ਹੌਜ਼-ਏ-ਸ਼ਮਸੀ

ਹੌਜ਼ -ਏ- ਸ਼ਮਸੀ (ਫ਼ਾਰਸੀ: شمئ حوض ) ਪਾਣੀ ਦੀ ਸੰਭਾਲ ਲਈ ਬਣਾਇਆ ਗਿਆ ਤਲਾਬ ਹੈ ਜਿਸਨੂੰ ਗ਼ੁਲਾਮ ਵੰਸ਼ ਦੇ ਸੁਲਤਾਨ ਇਲਤੁਤਮਿਸ਼ ਨੇ 1230 ਈ.

ਵਿੱਚ ਬਣਵਾਇਆ ਸੀ। ਇਸ ਤਲਾਬ ਦੇ ਪੂਰਬੀ ਕਿਨਾਰੇ ਕੋਲ ਜਹਾਜ਼ ਮਹਿਲ ਹੈ ਜੋ ਲੋਧੀ ਖ਼ਾਨਦਾਨ ਦੇ ਸਮੇਂ ਬਣਿਆ। ਇਸ  ਹੌਜ਼ ਦੇ ਕਿਨਾਰੇ 'ਤੇ ਮੁਗਲ ਕੋਰਟ ਦੇ 17ਵੀ ਸਦੀ ਦੇ ਫ਼ਾਰਸੀ ਲੇਖਕ ਅਬਦੁਲ-ਹੱਕ ਦੇਹਲਵੀ ਦੀ ਕਬਰ ਵੀ ਹੈ। ਇਹ ਮਹਿਰੌਲੀ, ਦਿੱਲੀ ਵਿਚ ਸਥਿਤ ਹੈ।

ਸਰੋਵਰ

ਹੌਜ਼-ਏ-ਸ਼ਮਸੀ 
ਹੌਜ਼ -ਏ- ਸ਼ਮਸੀ ਤੋਂ ਜਹਾਜ਼ ਮਹਿਲ ਦਾ ਦ੍ਰਿਸ਼
ਹੌਜ਼-ਏ-ਸ਼ਮਸੀ 
 ਹੌਜ -ਏ- ਸ਼ਮਸੀ ਦੀ ਇੱਕ ਪੇਟਿੰਗ ਵਿੱਚ ਦੋ ਮੰਡਪ ਨਾਲ ਬਾਗ ਲਈ ਖਿੜਿਆ ਝਰਨਾ
ਹੌਜ਼-ਏ-ਸ਼ਮਸੀ 
ਅਕਬਰ ਸ਼ਾਹ ਦੁਆਰਾ ਬਣਾਇਆ ਝਰਨਾ ਮੰਡਪ 

ਗੈਲਰੀ

ਹਵਾਲੇ

Tags:

ਇਲਤੁਤਮਿਸ਼ਜਹਾਜ਼ ਮਹਿਲਦਿੱਲੀਫ਼ਾਰਸੀ ਭਾਸ਼ਾਮਹਿਰੌਲੀਲੋਧੀ ਖ਼ਾਨਦਾਨ

🔥 Trending searches on Wiki ਪੰਜਾਬੀ:

ਪ੍ਰੇਮ ਸਿੰਘ ਚੰਦੂਮਾਜਰਾਸ਼ਬਦਸਿਧਾਰਥ (ਨਾਵਲ)ਦਸਵੰਧਸ਼ਬਦ-ਜੋੜਮਾਤਾ ਸੁੰਦਰੀਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਬਠਿੰਡਾਰਸ (ਕਾਵਿ ਸ਼ਾਸਤਰ)ਜਰਗ ਦਾ ਮੇਲਾਯੂਨੀਕੋਡਗੁਰਮਤਿ ਕਾਵਿ ਦਾ ਇਤਿਹਾਸਪੀਰੋ ਪ੍ਰੇਮਣਸ਼ੇਰ ਸ਼ਾਹ ਸੂਰੀਕੁੰਮੀਬ੍ਰਹਿਮੰਡਨਨਕਾਣਾ ਸਾਹਿਬਜਪੁਜੀ ਸਾਹਿਬਪੰਜਾਬੀ ਜੰਗਨਾਮੇਪ੍ਰੀਖਿਆ (ਮੁਲਾਂਕਣ)ਸਫੋਟਰੋਗਲੰਮੀ ਛਾਲਲੋਕ-ਮਨ ਚੇਤਨ ਅਵਚੇਤਨਕਲੋਠਾਸਾਉਣੀ ਦੀ ਫ਼ਸਲਧੁਨੀ ਸੰਪਰਦਾਇ ( ਸੋਧ)ਪਾਸ਼ਫੁੱਲਮਾਂ ਬੋਲੀਗਠੀਆਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਸਾਰਾਗੜ੍ਹੀ ਦੀ ਲੜਾਈਪਾਣੀਪਤ ਦੀ ਦੂਜੀ ਲੜਾਈਡਾ. ਰਵਿੰਦਰ ਰਵੀਨਿਬੰਧ ਦੇ ਤੱਤਸ਼ਰਧਾ ਰਾਮ ਫਿਲੌਰੀਪਰੰਪਰਾਅੰਮ੍ਰਿਤਸਰਅਲੈਗਜ਼ੈਂਡਰ ਪੁਸ਼ਕਿਨਮੱਸਾ ਰੰਘੜਮਹਾਤਮਾ ਗਾਂਧੀਬਿਧੀ ਚੰਦ22 ਜੂਨਮਨੁੱਖੀ ਦਿਮਾਗਧੁਨੀ ਵਿਗਿਆਨਰਿੱਛਬਹਾਦੁਰ ਸ਼ਾਹ ਪਹਿਲਾਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂਡਾ. ਜਸਵਿੰਦਰ ਸਿੰਘਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਹੀਰ ਰਾਂਝਾਦਲੀਪ ਸਿੰਘਤਬਲਾਕਰਤਾਰ ਸਿੰਘ ਸਰਾਭਾਅੰਗਰੇਜ਼ੀ ਬੋਲੀਪਹਿਲੀ ਐਂਗਲੋ-ਸਿੱਖ ਜੰਗਗੁਰ ਰਾਮਦਾਸਸਵਰਭਾਸ਼ਾਅਥਲੈਟਿਕਸ (ਖੇਡਾਂ)ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਡਾ. ਹਰਿਭਜਨ ਸਿੰਘਪੰਜਾਬ ਲੋਕ ਸਭਾ ਚੋਣਾਂ 2024ਤਰਾਇਣ ਦੀ ਦੂਜੀ ਲੜਾਈਅਕਾਲ ਤਖ਼ਤ ਦੇ ਜਥੇਦਾਰਦਿਨੇਸ਼ ਕਾਰਤਿਕਮੋਹਨ ਭੰਡਾਰੀਪ੍ਰਦੂਸ਼ਣਸਾਹਿਰ ਲੁਧਿਆਣਵੀਮੋਹਿਨਜੋਦੜੋਬਿੱਲੀਸੁਕਰਾਤਪੰਜਾਬੀ ਕਿੱਸਾ ਕਾਵਿ (1850-1950)ਤਾਜ ਮਹਿਲਭਗਤ ਪੂਰਨ ਸਿੰਘ🡆 More