ਨੀਂਹ ਪੱਥਰ ਰੱਖਿਆ ਗਿਆ।
  • 1863–ਨਾਮਧਾਰੀ ਗੁਰੂ ਅਤੇ ਅਜਾਦੀ ਘੁਲਾਟੀਆ ਸਤਿਗੁਰੂ ਰਾਮ ਸਿੰਘ ਤੇ ਅੰਗਰੇਜ਼ਾਂ ਨੇ ਪਾਬੰਦੀ ਲਗਾਈ।
  • 1916ਪਹਿਲੀ ਸੰਸਾਰ ਜੰਗ ਦੌਰਾਨ, ਫ਼ਰਾਂਸ ਵਿੱਚ ਸੌਮ ਦਰਿਆ ਦੇ ਕੰਢੇ ਖ਼ੂਨ ਡੋਲ੍ਹਵੀਂ ਲੜਾਈ ਵਿੱਚ ਪਹਿਲੇ ਦਿਨ ਹੀ ਦਸ ਹਜ਼ਾਰ ਫ਼ੌਜੀ ਮਾਰੇ ਗਏ।
  • 1922ਬੱਬਰ ਅਕਾਲੀਆਂ ਨੇ ਸਰਕਾਰੀ ਖ਼ਜਾਨੇ ਵਿੱਚੋ 575 ਰੁਪਏ ਦੀ ਰਕਮ ਖੋਹੀ ਇਸ ਨਾਲ ਇੱਕ ਸਾਈਕਲੋ-ਸਟਾਈਲ ਮਸ਼ੀਨ ਅਤੇ ਕੁੱਝ ਹਥਿਆਰ ਖ਼ਰੀਦੇ। ਮਗਰੋਂ ਇਸੇ ਮਸ਼ੀਨ ‘ਤੇ ‘ਬੱਬਰ ਅਕਾਲੀ’ ਅਖ਼ਬਾਰ ਛਾਪਿਆ ਜਾਂਦਾ ਹੁੰਦਾ ਸੀ।
  • 1954ਦੂਜੀ ਸੰਸਾਰ ਜੰਗ ਵਿੱਚ ਅਨਾਜ ਦਾ ਕਾਲ ਪੈਣ ਕਾਰਨ ਇੰਗਲੈਂਡ ਵਿੱਚ ਖਾਣ ਦੀਆਂ ਚੀਜ਼ਾਂ ਦਾ ਰਾਸ਼ਨ ਬੰਦ ਕੀਤਾ।
  • 1955– 10 ਮਈ ਤੋਂ ਚਲ ਰਹੇ ‘ਪੰਜਾਬੀ ਸੂਬਾ- ਜ਼ਿੰਦਾਬਾਦ’ ਮੋਰਚੇ ਵਿੱਚ 30 ਜੂਨ, 1955 ਤਕ 8164 ਸਿੱਖ ਗ੍ਰਿਫ਼ਤਾਰ ਹੋ ਚੁੱਕੇ ਸਨ। ਪੰਜਾਬ ਪੁਲਿਸ ਨੇ ਦਰਬਾਰ ਸਹਿਬ ਨੂੰ ਘੇਰਾ ਪਾ ਲਿਆ।
  • 1981– ਐਸੋਸੀਏਟਡ ਪ੍ਰੈਸ ਨੇ ਸਮਲਿੰਗੀ ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿੱਚ ਇੱਕ ਬੀਮਾਰੀ ਦਾ ਨਾਂ ‘ਏਡਜ਼’ ਸੀ।

ਜਨਮ

੩ ਜੁਲਾਈ 
ਜੂਲੀਅਨ ਅਸਾਂਜੇ

ਦਿਹਾਂਤ

  • 1904–ਆਸਟਰਿਆਈ - ਹੰਗਰਿਆਈ ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ ਥਿਓਡੋਰ ਹਰਜ਼ਲ ਦਾ ਦਿਹਾਂਤ।
  • 1948–ਭਾਰਤੀ ਫੌਜ ਦਾ ਉੱਚ ਅਧਿਕਾਰੀ ਮੁਹੰਮਦ ਉਸਮਾਨ ਦਾ ਦਿਹਾਂਤ।
  • 1965–ਕਲਗੀਧਰ ਟਰਸਟ ਦੇ ਕਰਤਾ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸੰਤ ਤੇਜਾ ਸਿੰਘ ਦਾ ਦਿਹਾਂਤ।
  • 1971–ਅਮਰੀਕੀ ਗਾਇਕ-ਗੀਤਕਾਰ ਅਤੇ ਕਵੀ ਜਿਮ ਮੋਰੀਸਨ ਦਾ ਦਿਹਾਂਤ।
  • 1974–ਅਮਰੀਕੀ ਅਧਿਆਪਕ, ਵਿਦਵਾਨ, ਸਾਹਿਤਕ ਆਲੋਚਕ, ਕਵੀ, ਨਿਬੰਧਕਾਰ, ਅਤੇ ਸੰਪਾਦਕ ਜਾਨ ਕਰੋ ਰੈਨਸਮ ਦਾ ਦਿਹਾਂਤ।
  • 1976–ਭਾਰਤ ਦੇ ਮਾਰਕਸਵਾਦੀ ਵਿਚਾਰਕ ਅਤੇ ਲੇਖਕ ਕੇ ਦਾਮੋਦਰਨ ਦਾ ਦਿਹਾਂਤ।
  • 1979–ਪੰਜਾਬੀ ਲੋਕ-ਗਾਇਕ ਅਤੇ ਸੰਗੀਤਕਾਰ ਆਲਮ ਲੋਹਾਰ ਦਾ ਦਿਹਾਂਤ।

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਸੀ++ਆਇਜ਼ਕ ਨਿਊਟਨਰਾਮਨੌਮੀਗਾਗਰਪੂਰਨ ਭਗਤਅਲਗੋਜ਼ੇਵੇਦਅਜੀਤ ਕੌਰਇਸ਼ਾਂਤ ਸ਼ਰਮਾਸਿੱਖ ਧਰਮ ਦਾ ਇਤਿਹਾਸਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਕੰਪਿਊਟਰਪੰਜਾਬੀਤੀਆਂਮਾਤਾ ਜੀਤੋਗੌਤਮ ਬੁੱਧਸੁਭਾਸ਼ ਚੰਦਰ ਬੋਸਬਾਜਰਾਬਾਬਰਨਿਮਰਤ ਖਹਿਰਾਬੰਗਲੌਰਪੰਜਾਬੀ ਸਾਹਿਤਪਠਾਨਕੋਟਚਮਕੌਰ ਦੀ ਲੜਾਈਧੰਦਾਕਰਨ ਔਜਲਾਝੁੰਮਰਖ਼ਾਲਸਾਲੱਸੀਸੁਰਿੰਦਰ ਛਿੰਦਾਰੁੱਖਸਾਹਿਬਜ਼ਾਦਾ ਜੁਝਾਰ ਸਿੰਘਗੁਰਮੁਖੀ ਲਿਪੀਪੰਜਾਬ, ਭਾਰਤਹੜੱਪਾਕਬੀਰਪਾਕਿਸਤਾਨਗੁਰਦਾਸ ਮਾਨਤਵੀਲਰਿਣਸੰਗਰੂਰ (ਲੋਕ ਸਭਾ ਚੋਣ-ਹਲਕਾ)ਸਿੱਖ ਸਾਮਰਾਜਹਾਫ਼ਿਜ਼ ਬਰਖ਼ੁਰਦਾਰਰਬਿੰਦਰਨਾਥ ਟੈਗੋਰਘਰੇਲੂ ਚਿੜੀਇੰਦਰਾ ਗਾਂਧੀਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਪਾਣੀਪਤ ਦੀ ਪਹਿਲੀ ਲੜਾਈਨਿੱਜਵਾਚਕ ਪੜਨਾਂਵਫ਼ਿਲਮਰਾਧਾ ਸੁਆਮੀ ਸਤਿਸੰਗ ਬਿਆਸਗੁਰਦੁਆਰਾ ਬੰਗਲਾ ਸਾਹਿਬਯੂਨਾਈਟਡ ਕਿੰਗਡਮਸਵੈ-ਜੀਵਨੀਅੰਮ੍ਰਿਤਪਾਲ ਸਿੰਘ ਖ਼ਾਲਸਾਸ਼ਬਦਕੋਸ਼ਕਿੱਸਾ ਕਾਵਿ ਦੇ ਛੰਦ ਪ੍ਰਬੰਧਮਜ਼੍ਹਬੀ ਸਿੱਖਡਾ. ਹਰਚਰਨ ਸਿੰਘਆਦਿ ਗ੍ਰੰਥਵਾਰਅਕਬਰਸੁਰਜੀਤ ਸਿੰਘ ਭੱਟੀਓਸਟੀਓਪਰੋਰੋਸਿਸਤਰਨ ਤਾਰਨ ਸਾਹਿਬਪੰਜਾਬੀ ਰੀਤੀ ਰਿਵਾਜਪ੍ਰਹਿਲਾਦਪੰਜਾਬੀ ਲੋਕ ਸਾਜ਼ਸਵਰਾਜਬੀਰਸਾਹਿਬਜ਼ਾਦਾ ਅਜੀਤ ਸਿੰਘਭਾਰਤ ਦਾ ਆਜ਼ਾਦੀ ਸੰਗਰਾਮਹੀਰ ਰਾਂਝਾਉੱਚੀ ਛਾਲਸੱਤ ਬਗਾਨੇਸਰੋਦਸ਼ਬਦਕਲਪਨਾ ਚਾਵਲਾਭਾਈ ਵੀਰ ਸਿੰਘ🡆 More