ਹਮੀਰਪੁਰ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।
ਹਮੀਰਪੁਰ ਲੋਕ ਸਭਾ ਹਲਕਾ |
---|
2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੁਸ਼ਪਿੰਦਰ ਸਿੰਘ ਚੰਡੇਲ ਇਸ ਹਲਕੇ ਦੇ ਸਾਂਸਦ ਚੁਣੇ ਗਏ। 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।
ਸਾਲ | ਪਾਰਟੀ | ਸਾਂਸਦ | ਸਰੋਤ | |
---|---|---|---|---|
2014 | ਭਾਰਤੀ ਜਨਤਾ ਪਾਰਟੀ | ਪੁਸ਼ਪਿੰਦਰ ਸਿੰਘ ਚੰਡੇਲ | ||
2009 | ਬਹੁਜਨ ਸਮਾਜ ਪਾਰਟੀ | ਵਿਜੈ ਬਹਾਦਰ ਸਿੰਘ | ||
2004 | ਸਮਾਜਵਾਦੀ ਪਾਰਟੀ | ਰਾਜਨਰਾਯਨ ਬੁਧੋਲੀਆ | ||
1999 | ਬਹੁਜਨ ਸਮਾਜ ਪਾਰਟੀ | ਅਸ਼ੋਕ ਕੁਮਾਰ ਸਿੰਘ ਚੰਡੇਲ | ||
1998 | ਭਾਰਤੀ ਜਨਤਾ ਪਾਰਟੀ | ਗੰਗਾ ਚਰਨ ਰਾਜਪੂਤ | ||
1996 | ਭਾਰਤੀ ਜਨਤਾ ਪਾਰਟੀ | ਗੰਗਾ ਚਰਨ ਰਾਜਪੂਤ | ||
1991 | ਭਾਰਤੀ ਜਨਤਾ ਪਾਰਟੀ | ਵਿਸ਼ਵਨਾਥ ਸ਼ਰਮਾ | ||
1989 | ਜਨਤਾ ਦਲ | ਗੰਗਾ ਚਰਨ ਰਾਜਪੂਤ | ||
1984 | ਭਾਰਤੀ ਰਾਸ਼ਟਰੀ ਕਾਂਗਰਸ | ਸਵਾਮੀ ਪ੍ਰਸਾਦ ਸਿੰਘ | ||
1980 | ਭਾਰਤੀ ਰਾਸ਼ਟਰੀ ਕਾਂਗਰਸ | ਡੋਂਗਰ ਸਿੰਘ | ||
1977 | ਜਨਤਾ ਪਾਰਟੀ | ਤੇਜ ਪ੍ਰਸਾਦ ਸਿੰਘ | ||
1971 | ਭਾਰਤੀ ਰਾਸ਼ਟਰੀ ਕਾਂਗਰਸ | ਸਵਾਮੀ ਬਰਾਹਮਾਨੰਦ | ||
1967 | ਭਾਰਤੀ ਰਾਸ਼ਟਰੀ ਕਾਂਗਰਸ | ਸਵਾਮੀ ਬਰਾਹਮਾਨੰਦ | ||
1962 | ਭਾਰਤੀ ਰਾਸ਼ਟਰੀ ਕਾਂਗਰਸ | ਮਨੂਲਾਲ ਦਿਵੇਦੀ |
This article uses material from the Wikipedia ਪੰਜਾਬੀ article ਹਮੀਰਪੁਰ ਲੋਕ ਸਭਾ ਹਲਕਾ (ਉੱਤਰ ਪ੍ਰਦੇਸ਼), which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.