ਹੈਪਾਟਾਈਟਸ ਜਿਗਰ ਦੀ ਇੱਕ ਅਜਿਹੀ ਬਿਮਾਰੀ ਦਾ ਨਾਮ ਹੈ, ਜੋ ਵਾਇਰਸ ਕਾਰਨ ਫੈਲਦੀ ਹੈ। ਨਾਮ ਯੂਨਾਨੀ ਤੋਂ ਹੈ - ਹੈਪਾ(ἧπαρ), ਜਿਸ ਦਾ ਮੂਲ ਹਪਾਟ'- (ἡπατ-) ਹੈ, ਇਸਦਾ ਅਰਥ ਜਿਗਰ ਦੀ , ਅਤੇ ਪਿਛੇਤਰ -ਇਟਿਸ, ਦਾ ਅਰਥ ਹੈ ਸੂਜ਼ਨ ਜਾਂ ਸੋਜ਼ਸ਼ ਤੇ ਜਲਨ(ਅੰਦਾਜ਼ਨ 1727).
ਇਹ ਰੋਗ ਆਪਣੇ ਆਪ ਠੀਕ ਵੀ ਹੋ ਸਕਦਾ ਹੈ ਜਾਂ ਵਧਕੇ ਜਾਨਲੇਵਾ ਵੀ ਹੋ ਸਕਦਾ ਹੈ।
ਹੈਪਾਟਾਈਟਸ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | K75.9 |
ਆਈ.ਸੀ.ਡੀ. (ICD)-9 | 573.3 |
ਰੋਗ ਡੇਟਾਬੇਸ (DiseasesDB) | 20061 |
ਮੈੱਡਲਾਈਨ ਪਲੱਸ (MedlinePlus) | 001154 |
MeSH | D006505 |
This article uses material from the Wikipedia ਪੰਜਾਬੀ article ਹੈਪਾਟਾਈਟਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.