ਸੱਜੇ-ਪੱਖੀ ਰਾਜਨੀਤੀ

ਸੱਜੇ-ਪੱਖੀ ਰਾਜਨੀਤੀ ਉਸ ਵਿਚਾਰਧਾਰਾ ਨੂੰ ਕਹਿੰਦੇ ਹਨ ਜਿਸ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਸਮਾਜ ਵਿੱਚ ਦਰਜਾਬੰਦੀ ਅਤੇ ਅਸਮਾਨਤਾ ਇੱਕ ਆਮ, ਕੁਦਰਤੀ ਅਤੇ ਇੱਛਕ ਗੱਲ ਹੈ। ਉਹ ਆਪਣੀ ਇਸ ਗੱਲ ਦੀ ਪੁਸ਼ਟੀ ਇਹ ਕਹਿ ਕੇ ਕਰਦੇ ਹਨ ਕਿ ਸਮਾਜ ਦੀ ਇਹ ਅਵਸਥਾ ਕੁਦਰਤੀ ਕਾਨੂੰਨ ਅਤੇ ਪਰੰਪਰਾਵਾਂ ਕਰਕੇ ਹੈ। ਸਮਾਜ ਦੀ ਦਰਜਾਬੰਦੀ ਅਤੇ ਅਸਮਾਨਤਾ ਨੂੰ ਕੁਦਰਤੀ ਨਿਯਮਾਂ ਅਤੇ ਮਾਰਕੀਟ ਵਿੱਚ ਮੁਕਾਬਲੇ ਦਾ ਸਿੱਟਾ ਦੱਸਿਆ ਜਾਂਦਾ ਹੈ।

ਰਾਜਨੀਤੀ ਦੇ ਸੰਦਰਭ ਵਿੱਚ ਖੱਬੇ-ਪੱਖੀ ਅਤੇ ਸੱਜੇ -ਪੱਖੀ ਸ਼ਬਦਾਂ ਦਾ ਪ੍ਰਯੋਗ ਫਰਾਂਸੀਸੀ ਇਨਕਲਾਬ (1789–1799) ਦੇ ਦੌਰਾਨ ਸ਼ੁਰੂ ਹੋਇਆ। ਫ਼ਰਾਂਸ ਵਿੱਚ ਇਨਕਲਾਬ ਤੋਂ ਪਹਿਲਾਂ ਦੀ ਅਸਟੇਟਸ ਜਨਰਲ (Estates General) ਨਾਮਕ ਸੰਸਦ ਵਿੱਚ ਸਮਰਾਟ ਨੂੰ ਹਟਾਕੇ ਗਣਤੰਤਰ ਲਿਆਉਣ ਲੋਚਣ ਵਾਲੇ ਅਤੇ ਧਰਮਨਿਰਪੱਖਤਾ ਲੋਚਣ ਵਾਲੇ ਅਕਸਰ ਖੱਬੇ ਪਾਸੇ ਬੈਠਦੇ ਸਨ। ਜਦਕਿ ਸੱਜੇ ਪਾਸੇ ਬੈਠਣ ਵਾਲੇ ਪੁਰਾਣੀ ਤਰਜ਼ ਦੀ ਹਕੂਮਤ ਦੀ ਤਰਫਦਾਰੀ ਕਰਨ ਵਾਲੇ ਹੁੰਦੇ ਸਨ

ਹਵਾਲੇ

Tags:

ਕੁਦਰਤੀ ਕਾਨੂੰਨ

🔥 Trending searches on Wiki ਪੰਜਾਬੀ:

ਪੜਨਾਂਵਰੱਖੜੀਪੰਜਾਬੀ ਲੋਕ ਬੋਲੀਆਂਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸਿਗਮੰਡ ਫ਼ਰਾਇਡਭਗਤੀ ਲਹਿਰਆਨੰਦਪੁਰ ਸਾਹਿਬਮਾਤਾ ਸਾਹਿਬ ਕੌਰਤਵਾਰੀਖ਼ ਗੁਰੂ ਖ਼ਾਲਸਾਕੁਈਰ ਅਧਿਐਨਪੱਤਰਕਾਰੀਸ਼ੁਭਮਨ ਗਿੱਲਕਾਲੀਦਾਸਦਲੀਪ ਸਿੰਘਨਾਂਵਬੀਜਸੀ.ਐਸ.ਐਸਰੋਹਿਤ ਸ਼ਰਮਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਵਲਾਦੀਮੀਰ ਲੈਨਿਨਬੁੱਧ (ਗ੍ਰਹਿ)ਪੰਜਾਬੀ ਕਿੱਸਾ ਕਾਵਿ (1850-1950)ਪੰਜ ਕਕਾਰਸਿੰਧੂ ਘਾਟੀ ਸੱਭਿਅਤਾਭਾਰਤ ਵਿੱਚ ਬਾਲ ਵਿਆਹਜੱਟਵਿਲੀਅਮ ਸ਼ੇਕਸਪੀਅਰਸਫ਼ਰਨਾਮੇ ਦਾ ਇਤਿਹਾਸਆਈ.ਐਸ.ਓ 4217ਅਮਰ ਸਿੰਘ ਚਮਕੀਲਾਭੰਗਾਣੀ ਦੀ ਜੰਗਧਰਤੀ ਦਾ ਇਤਿਹਾਸਸੁਰਿੰਦਰ ਕੌਰਸ਼੍ਰੀ ਖੁਰਾਲਗੜ੍ਹ ਸਾਹਿਬਪੰਜ ਪਿਆਰੇਹਿਮਾਲਿਆਸੱਜਣ ਅਦੀਬਰਾਜ (ਰਾਜ ਪ੍ਰਬੰਧ)ਉਪਭਾਸ਼ਾਸੂਰਜਸੰਰਚਨਾਵਾਦਦੇਗ ਤੇਗ਼ ਫ਼ਤਿਹਗੁਰੂ ਹਰਿਰਾਇਵਿਆਕਰਨਚਿੱਟਾ ਲਹੂਬ੍ਰਹਿਮੰਡ ਵਿਗਿਆਨਜਸਵੰਤ ਸਿੰਘ ਕੰਵਲਜਪੁਜੀ ਸਾਹਿਬਚਮਾਰਧਰਤੀਸਟੀਫਨ ਹਾਕਿੰਗਮੇਰਾ ਦਾਗ਼ਿਸਤਾਨਮਾਤਾ ਗੁਜਰੀਵੋਟ ਦਾ ਹੱਕਪਿਸ਼ਾਚਗੁਰਦਿਆਲ ਸਿੰਘਮਧਾਣੀਸਕੂਲਨਾਵਲਲੱਖਾ ਸਿਧਾਣਾਸ਼ਿਵਾ ਜੀਹਾਕੀਚਰਨ ਦਾਸ ਸਿੱਧੂਜੀਵਨੀਸੱਪਹੋਲਾ ਮਹੱਲਾਸਿੱਖਿਆਅਕਾਲੀ ਫੂਲਾ ਸਿੰਘਭਾਰਤੀ ਰੁਪਈਆਉਪਗ੍ਰਹਿਅਮਰ ਸਿੰਘ ਚਮਕੀਲਾ (ਫ਼ਿਲਮ)ਕਿਲ੍ਹਾ ਮੁਬਾਰਕਬੰਦਾ ਸਿੰਘ ਬਹਾਦਰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)🡆 More