ਹਰੀਲਾਲ ਗਾਂਧੀ

ਹਰੀਲਾਲ ਮੋਹਨਦਾਸ ਗਾਂਧੀ (ਦੇਵਨਾਗਰੀ: हरीलाल गांधी), (1888 – 18 ਜੂਨ 1948) ਮੋਹਨਦਾਸ ਕਰਮਚੰਦ ਗਾਂਧੀ ਦਾ ਜੇਠਾ ਪੁੱਤਰ ਸੀ।

ਹਰੀਲਾਲ ਗਾਂਧੀ
ਹਰੀਲਾਲ ਗਾਂਧੀ
ਹਰੀਲਾਲ ਗਾਂਧੀ, 1915 ਅਤੇ 1932 ਦੌਰਾਨ ਲਈ ਤਸਵੀਰ
ਜਨਮ1888
ਮੌਤ18 ਜੂਨ 1948 (ਉਮਰ 60)
ਜੀਵਨ ਸਾਥੀਗੁਲਾਬ ਗਾਂਧੀ
ਬੱਚੇਪੰਜ ਬੱਚੇ
ਮਾਤਾ-ਪਿਤਾਮੋਹਨਦਾਸ ਕਰਮਚੰਦ ਗਾਂਧੀ
ਕਸਤੂਰਬਾ ਗਾਂਧੀ

ਮੁੱਢਲੀ ਜ਼ਿੰਦਗੀ

ਹਰੀਲਾਲ ਉੱਚ ਪੜ੍ਹਾਈ ਲਈ ਇੰਗਲੈਂਡ ਜਾਣਾ ਚਾਹੁੰਦਾ ਸੀ ਅਤੇ ਆਪਣੇ ਪਿਤਾ ਦੀ ਤਰ੍ਹਾਂ ਇੱਕ ਵਕੀਲ ਬਣਨ ਦਾ ਇੱਛਕ ਸੀ। ਉਸ ਦੇ ਪਿਤਾ ਨੇ ਇਸ ਦਾ ਜੋਰਦਾਰ ਵਿਰੋਧ ਕੀਤਾ, ਕਿ ਪੱਛਮੀ-ਸ਼ੈਲੀ ਦੀ ਸਿੱਖਿਆ ਬਰਤਾਨਵੀ ਰਾਜ ਵਿਰੁੱਧ ਸੰਘਰਸ਼ ਵਿੱਚ ਸਹਾਇਕ ਨਹੀਂ ਹੋ ਸਕੇਗੀ। ਫਲਸਰੂਪ ਉਸ ਨੇ ਆਪਣੇ ਪਿਤਾ ਦੇ ਇਸ ਫੈਸਲੇ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ ਅਤੇ 1911 ਵਿੱਚ ਹਰੀਲਾਲ ਨੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ। ਫਿਰ ਉਸ ਨੇ ਇਸਲਾਮ ਧਾਰਨ ਕਰ ਲਿਆ ਅਤੇ ਨਾਮ ਅਬਦੁੱਲਾ ਗਾਂਧੀ ਰੱਖ ਲਿਆ, ਪਰ ਜਲਦੀ ਬਾਅਦ ਉਹ ਆਰੀਆ ਸਮਾਜੀ ਬਣ ਗਿਆ।

ਹਵਾਲੇ

Tags:

ਦੇਵਨਾਗਰੀਮੋਹਨਦਾਸ ਕਰਮਚੰਦ ਗਾਂਧੀ

🔥 Trending searches on Wiki ਪੰਜਾਬੀ:

ਅਸਤਿਤ੍ਵਵਾਦਕਾਲ਼ੀ ਮਾਤਾਪਾਣੀਪਤ ਦੀ ਤੀਜੀ ਲੜਾਈਕਰਨੈਲ ਸਿੰਘ ਪਾਰਸਪੈਂਗੋਲਿਨਗੈਰ-ਲਾਭਕਾਰੀ ਸੰਸਥਾਫੁੱਟਬਾਲਬਵਾਸੀਰਪਲਾਸੀ ਦੀ ਲੜਾਈਸੀ.ਐਸ.ਐਸਸੁਰਿੰਦਰ ਕੌਰਰਾਣਾ ਸਾਂਗਾਅਨੰਦ ਕਾਰਜਪ੍ਰਿੰਸੀਪਲ ਤੇਜਾ ਸਿੰਘਰਜ਼ੀਆ ਸੁਲਤਾਨਕੇਰਲਅੰਮ੍ਰਿਤ ਵੇਲਾਨਾਵਲਅਕਬਰਕਾਜਲ ਅਗਰਵਾਲਕੁੱਕੜਾਂ ਦੀ ਲੜਾਈਭਗਤ ਧੰਨਾਮਹਾਤਮਾ ਗਾਂਧੀਪ੍ਰਾਚੀਨ ਭਾਰਤ ਦਾ ਇਤਿਹਾਸਏ. ਪੀ. ਜੇ. ਅਬਦੁਲ ਕਲਾਮਬੀਜਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਲੋਹੜੀਪੰਜਾਬੀ ਬੁਝਾਰਤਾਂਲਾਰੈਂਸ ਓਲੀਵੀਅਰਨੀਰੂ ਬਾਜਵਾਅਲੰਕਾਰ (ਸਾਹਿਤ)ਮਾਰੀ ਐਂਤੂਆਨੈਤਪੱਤਰਕਾਰੀਉਰਦੂਮੋਰਜਵਾਰਮਿੱਟੀਵੀਸਾਵਿਤਰੀ ਬਾਈ ਫੁਲੇਕੁੱਤਾਸਿੰਧੂ ਘਾਟੀ ਸੱਭਿਅਤਾਗੁਰਬਚਨ ਸਿੰਘ ਮਾਨੋਚਾਹਲਹੋਲਾ ਮਹੱਲਾਕਣਕਭਾਰਤ ਦਾ ਇਤਿਹਾਸਪੰਜਾਬੀ ਮੁਹਾਵਰੇ ਅਤੇ ਅਖਾਣਆਵਾਜਾਈਗੁਰੂ ਰਾਮਦਾਸਲੋਕ ਵਿਸ਼ਵਾਸ਼ਕਬੀਰਰਕੁਲ ਪ੍ਰੀਤ ਸਿੰਂਘਵਿਆਹਭਾਰਤ ਦੀ ਵੰਡਏਡਜ਼ਬੋਹੜਕ੍ਰਿਕਟਵਿਜੈਨਗਰ ਸਾਮਰਾਜਪੰਜਾਬੀ ਨਾਵਲ ਦਾ ਇਤਿਹਾਸਫ਼ਿਰੋਜ ਸ਼ਾਹ ਤੁਗ਼ਲਕਸਾਈਮਨ ਕਮਿਸ਼ਨਜਾਦੂ-ਟੂਣਾਸੁਖਵਿੰਦਰ ਅੰਮ੍ਰਿਤਨਦੀਨ ਨਿਯੰਤਰਣਹੇਮਕੁੰਟ ਸਾਹਿਬਸਿੱਖ ਸਾਮਰਾਜਅੰਤਰਰਾਸ਼ਟਰੀ ਮਹਿਲਾ ਦਿਵਸਰਾਜਾ ਈਡੀਪਸਮੈਂ ਹੁਣ ਵਿਦਾ ਹੁੰਦਾ ਹਾਂ1974ਮਹਿਤਾਬ ਕੌਰ🡆 More