ਹਰਸ਼ਵਰਧਨ (590–647ਈ.) ਜਿਸਨੂੰ ਹਰਸ਼ ਦੇ ਨਾਂ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤੀ ਸਮਰਾਟ ਸੀ। ਇਸਨੇ ਪੂਰੇ ਉਤਰੀ ਭਾਰਤ ਉਤੇ 606 ਤੋਂ 647 ਈ.
ਤਕ ਰਾਜ ਕੀਤਾ। ਇਹ ਸੋਲਾਂ ਵਰ੍ਹੇ ਦੀ ਉਮਰ ਸਮੇਂ 606 ਵਿੱਚ ਗੱਦੀ ਤੇ ਬੈਠਾ। ਓਹ ਪ੍ਰਭਾਕਰਵਰਧਨ ਦਾ ਪੁਤਰ ਸੀ। ਹਰਸ਼ ਨੇ ਆਪਣੀ ਰਾਜਧਾਨੀ ਕਨੌਜ ਬਣਾਈ। ਇਸ ਦਾ ਦੇਹਾਂਤ ਸਨ 647 ਵਿੱਚ ਹੋਇਆ ਸੀ।
ਹਰਸ਼ ਦਾ ਰਾਜ ਹਰਸ਼ ਹਰਸ਼ਵਰਧਨ | |||||||||
---|---|---|---|---|---|---|---|---|---|
606–647 | |||||||||
ਰਾਜਧਾਨੀ | ਕਨੌਜ | ||||||||
ਸਰਕਾਰ | Monarchy | ||||||||
• 606–647 | ਚਿੱਤਰ | ||||||||
ਇਤਿਹਾਸ | |||||||||
• Established | 606 | ||||||||
• Disestablished | 647 | ||||||||
|
ਇਸਦੇ ਦਰਬਾਰ ਦੇ ਉੱਤਮ ਕਵੀ ਬਾਣਭੱਟ ਨੇ ਹਰਸ਼ਚਰਿਤ ਕਾਵਿ ਲਿਖਿਆ ਹੈ। ਇਸ ਵਿੱਚ ਸਮਰਾਟ ਹਰਸ਼ਵਰਧਨ ਦੇ ਜੀਵਨ ਦਾ ਵਰਣਨ ਹੈ।
This article uses material from the Wikipedia ਪੰਜਾਬੀ article ਹਰਸ਼, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.