ਸੰਚਾਰ

ਸੰਚਾਰ ਸਾਂਝੇ ਚਿੰਨ੍ਹਾ ਅਤੇ ਸੰਕੇਤਾਂ ਨਾਲ ਅਰਥਾਂ ਦੇ ਆਦਾਨ-ਪ੍ਰਦਾਨ ਦੀ ਗਤੀਵਿਧੀ ਹੈ। ਇਹ ਸ਼ਬਦ ਸੰਸਕ੍ਰਿਤ ਦੇ ਸ਼ਬਦ ਸੰਚਾਰ(सञ्चारः) ਤੋਂ ਆਇਆ ਹੈ, ਜਿਸਦਾ ਅਰਥ ਹੈ ਜੋੜਨਾ, ਦਖਲ ਜਾਂ ਮਿਲਾਪ। ਸੰਚਾਰ ਇੱਕ ਸੂਚਨਾ ਭੇਜਣ ਦੀ ਪ੍ਰੀਕਿਰਿਆ ਹੈ ਜਿਸ ਵਿੱਚ ਸੂਚਕਾਂ ਦੁਆਰਾ ਭਾਸ਼ਾ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਆਮ ਬੋਲਚਾਲ ਵਿੱਚ ਇਸ ਨੂੰ ਗੱਲਬਾਤ ਕਰਨਾ ਕਹਿੰਦੇ ਹਨ। ਮਨੁੱਖ ਆਪਣੇ ਜੀਵਨ ਵਿੱਚ ਸੰਚਾਰ ਦੇ ਕਈ ਤਰੀਕੇ ਵਰਤਦਾ ਹੈ, ਜਿਵੇਂ ਕਿ:-

  • ਚਿਨ੍ਹ ਭਾਸ਼ਾ ਦੁਆਰਾ
  • ਆਮ ਬੋਲਚਾਲ ਵਾਲੀ ਭਾਸ਼ਾ
  • ਕਾਮਕਾਜੀ ਭਾਸ਼ਾ
  • ਸੰਕੇਤਿਕ ਭਾਸ਼ਾ
  • ਸ਼ਾਬਦਿਕ ਭਾਸ਼ਾ
  • ਅਸ਼ਾਦਿਕ ਭਾਸ਼ਾ

ਸੰਚਾਰ ਦੇ ਮੁੱਖ ਪ੍ਰਕਾਰ

ਸੰਚਾਰ ਨੇ ਮਨੁਖੀ ਜੀਵਨ ਵਿਕਾਸ ਉਪਰ ਬਹੁਤ ਪ੍ਰਭਾਵ ਪਾਇਆ ਹੈ । ਜੇਕਰ ਅਸੀਂ ਸੰਚਾਰ ਦੇ ਵਿਕਾਸ ਦੀ ਗਲ ਕਰਿਏ ਤਾ ਇਹਨੁੰ ਅਸੀਂ ਮੁਖ ਰਰੂਪ ਵਿੱਚ ਦੋ ਭਾਗਾ ਵਿੱਚ ਵੰਡਦੇ ਹਾਂ-

  • ਸ਼ਾਬਦਿਕ - ਮੌਖਿਕ,ਲਿਖਿਤ
  • ਅਸ਼ਾਬਦਿਕ - ਸ਼੍ਰਵ ਵਿਧੀ,ਦ੍ਰਿਸ਼ ਵਿਧੀ

ਸੰਚਾਰ ਪ੍ਰੀਕਿਰਿਆ ਇੱਕ ਕ੍ਰਮ ਵਿੱਚ ਚਲਦੀ ਹੈ ਜਿਸ ਵਿੱਚ ਕਰਤਾ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਦਾ ਆਦਾਨ ਪ੍ਰਦਾਨ ਕਰਦਾ ਹੈ। ਸੰਚਾਰ ਪ੍ਰੀਕਿਰਿਆ ਵਿੱਚ ਸੰਚਾਰਕ ਧਿਆਨ ਰੱਖਦਾ ਹੈ ਕਿ ਕਦੋ ਤੇ ਕੀ ਕਹਿਣਾ ਹੈ।ਸੰਚਾਰ ਪ੍ਰੀਕਿਰਿਆ ਵਿੱਚ ਸੰਦੇਸ਼ ਹੁੰਦਾ ਹੈ ਜੋ ਕਰਤਾ ਸੰਚਾਰ ਮਾਧਿਅਮ ਰਾਹੀ ਭੇਜਦਾ ਹੈ ਅਤੇ ਉਸ ਨੂੰ ਪ੍ਰਾਪਤ ਕਰਤਾ ਗ੍ਰਹਿਣ ਕਰਦਾ ਹੈ। ਅੰਤ ਵਿੱਚ ਪ੍ਰਾਪਤ ਕਰਤਾ ਸੰਦੇਸ਼ ਦਾ ਜ਼ਵਾਬ ਦਿੰਦਾ ਹੈ ਅਤੇ ਸੰਚਾਰ ਪ੍ਰੀਕਿਰਿਆ ਪੂਰਨ ਹੁੰਦੀ ਹੈ। ਅੰਗ੍ਰੇਜੀ ਭਾਸ਼ਾ ਵਿੱਚ ਇਸ ਨੂੰ ਇਕ ਨਿਯਮ ਪੇਸ਼ ਕੀਤਾ ਗਿਆ ਹੈ -:

  • SENDER - MESSAGE - SIGNALS - RECEIVER - FEEDBACK

ਹਵਾਲੇ

Tags:

ਸੰਸਕ੍ਰਿਤ

🔥 Trending searches on Wiki ਪੰਜਾਬੀ:

ਡਾ. ਜਸਵਿੰਦਰ ਸਿੰਘਮਲਾਲਾ ਯੂਸਫ਼ਜ਼ਈਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਅਰਥ-ਵਿਗਿਆਨਭਾਈ ਮਨੀ ਸਿੰਘਕਬੂਤਰਚਮਕੌਰ ਦੀ ਲੜਾਈਉਰਦੂਸ਼ੁਭਮਨ ਗਿੱਲਇੰਜੀਨੀਅਰਰਾਜਾ ਪੋਰਸਕੁਲਵੰਤ ਸਿੰਘ ਵਿਰਕਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਅਲੋਪ ਹੋ ਰਿਹਾ ਪੰਜਾਬੀ ਵਿਰਸਾਰਾਜਾ ਸਾਹਿਬ ਸਿੰਘਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਵਟਸਐਪਲੁਧਿਆਣਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਟੱਪਾਸੰਦੀਪ ਸ਼ਰਮਾ(ਕ੍ਰਿਕਟਰ)ਬਿਰਤਾਂਤਮੌਤ ਦੀਆਂ ਰਸਮਾਂਵਰਨਮਾਲਾਗੰਨਾਕਿਰਿਆਟੀਬੀਸੱਸੀ ਪੁੰਨੂੰਸਵਰ ਅਤੇ ਲਗਾਂ ਮਾਤਰਾਵਾਂਗੁਰੂ ਅੰਗਦਬਿਮਲ ਕੌਰ ਖਾਲਸਾਭਾਰਤ ਦਾ ਇਤਿਹਾਸਹਾਸ਼ਮ ਸ਼ਾਹਜ਼ੋਮਾਟੋਹੁਸੀਨ ਚਿਹਰੇਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਗੁਰੂ ਗੋਬਿੰਦ ਸਿੰਘਦੋਆਬਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਅਕੇਂਦਰੀ ਪ੍ਰਾਣੀਪੰਜਾਬੀ ਅਖ਼ਬਾਰਮਈ ਦਿਨਅੰਤਰਰਾਸ਼ਟਰੀ ਮਜ਼ਦੂਰ ਦਿਵਸਸੁਭਾਸ਼ ਚੰਦਰ ਬੋਸਗੁਰੂ ਅਮਰਦਾਸਭਾਈ ਗੁਰਦਾਸ ਦੀਆਂ ਵਾਰਾਂਬਾਸਕਟਬਾਲਰਾਣੀ ਲਕਸ਼ਮੀਬਾਈਮੋਹਣਜੀਤਦੱਖਣਮਾਲਦੀਵਨਾਦੀਆ ਨਦੀਮਬੈਅਰਿੰਗ (ਮਕੈਨੀਕਲ)ਕਵਿਤਾਖਾਣਾਪੰਜਾਬ ਦੇ ਮੇਲੇ ਅਤੇ ਤਿਓੁਹਾਰਘਰੇਲੂ ਰਸੋਈ ਗੈਸਕਾਦਰਯਾਰਭਾਰਤ ਦਾ ਉਪ ਰਾਸ਼ਟਰਪਤੀਤਕਨੀਕੀ ਸਿੱਖਿਆਹੁਸੈਨੀਵਾਲਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਚਾਲੀ ਮੁਕਤੇਚਿੱਟਾ ਲਹੂਉੱਤਰਆਧੁਨਿਕਤਾਵਾਦਰਣਜੀਤ ਸਿੰਘਜੌਂਮਹਾਨ ਕੋਸ਼ਲਹੌਰਪੂਰਨ ਸਿੰਘ1990ਮਨੁੱਖੀ ਪਾਚਣ ਪ੍ਰਣਾਲੀਆਰ ਸੀ ਟੈਂਪਲਯੂਰਪੀ ਸੰਘ🡆 More