੩੦ ਮਈ

30 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 150ਵਾਂ (ਲੀਪ ਸਾਲ ਵਿੱਚ 151ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 215 ਦਿਨ ਬਾਕੀ ਹਨ।

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

ਵਾਕਿਆ

੩੦ ਮਈ 
ਰਬਿੰਦਰ ਨਾਥ ਟੈਗੋਰ
  • 1431ਇੰਗਲੈਂਡ ਵਿਰੁਧ ਫ਼ਰਾਂਸ ਦੀਆਂ ਫ਼ੌਜਾਂ ਦੀ ਅਗਵਾਈ ਕਰਨ ਵਾਲੀ 19 ਸਾਲ ਦੀ ਜਾਨ ਆਫ਼ ਆਰਕ ਨੂੰ ਅੰਗਰੇਜ਼ਾਂ ਨੇ ਜਾਦੂਗਰਨੀ ਕਹਿ ਕੇ ਜ਼ਿੰਦਾ ਸਾੜ ਦਿਤਾ।
  • 1581– ਕਿਲਾ ਅਟਕ ਬਨਾਰਸ ਦੀ ਬੁਨਿਆਦ ਰੱਖੀ।
  • 1867 – ਮੌਲਾਨਾ ਮੁਹੰਮਦ ਕਾਸਿਮ ਨਾਨਾਨਤਵੀ ਨੇ ਉੱਤਰ ਪ੍ਰਦੇਸ਼ ਦੇ ਦੇਵਬੰਦ 'ਚ ਦਾਰਲ ਉਲੂਮ ਦੀ ਸਥਾਪਨਾ ਕੀਤੀ।
  • 1889 – ਔਰਤਾਂ ਵਾਸਤੇ ਮੌਜੂਦਾ ਰੂਪ ਵਾਲੀ ਬਰੇਜ਼ੀਅਰ ਦੀ ਕਾਢ ਕੱਢੀ ਗਈ।
  • 1913 – ਪਹਿਲਾ ਬਾਲਕਨ ਯੁੱਧ ਖਤਮ।
  • 1919 – ਗੁਰੂਦੇਵ ਰਬਿੰਦਰ ਨਾਥ ਟੈਗੋਰ ਨੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੇ ਵਿਰੋਧ 'ਚ ਅੰਗਰੇਜ਼ਾਂ ਨੂੰ ਨਾਈਟਹੁਡ (ਸਰ) ਦੀ ਉਪਾਧੀ ਵਾਪਸ ਕੀਤੀ।(ਚਿੱਤਰ ਦੇਖੋ)
  • 1924 – ਸਤਵਾਂ ਤੇ ਅਠਵਾਂ ਸ਼ਹੀਦੀ ਜੱਥਾ ਜੈਤੋ ਦਾ ਮੋਰਚਾ ਵਾਸਤੇ ਰਵਾਨਾ ਹੋਇਆ।
  • 1967 – ਗਾਰਡੇਨਾ, ਕੈਲੇਫ਼ੋਰਨੀਆ ‘ਚ ਜਾਂਬਾਜ਼ ਸਟੰਟਮੈਨ ਏਵਿਲ ਨੀਐਵਲ ਨੇ ਲਗਾਤਾਰ 16 ਗੱਡੀਆਂ ਦੇ ਉਤੋਂ ਮੋਟਰਸਾਈਕਲ ਦੌੜਾ ਕੇ ਜਲਵਾ ਵਿਖਾਇਆ।
  • 1981 – ਚਿਟਾਗਾਂਗ, ਬੰਗਲਾਦੇਸ਼ ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ ਸ਼ੈਖ਼ ਮੁਜੀਬੁਰ ਰਹਿਮਾਨ ਨੂੰ ਕਤਲ ਕਰ ਦਿਤਾ ਗਿਆ।
  • 1989ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘ਡੈਮੋਕਰੇਸੀ ਦੀ ਦੇਵੀ’ ਦਾ ਬੁੱਤ ਖੜਾ ਕੀਤਾ।
  • 1987ਗੋਆ 'ਚ 25ਵੇਂ ਰਾਜ ਦੇ ਰੂਪ 'ਚ ਸਥਾਪਨਾ।
  • 1998 – ਉੱਤਰੀ ਅਫਗਾਨਿਸਤਾਨ 'ਚ ਭੂਚਾਲ ਨਾਲ 5 ਹਜ਼ਾਰ ਲੋਕਾਂ ਦੀ ਮੌਤ।

ਜਨਮ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਭੰਗੜਾ (ਨਾਚ)ਪੰਜਾਬੀ ਰੀਤੀ ਰਿਵਾਜਸੰਰਚਨਾਵਾਦਰੋਹਿਤ ਸ਼ਰਮਾਅਕਾਲੀ ਹਨੂਮਾਨ ਸਿੰਘਭਾਰਤ ਵਿਚ ਟ੍ਰੈਕਟਰਕਪੂਰ ਸਿੰਘ ਆਈ. ਸੀ. ਐਸਗਿੱਧਾਪੰਜਾਬੀ ਪੀਡੀਆਚੰਡੀਗੜ੍ਹਗੁਰੂ ਨਾਨਕਤਖ਼ਤ ਸ੍ਰੀ ਹਜ਼ੂਰ ਸਾਹਿਬਤਖ਼ਤ ਸ੍ਰੀ ਕੇਸਗੜ੍ਹ ਸਾਹਿਬਪੰਜਾਬੀ ਸੂਫੀ ਕਾਵਿ ਦਾ ਇਤਿਹਾਸਪੁਠਕੰਡਾਸੁਰਿੰਦਰ ਛਿੰਦਾਜਲੰਧਰਭਾਈ ਤਾਰੂ ਸਿੰਘਮਨੀਕਰਣ ਸਾਹਿਬਵਿਆਕਰਨਵਾਕਮਨੁੱਖੀ ਸਰੀਰਰਾਜ ਸਭਾਆਧੁਨਿਕ ਪੰਜਾਬੀ ਵਾਰਤਕਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਿੱਖ ਧਰਮਧਰਤੀ ਦਾ ਇਤਿਹਾਸਲਾਲ ਕਿਲ੍ਹਾਜਲਾਲ ਉੱਦ-ਦੀਨ ਖਿਲਜੀਜੋਤੀਰਾਓ ਫੂਲੇਕੋਸ਼ਕਾਰੀਹੈਂਡਬਾਲਨਾਗਰਿਕਤਾਜਰਨੈਲ ਸਿੰਘ (ਕਹਾਣੀਕਾਰ)ਪੋਲੋ ਰੱਬ ਦੀਆਂ ਧੀਆਂਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸਿੱਖ ਗੁਰੂਘਰਚਮਾਰਇੰਟਰਨੈੱਟਭੌਣੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸਿੱਖੀਜਹਾਂਗੀਰ25 ਜੁਲਾਈਪਹਿਲੀ ਐਂਗਲੋ-ਸਿੱਖ ਜੰਗਸਾਹਿਤਮਾਤਾ ਗੁਜਰੀਧਾਰਾ 370ਘੜਾਸਤਿੰਦਰ ਸਰਤਾਜਆਗਰਾਸੁਲਤਾਨ ਬਾਹੂਮਾਤਾ ਖੀਵੀਤਬਲਾਸੂਰਜ ਮੰਡਲਪੰਜ ਪਿਆਰੇਰਾਸ਼ਟਰੀ ਝੰਡਾਸਿਕੰਦਰ ਮਹਾਨਵੈੱਬਸਾਈਟਸਿਰਮੌਰ ਰਾਜਬਰਗਾੜੀਨਵ ਰਹੱਸਵਾਦੀ ਪ੍ਰਵਿਰਤੀਪੰਜਾਬੀ ਟ੍ਰਿਬਿਊਨਹਾਸ਼ਮ ਸ਼ਾਹਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪੱਖੀਗੁਰਬਖ਼ਸ਼ ਸਿੰਘ ਫ਼ਰੈਂਕਅੰਮ੍ਰਿਤਾ ਪ੍ਰੀਤਮਨਾਮਵਾਰਤਕ ਦੇ ਤੱਤਗੌਤਮ ਬੁੱਧਭਾਰਤ ਦਾ ਚੋਣ ਕਮਿਸ਼ਨ🡆 More