ਹੈਮਲਟ

ਡੈਨਮਾਰਕ ਦੇ ਪ੍ਰਿੰਸ ਹੈਮਲਟ ਦੀ ਤ੍ਰਾਸਦੀ(ਅੰਗਰੇਜ਼ੀ:The Tragedy of Hamlet, Prince of Denmark), ਆਮ ਤੌਰ ਤੇ ਹੈਮਲਟ, ਦੁਆਰਾ 1599 ਅਤੇ 1602 ਦੇ ਵਿਚਕਾਰ ਇੱਕ ਅਨਿਸ਼ਚਿਤ ਮਿਤੀ 'ਤੇ ਵਿਲੀਅਮ ਸ਼ੇਕਸਪੀਅਰ ਦੁਆਰਾ ਲਿਖੀ ਇੱਕ ਤ੍ਰਾਸਦੀ ਹੈ।

ਹੈਮਲਟ
ਹੈਮਲਟ ਦੀ ਭੂਮਿਕਾ ਵਿੱਚ ਅਮਰੀਕੀ ਐਕਟਰ ਐਡਵਿਨ ਬੂਥ, ਤਕਰੀਬਨ 1870
ਹੈਮਲਟ

ਪਾਤਰ

  • ਕਲਾਡੀਅਸ – ਡੈਨਮਾਰਕ ਦਾ ਸਮਰਾਟ
  • ਹੈਮਲੇਟ – ਸਵਰਗੀ ਸਮਰਾਟ ਦਾ ਪੁੱਤਰ ਅਤੇ ਕਲਾਡੀਅਸ ਦਾ ਭਤੀਜਾ
  • ਪੋਲੋਨੀਅਸ – ਰਾਜ ਮਹਿਲ ਦਾ ਇੱਕ ਪ੍ਰਧਾਨ ਕਰਮਚਾਰੀ
  • ਹੋਰੇਸ਼ੀਓ – ਹੈਮਲਟ ਦਾ ਮਿੱਤਰ
  • ਲੇਆਰਟਸ – ਪੋਲੋਨੀਅਸ ਦਾ ਪੁੱਤਰ
  • ਵੋਲਟੀਮੈਂਟ – ਦਰਬਾਰੀ
  • ਕੋਰਲੇਨੀਅਸ – ਦਰਬਾਰੀ
  • ਰੋਜੈਂਕਰੰਟਜ – ਦਰਬਾਰੀ
  • ਗਿਲਡਿੰਸਟਰਨ – ਦਰਬਾਰੀ
  • ਓਸਰਿਕ – ਦਰਬਾਰੀ
  • ਇੱਕ ਭਦਰਪੁਰੁਸ਼ – ਦਰਬਾਰੀ
  • ਇੱਕ ਪਾਦਰੀ – ਦਰਬਾਰੀ
  • ਮਾਰਸਿਲਸ – ਦਰਬਾਰੀ
  • ਬਰਨਾਰਡੋ – ਰਾਜ ਅਧਿਕਾਰੀ
  • ਪ੍ਰਾਂਸਿਸਕੋ – ਇੱਕ ਫੌਜੀ
  • ਰੋਨਾਲਡੋ – ਪੋਲੋਨੀਅਸ ਦਾ ਸੇਵਕ
  • ਡਰਾਮਾ ਖੇਡਣ ਵਾਲੇ ਲੋਕ
  • ਦੋ ਮਸਖਰਾ – ਕਬਰ ਪੁੱਟਣ ਵਾਲੇ
  • ਫੋਰਟਿੰਬਾਸ – ਨਾਰਵੇ ਦਾ ਰਾਜਕੁਮਾਰ
  • ਇੱਕ ਕਪਤਾਨ –
  • ਅੰਗਰੇਜ਼ ਰਾਜਦੂਤ –
  • ਗਰਟਰਿਊਡ – ਡੇਨਮਾਰਕ ਦੀ ਰਾਣੀ ਅਤੇ ਹੈਮਲੇਟ ਦੀ ਮਾਂ
  • ਓਫੀਲੀਆ – ਪੋਲੋਨਿਅਸ ਦੀ ਪੁਤਰੀ
  • (ਸਰਦਾਰ, ਭੱਦਰ ਔਰਤਾਂ, ਰਾਜ ਅਧਿਕਾਰੀ ਗਣ, ਮਲਾਹ, ਦੂਤ ਅਤੇ ਹੋਰ ਸੇਵਕ, ਹੈਮਲੇਟ ਦੇ ਪਿਤਾ ਦਾ ਪ੍ਰੇਤ)

Tags:

🔥 Trending searches on Wiki ਪੰਜਾਬੀ:

ਅਕੇਂਦਰੀ ਪ੍ਰਾਣੀਅਰਥ-ਵਿਗਿਆਨਅੱਗਚੰਡੀਗੜ੍ਹਵਾਲੀਬਾਲਪੰਜਾਬ ਦੇ ਲੋਕ ਸਾਜ਼ਅਲੰਕਾਰ (ਸਾਹਿਤ)ਨਵਿਆਉਣਯੋਗ ਊਰਜਾਮਹੀਨਾ2024 ਭਾਰਤ ਦੀਆਂ ਆਮ ਚੋਣਾਂਪੰਥ ਰਤਨਬਾਬਾ ਬੁੱਢਾ ਜੀਆਸਟਰੇਲੀਆਪੰਜਾਬੀ ਸਾਹਿਤਵਰਿਆਮ ਸਿੰਘ ਸੰਧੂਧਰਮਪਹਿਲੀ ਸੰਸਾਰ ਜੰਗਹਲਫੀਆ ਬਿਆਨਗੁਰੂ ਰਾਮਦਾਸਗੱਤਕਾਸਿੱਖਦਲੀਪ ਕੌਰ ਟਿਵਾਣਾਸ਼ਾਹ ਹੁਸੈਨਸਵਰ ਅਤੇ ਲਗਾਂ ਮਾਤਰਾਵਾਂਚੌਪਈ ਸਾਹਿਬਆਮਦਨ ਕਰਜਾਪੁ ਸਾਹਿਬਯੂਬਲੌਕ ਓਰਿਜਿਨਗੁਰੂ ਗਰੰਥ ਸਾਹਿਬ ਦੇ ਲੇਖਕਕਰਮਜੀਤ ਅਨਮੋਲਗਗਨ ਮੈ ਥਾਲੁਆਧੁਨਿਕ ਪੰਜਾਬੀ ਸਾਹਿਤਹੇਮਕੁੰਟ ਸਾਹਿਬਮੋਹਨ ਭੰਡਾਰੀਉਪਗ੍ਰਹਿਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਜਿੰਦ ਕੌਰਵਰਨਮਾਲਾਮਾਨੂੰਪੁਰ, ਲੁਧਿਆਣਾਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਵਿਅੰਗਸੂਰਜਪੰਜਾਬ ਵਿਧਾਨ ਸਭਾਪੰਜਾਬੀਗੁਰੂ ਹਰਿਗੋਬਿੰਦਰਾਮ ਸਰੂਪ ਅਣਖੀਸੁਲਤਾਨ ਬਾਹੂਕਬੂਤਰਮੀਡੀਆਵਿਕੀਜ਼ਕਰੀਆ ਖ਼ਾਨਨਾਥ ਜੋਗੀਆਂ ਦਾ ਸਾਹਿਤਹਰੀ ਸਿੰਘ ਨਲੂਆਨਵ ਸਾਮਰਾਜਵਾਦਸਾਹਿਬਜ਼ਾਦਾ ਜ਼ੋਰਾਵਰ ਸਿੰਘਲਿੰਗ (ਵਿਆਕਰਨ)ਵਿਅੰਜਨਪਾਕਿਸਤਾਨੀ ਪੰਜਾਬ2024ਮਾਰਕਸਵਾਦੀ ਸਾਹਿਤ ਆਲੋਚਨਾਸਤਿੰਦਰ ਸਰਤਾਜਪੰਜਾਬੀ ਲੋਕ ਬੋਲੀਆਂਪੰਜਾਬੀ ਜੰਗਨਾਮਾਉਪਵਾਕਪੰਜਾਬੀ ਕਿੱਸਾ ਕਾਵਿ (1850-1950)ਅੰਮ੍ਰਿਤਾ ਪ੍ਰੀਤਮਦੂਜੀ ਸੰਸਾਰ ਜੰਗਵੈੱਬਸਾਈਟਭਾਰਤ ਸਰਕਾਰਗੁਰਮੁਖੀ ਲਿਪੀਸਵਰਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਮਦਰ ਟਰੇਸਾਗੁਰਦਾਸ ਨੰਗਲ ਦੀ ਲੜਾਈਸੰਤ ਸਿੰਘ ਸੇਖੋਂਬਾਵਾ ਬਲਵੰਤਮਲੇਰੀਆ🡆 More