ਵਾਯੂਮੰਡਲ

ਵਾਯੂਮੰਡਲ (ਅੰਗਰੇਜ਼ੀ: atmosphere ਫਰਮਾ:ISO 639 name ਯੂਨਾਨੀ ਤੋਂ ἀτμός (ਐਟਮੋਸ) 'ਜਲਕਣ', ਅਤੇ σφαῖρα (ਸਫੇਰਾ) 'ਮੰਡਲ') ਕਿਸੇ ਗ੍ਰਹਿ ਦੇ ਆਲੇ-ਦੁਆਲੇ ਗੈਸਾਂ ਦੀ ਪਰਤ ਜਾਂ ਹੋਰ ਠੋਸ ਪੁੰਜ ਵਾਲੇ ਪਦਾਰਥ ਨੂੰ ਕਹਿੰਦੇ ਹਨ, ਜਿਸ ਨੂੰ ਪੁਲਾੜੀ ਪਿੰਡ ਦੀ ਗਾਰੂਤਾ ਨੇ ਉਥੇ ਟਿਕਾਈ ਰੱਖਿਆ ਹੁੰਦਾ ਹੈ। ਵਾਯੂਮੰਡਲ ਵੱਖ-ਵੱਖ ਤਰ੍ਹਾਂ ਦੀਆਂ ਗੈਸਾਂ ਹਨ ਜੋ ਕਿ ਹਰ ਥਾਂ 'ਤੇ ਇੱਕ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ। ਲਗਪਗ 78 ਫੀਸਦੀ ਨਾਈਟ੍ਰੋਜਨ ਹੈ, ਲਗਪਗ 21 ਫੀਸਦੀ ਆਕਸੀਜਨ ਹੈ ਅਤੇ ਬਾਕੀ ਇੱਕ ਫੀਸਦੀ ਵਿੱਚ ਦੁਰਲੱਭ ਗੈਸਾਂ ਹਨ, ਜਿਵੇਂ ਆਰਗਨ, ਨੀਔਨ, ਹੀਲੀਅਮ, ਕ੍ਰਿਪਟਨ ਅਤੇ ਜ਼ੀਨਾਨ। ਧਰਤੀ ਨੂੰ ਜਿਸ ਹਵਾ ਨੇ ਢਕਿਆ ਹੋਇਆ ਹੈ, ਉਸ ਦੀ ਰਸਾਇਣਕ ਸੰਰਚਨਾ ਸਮਾਨ ਹੈ। ਇਹ 18 ਮੀਲ ਉੱਪਰ ਤੱਕ ਤੋਂ 44 ਮੀਲ ਉੱਪਰ ਵੀ ਜਾ ਸਕਦੀ ਹੈ ਇਹ ਟਰੋਪੋਸਫੀਅਰ ਹੈ। ਇਹ ਪਰਤ ਧਰਤੀ ਦੇ ਸਭ ਤੋਂ ਨੇੜਲੀ ਪਰਤ ਹੁੰਦੀ ਹੈ। ਇਸ ਤੋਂ ਬਾਅਦ ਵਾਲੀਆਂ ਪਰਤਾਂ ਵਿੱਚ ਧਰਤੀ ਦੀ ਸਤਹ ਤੋਂ 18 ਤੋਂ 31 ਮੀਲ ਉੱਪਰ ਤੱਕ ਗਰਮ ਹਵਾ ਦੀ ਪਰਤ ਹੈ। ਸ਼ਾਇਦ ਲਗਪਗ 42 ਡਿਗਰੀ ਸੈਂਟੀਗ੍ਰੇਡ। ਇਸ ਵਿੱਚ ਓਜ਼ੋਨ ਮੌਜੂਦ ਹੁੰਦੀ ਹੈ ਜੋ ਸੂਰਜ ਦੀ ਗਰਮੀ ਨੂੰ ਜਜ਼ਬ ਕਰਦੀ ਹੈ, ਜਿਸ ਨਾਲ ਇਹ ਪਰਤ ਗਰਮ ਹੋ ਜਾਂਦੀ ਹੈ। ਇਸ ਪਰਤ ਦੇ ਉੱਪਰ ਪਰਤਾਂ ਦੀ ਇੱਕ ਲੜੀ ਹੁੰਦੀ ਹੈ, ਜਿਸ ਨੂੰ ਆਈਨੋਸਫੀਅਰ ਕਹਿੰਦੇ ਹਨ, ਜੋ ਪ੍ਰਿਥਵੀ ਦੀ ਸਤਹ ਤੋਂ 44 ਮੀਲ ਤੋਂ 310 ਮੀਲ ਉੱਪਰ ਤੱਕ ਹੁੰਦੀ ਹੈ। ਇਸ ਦੇ ਕਣ ਸੂਰਜ ਤੋਂ ਭਰਪੂਰ ਬਿਜਲੀ ਨਾਲ ਚਾਰਜ ਹੁੰਦੇ ਹਨ। ਹਵਾ ਦੇ ਕਣ ਨਿਰੰਤਰ ਗਤੀ 'ਚ ਰਹਿੰਦੇ ਹਨ ਅਤੇ ਇਕ-ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ, ਤਾਂ ਕਿ ਭੱਜ ਨਾ ਜਾਣ। ਪਰ ਜਿਵੇਂ-ਜਿਵੇਂ ਅਸੀਂ ਉੱਪਰ ਜਾਂਦੇ ਹਾਂ, ਹਵਾ ਪਤਲੀ ਹੁੰਦੀ ਜਾਂਦੀ ਹੈ। ਇਹ ਕਣ ਇਕ-ਦੂਜੇ ਨੂੰ ਰੋਕ ਨਹੀਂ ਪਾਉਂਦੇ ਅਤੇ ਵਾਤਾਵਰਨ ਸਿਥਰ ਹੋ ਜਾਂਦਾ ਹੈ। 400 ਤੋਂ 1500 ਮੀਲ ਉੱਪਰ ਮੁਕਤ ਹੋਏ ਕਣ ਆਜ਼ਾਦੀ ਨਾਲ ਘੁੰਮਦੇ ਹਨ। ਇਸ ਨੂੰ ਬ੍ਰਹਿਮੰਡ ਕਹਿੰਦੇ ਹਨ।

ਵਾਯੂਮੰਡਲ
Mars's thin atmosphere
ਵਾਯੂਮੰਡਲ
The layers of Earth's atmosphere

ਵਾਯੂਮੰਡਲ ਦੀ ਬਣਤਰ

ਵਾਯੂਮੰਡਲ ਦਾ ਢਾਂਚਾ

  • ਪਰਿਵਰਤਨ ਮੰਡਲ ਜਾਂ ਅਸ਼ਾਤ ਮੰਡਲ
  • ਸਮਤਾਪ ਮੰਡਲ
  • ਮੱਧ ਮੰਡਲ
  • ਤਾਪ ਮੰਡਲ

ਹਵਾਲੇ

Tags:

ਆਕਸੀਜਨਆਰਗਨਓਜ਼ੋਨਕ੍ਰਿਪਟਨਗੈਸਜ਼ੀਨਾਨਨਾਈਟ੍ਰੋਜਨਨੀਔਨਹੀਲੀਅਮ

🔥 Trending searches on Wiki ਪੰਜਾਬੀ:

ਜਨਮਸਾਖੀ ਅਤੇ ਸਾਖੀ ਪ੍ਰੰਪਰਾਦਲੀਪ ਸਿੰਘਭਾਈ ਨੰਦ ਲਾਲਪੰਜਾਬੀ ਭਾਸ਼ਾਵੈੱਬਸਾਈਟਗ਼ਜ਼ਲਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪਾਣੀਪਤ ਦੀ ਦੂਜੀ ਲੜਾਈਲੋਕ ਮੇਲੇਆਨੰਦਪੁਰ ਸਾਹਿਬਪੰਜਾਬੀ ਰੀਤੀ ਰਿਵਾਜਉਪਭਾਸ਼ਾਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਮਾਲਵਾ (ਪੰਜਾਬ)ਸੂਰਜੀ ਊਰਜਾਜਸਵੰਤ ਸਿੰਘ ਕੰਵਲਗੁਰਮੁਖੀ ਲਿਪੀ ਦੀ ਸੰਰਚਨਾਪੰਜਾਬੀ ਨਾਵਲ ਦਾ ਇਤਿਹਾਸਬਚਿੱਤਰ ਨਾਟਕਬੜੂ ਸਾਹਿਬਸੈਫ਼ੁਲ-ਮਲੂਕ (ਕਿੱਸਾ)ਪਾਕਿਸਤਾਨਧਨੀ ਰਾਮ ਚਾਤ੍ਰਿਕਪੰਜਾਬੀ ਲੋਕ ਬੋਲੀਆਂਰਾਣੀ ਲਕਸ਼ਮੀਬਾਈਕੋਕੀਨਵਾਕੰਸ਼ਗੁਰਦੁਆਰਾ ਅੜੀਸਰ ਸਾਹਿਬਸਵਰ ਅਤੇ ਲਗਾਂ ਮਾਤਰਾਵਾਂਰਿਸ਼ਤਾ-ਨਾਤਾ ਪ੍ਰਬੰਧਗੂਗਲਸਾਹਿਤ ਅਤੇ ਮਨੋਵਿਗਿਆਨਗੋਰਖਨਾਥਊਠਪਿਆਰਪੰਜਾਬੀ ਇਕਾਂਗੀ ਦਾ ਇਤਿਹਾਸਸੰਯੁਕਤ ਰਾਜਕਿਤਾਬਮਨੀਕਰਣ ਸਾਹਿਬਏ. ਪੀ. ਜੇ. ਅਬਦੁਲ ਕਲਾਮਪੰਜਾਬ ਵਿੱਚ ਕਬੱਡੀਗੁਰਮਤਿ ਕਾਵਿ ਦਾ ਇਤਿਹਾਸਕਾਦਰਯਾਰਗੁਰੂ ਹਰਿਰਾਇਅਜੀਤ ਕੌਰਭੰਗਾਣੀ ਦੀ ਜੰਗਕਿਰਿਆਨੰਦ ਲਾਲ ਨੂਰਪੁਰੀਮਾਤਾ ਖੀਵੀਪੰਜਾਬ ਦੇ ਲੋਕ-ਨਾਚਕੜਾਵਪਾਰਮਹਾਂਭਾਰਤਔਰੰਗਜ਼ੇਬਜਨਮ ਸੰਬੰਧੀ ਰੀਤੀ ਰਿਵਾਜਸਵੈ-ਜੀਵਨੀਮੰਡਵੀਆਸਟਰੀਆਸ਼ਬਦ-ਜੋੜਪੰਜਾਬ ਪੁਲਿਸ (ਭਾਰਤ)ਬੋਲੇ ਸੋ ਨਿਹਾਲਟਾਂਗਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬੀ ਵਿਕੀਪੀਡੀਆਸੂਬਾ ਸਿੰਘਕਾਲੀਦਾਸਸ਼ਬਦ ਸ਼ਕਤੀਆਂਸਭਿਆਚਾਰਕ ਪਰਿਵਰਤਨਸੂਰਜਬੰਗਲੌਰਸਾਲ(ਦਰੱਖਤ)ਪੰਜਾਬੀ ਸਾਹਿਤ ਦਾ ਇਤਿਹਾਸਲੋਹੜੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸੰਗੀਤਚਮਕੌਰ ਦੀ ਲੜਾਈਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜ🡆 More