ਸੱਜਣ ਸਿੰਘ ਚੀਮਾ

ਸੱਜਣ ਸਿੰਘ ਚੀਮਾ ਭਾਰਤ ਦਾ ਇੱਕ ਸਾਬਕਾ ਬਾਸਕਟਬਾਲ ਖਿਡਾਰੀ ਹੈ। ਉਸਨੇ 1982 ਏਸ਼ੀਅਨ ਖੇਡਾਂ ਅਤੇ 1981, 1983 ਅਤੇ 1985 ਵਿੱਚ ਏਸ਼ੀਆਈ ਬਾਸਕਟਬਾਲ ਚੈਂਪੀਅਨਸ਼ਿਪ ਸਮੇਤ ਹੋਰ ਕੌਮਾਂਤਰੀ ਟੂਰਨਾਮੈਂਟਾਂ ਅਤੇ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਉਸ ਨੂੰ 1999 ਵਿੱਚ ਅਰਜੁਨ ਐਵਾਰਡ ਅਤੇ 1983 ਵਿੱਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ

ਅਰੰਭਕ ਜੀਵਨ

ਸੱਜਣ ਸਿੰਘ ਦਾ ਜਨਮ 1957 ਵਿੱਚ ਭਾਰਤ ਦੇ ਪੰਜਾਬ ਰਾਜ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਦਬੁਲੀਆਂ ਵਿੱਚ ਹੋਇਆ ਸੀ। ਉਸਨੇ ਕਮਾਲੀਆ ਖਾਲਸਾ ਹਾਈ ਸਕੂਲ ਕਪੂਰਥਲਾ ਅਤੇ ਸਪੋਰਟ ਕਾਲਜ ਜਲੰਧਰ ਤੋਂ ਪੜ੍ਹਾਈ ਕੀਤੀ।

ਕੈਰੀਅਰ

ਉਸਨੇ 1976 ਵਿੱਚ ਬਾਸਕਟਬਾਲ ਖੇਡਣਾ ਸ਼ੁਰੂ ਕੀਤਾ ਅਤੇ ਪਹਿਲੀ ਵਾਰ 1976 ਵਿੱਚ ਜੈਪੁਰ ਵਿੱਚ ਹੋਏ ਅੰਤਰ ਯੂਨੀਵਰਸਿਟੀ ਟੂਰਨਾਮੈਂਟ ਵਿੱਚ ਭਾਗ ਲਿਆ। ਉਸਨੇ ਪਹਿਲਾਂ ਆਂਧਰਾ ਪ੍ਰਦੇਸ਼ ਵੱਲੋਂ ਨੈਸ਼ਨਲ ਖੇਡਿਆ ਅਤੇ ਬਾਅਦ ਵਿੱਚ ਦਹਾਕੇ ਤੋਂ ਵੱਧ ਸਮਾਂ ਪੰਜਾਬ ਦੀ ਨੁਮਾਇੰਦਗੀ ਕੀਤੀ। ਉਹ 1981, 1983 ਅਤੇ 1985 ਵਿੱਚ FIBA ਏਸ਼ੀਆ ਬਾਸਕਟਬਾਲ ਚੈਂਪੀਅਨਸ਼ਿਪ ਟੀਮਾਂ ਵਿੱਚ ਭਾਰਤ ਲਈ ਖੇਡਿਆ ਅਤੇ 1982 ਵਿੱਚ ਏਸ਼ੀਆਈ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ। ਉਸ ਨੇ 1994 ਵਿੱਚ ਖੇਡ ਤੋਂ ਸੰਨਿਆਸ ਲੈ ਲਿਆ। ਉਹ ਪੰਜਾਬ ਪੁਲਿਸ ਅਤੇ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਟ੍ਰੈਫਿਕ) ਲੁਧਿਆਣਾ ਵਿੱਚ ਐਸਪੀ ਰਿਹਾ

ਸਿਆਸੀ ਕੈਰੀਅਰ

ਉਹ ਅਪ੍ਰੈਲ 2016 ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਿਆ ਸੀ। 'ਆਪ' ਵਿੱਚ ਸ਼ਾਮਲ ਹੋਣ ਦਾ ਮੁੱਖ ਉਦੇਸ਼ ਭਾਰਤ ਦੀ ਸਿੱਖਿਆ ਅਤੇ ਖੇਡਾਂ ਵਿੱਚ ਸੁਧਾਰ ਕਰਨਾ ਅਤੇ ਭਾਰਤ ਨੂੰ ਨਸ਼ਾ ਮੁਕਤ ਦੇਸ਼ ਬਣਾਉਣਾ ਸੀ।

ਨਿੱਜੀ ਜੀਵਨ

ਉਸਦੇ ਭਰਾ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਅਤੇ ਕਜ਼ਨ ਭਰਾ ਕੁਲਦੀਪ ਸਿੰਘ ਚੀਮਾ ਨੇ ਵੀ ਬਾਸਕਟਬਾਲ ਖੇਡੀ ਅਤੇ ਭਾਰਤ ਦੀ ਨੁਮਾਇੰਦਗੀ ਕੀਤੀ। ਸੱਜਣ ਸਿੰਘ ਦੀ ਪੁੱਤਰੀ ਗੁਨੀਤ ਕੌਰ ਨੈਸ਼ਨਲ ਪੱਧਰ 'ਤੇ ਅੰਡਰ-17 ਵਰਗ 'ਚ ਖੇਡ ਚੁੱਕੀ ਹੈ। ਉਸਦਾ ਭਤੀਜਾ ਅੰਮ੍ਰਿਤਪਾਲ ਸਿੰਘ ਚੀਮਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਜੋ ਕਿ ਸ਼ੁਰਲੀ ਖੀਰਾਂਵਾਲੀਆ ਦੇ ਨਾਮ ਨਾਲ ਮਸ਼ਹੂਰ ਹੈ

2017 ਦੀਆਂ ਪੰਜਾਬ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਸੁਲਤਾਨਪੁਰ ਲੋਧੀ ਹਲਕੇ ਤੋਂ ਉਮੀਦਵਾਰ ਵਜੋਂ ਨਿਯੁਕਤ ਕੀਤੇ ਜਾ ਰਹੇ

ਹਵਾਲੇ

ਬਾਹਰੀ ਲਿੰਕ

Tags:

ਸੱਜਣ ਸਿੰਘ ਚੀਮਾ ਅਰੰਭਕ ਜੀਵਨਸੱਜਣ ਸਿੰਘ ਚੀਮਾ ਕੈਰੀਅਰਸੱਜਣ ਸਿੰਘ ਚੀਮਾ ਸਿਆਸੀ ਕੈਰੀਅਰਸੱਜਣ ਸਿੰਘ ਚੀਮਾ ਨਿੱਜੀ ਜੀਵਨਸੱਜਣ ਸਿੰਘ ਚੀਮਾ ਹਵਾਲੇਸੱਜਣ ਸਿੰਘ ਚੀਮਾ ਬਾਹਰੀ ਲਿੰਕਸੱਜਣ ਸਿੰਘ ਚੀਮਾਅਰਜਨ ਅਵਾਰਡਬਾਸਕਟਬਾਲਭਾਰਤਮਹਾਰਾਜਾ ਰਣਜੀਤ ਸਿੰਘ ਇਨਾਮ

🔥 Trending searches on Wiki ਪੰਜਾਬੀ:

ਪੰਜਾਬ ਵਿਧਾਨ ਸਭਾਮਿਆ ਖ਼ਲੀਫ਼ਾਘਰੇਲੂ ਰਸੋਈ ਗੈਸਨਾਰੀਵਾਦਮਾਤਾ ਖੀਵੀਟੀਬੀਸਵਰਨਜੀਤ ਸਵੀਸਰਸੀਣੀਕਵਿਤਾਤਬਲਾਸੰਤ ਸਿੰਘ ਸੇਖੋਂਆਸਟਰੇਲੀਆ2020-2021 ਭਾਰਤੀ ਕਿਸਾਨ ਅੰਦੋਲਨਇਲਤੁਤਮਿਸ਼ਹਲਫੀਆ ਬਿਆਨਕਬੀਰਏ. ਪੀ. ਜੇ. ਅਬਦੁਲ ਕਲਾਮਨਵਾਬ ਕਪੂਰ ਸਿੰਘਬਾਵਾ ਬਲਵੰਤਜੱਟਕਰਤਾਰ ਸਿੰਘ ਦੁੱਗਲਸਿੱਧੂ ਮੂਸੇ ਵਾਲਾਗੁਰੂ ਨਾਨਕ ਜੀ ਗੁਰਪੁਰਬਭੀਮਰਾਓ ਅੰਬੇਡਕਰਸੰਤੋਖ ਸਿੰਘ ਧੀਰਸੁਖਮਨੀ ਸਾਹਿਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਜਸਵੰਤ ਸਿੰਘ ਕੰਵਲਕਹਾਵਤਾਂਵਿਕੀਪੀਡੀਆਰੂਸਪੰਜਾਬੀ ਅਖਾਣਪੰਜਾਬੀ ਜੰਗਨਾਮਾਕੇ (ਅੰਗਰੇਜ਼ੀ ਅੱਖਰ)ਗੂਰੂ ਨਾਨਕ ਦੀ ਪਹਿਲੀ ਉਦਾਸੀਚੜ੍ਹਦੀ ਕਲਾਚਾਵਲਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਇਟਲੀਅਰਦਾਸਪਰਿਵਾਰਹਿੰਦੀ ਭਾਸ਼ਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸੂਫ਼ੀ ਕਾਵਿ ਦਾ ਇਤਿਹਾਸਅਜਮੇਰ ਸਿੰਘ ਔਲਖਬਾਬਾ ਬੀਰ ਸਿੰਘਸਿੱਖ ਸਾਮਰਾਜਹਵਾ ਪ੍ਰਦੂਸ਼ਣਹਾਰਮੋਨੀਅਮਚਮਕੌਰ ਦੀ ਲੜਾਈਪੰਜਾਬੀ ਲੋਕ ਬੋਲੀਆਂਪੰਛੀਵੈੱਬਸਾਈਟਤਖ਼ਤ ਸ੍ਰੀ ਕੇਸਗੜ੍ਹ ਸਾਹਿਬਰਾਜਾ ਸਾਹਿਬ ਸਿੰਘਮੁਹਾਰਤਗੁਰੂ ਕੇ ਬਾਗ਼ ਦਾ ਮੋਰਚਾਪੰਜਾਬ ਦੇ ਮੇਲੇ ਅਤੇ ਤਿਓੁਹਾਰਕੁੱਤਾਵਰਿਆਮ ਸਿੰਘ ਸੰਧੂਗਰਾਮ ਦਿਉਤੇਕਿਸ਼ਤੀਦਲੀਪ ਕੌਰ ਟਿਵਾਣਾਰਾਜਾ ਪੋਰਸਅਥਲੈਟਿਕਸ (ਖੇਡਾਂ)ਗੁਰੂ ਰਾਮਦਾਸਪੰਜਾਬ ਵਿੱਚ ਕਬੱਡੀਮਹਾਕਾਵਿਗੰਨਾਗ਼ਜ਼ਲਡਾ. ਜਸਵਿੰਦਰ ਸਿੰਘਡਾ. ਹਰਚਰਨ ਸਿੰਘਕਾਫ਼ੀਨਾਵਲਪਾਣੀਪਤ ਦੀ ਤੀਜੀ ਲੜਾਈ🡆 More