ਹਵਾਈ ਅੱਡਾ ਇੱਕ ਅਜਿਹਾ ਟਿਕਾਣਾ ਹੁੰਦਾ ਹੈ ਜਿੱਥੇ ਹਵਾਈ ਜਹਾਜ਼, ਹੈਲੀਕਾਪਟਰ ਅਤੇ ਉੱਡਣ ਖਟੋਲੇ ਚੜ੍ਹਦੇ-ਉੱਤਰਦੇ ਹਨ। ਹਵਾਈ ਅੱਡੇ ਵਿਖੇ ਹਵਾਈ ਜਹਾਜ਼ਾਂ ਨੂੰ ਰੱਖਿਆ ਜਾਂ ਪ੍ਰਬੰਧ ਕੀਤਾ ਜਾ ਸਕਦਾ ਹੈ। ਹਵਾਈ ਅੱਡੇ ਵਿਖੇ ਜਹਾਜ਼ਾਂ ਦੇ ਚੜ੍ਹਨ-ਉੱਤਰਨ ਲਈ ਦੌੜ-ਪੱਟੀ, ਹੈਲੀਪੈਡ ਵਰਗਾ ਘੱਟੋ-ਘੱਟ ਇੱਕ ਮੈਦਾਨੀ ਤਲ ਹੁੰਦਾ ਹੈ ਜਾਂ ਕਈ ਵਾਰ ਪਾਣੀ ਵੀ ਇਹ ਕੰਮ ਦੇ ਸਕਦਾ ਹੈ।
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਹਵਾਈ ਅੱਡਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.