ਸੰਘ-ਸੰਚਾਲਤ ਕਬਾਇਲੀ ਖੇਤਰ

ਸੰਘ-ਸੰਚਾਲਤ ਕਬਾਇਲੀ ਖੇਤਰ ਜਾਂ ਫ਼ਾਟਾ ਪਾਕਿਸਤਾਨ ਦੇ ਉੱਤਰ-ਪੱਛਮੀ ਭਾਗ ਵਿੱਚ ਇੱਕ ਅੰਸ਼ਕ ਤੌਰ ਉੱਤੇ ਖ਼ੁਦਮੁਖ਼ਤਿਆਰ ਕਬਾਇਲੀ ਖੇਤਰ ਹੈ। ਇਸ ਅਧੀਨ ਸੱਤ ਕਬਾਇਲੀ ਜ਼ਿਲ੍ਹੇ ਅਤੇ ਛੇ ਸਰਹੱਦੀ ਖੇਤਰ ਆਉਂਦੇ ਹਨ, ਅਤੇ ਇਹ ਸੰਘੀ ਸਰਕਾਰ ਵੱਲੋਂ ਕੁਝ ਖ਼ਾਸ ਕਾਨੂੰਨਾਂ ਕਰਕੇ ਸਿੱਧੇ ਤੌਰ ਉੱਤੇ ਸੰਚਾਲਿਤ ਕੀਤਾ ਜਾਂਦਾ ਹੈ। ਇਸ ਇਲਾਕੇ ਦੀ ਜ਼ਿਆਦਾਤਰ ਅਬਾਦੀ ਪਸ਼ਤੂਨਾਂ ਦੀ ਹੈ, ਜੋ ਕਿ ਨਾਲ ਲਗਦੇ ਖ਼ੈਬਰ ਪਖ਼ਤੁਨਖ਼ਵਾ ਅਤੇ ਉੱਤਰੀ ਬਲੋਚਿਸਤਾਨ ਵਿੱਚ ਵੀ ਰਹਿੰਦੇ ਹਨ।

ਸੰਘ-ਸੰਚਾਲਤ ਕਬਾਇਲੀ ਖੇਤਰ
قبائلی علاقہ جات
Flag of ਸੰਘ-ਸੰਚਾਲਤ ਕਬਾਇਲੀ ਖੇਤਰ قبائلی علاقہ جاتCoat of arms of FATA
ਫ਼ਾਟਾ ਦਾ ਟਿਕਾਣਾ
ਫ਼ਾਟਾ ਦਾ ਟਿਕਾਣਾ
ਪ੍ਰਬੰਧਕੀ ਖੇਤਰਸੰਘੀ ਪ੍ਰਦੇਸ਼
Components7 ਏਜੰਸੀਆਂ
6 ਸਰਹੱਦੀ ਖੇਤਰ
ਰਾਜਧਾਨੀਪੇਸ਼ਾਵਰ
ਸਭ ਤੋਂ ਵੱਡਾ ਸ਼ਹਿਰਪਾਰਾਚਿਨਾਰ
ਖੇਤਰ
 • ਕੁੱਲ27,220 km2 (10,510 sq mi)
ਆਬਾਦੀ
 (2011)
 • ਕੁੱਲ44,52,913
 • ਘਣਤਾ160/km2 (420/sq mi)
ਸਮਾਂ ਖੇਤਰਯੂਟੀਸੀ+5
ISO 3166 ਕੋਡPK-TA
ਵੈੱਬਸਾਈਟwww.fata.gov.pk

ਭੂਗੋਲ

ਫ਼ਾਟਾ ਦੇ ਉੱਤਰ ਅਤੇ ਪੱਛਮ ਵਿੱਚ ਅਫ਼ਗ਼ਾਨਿਸਤਾਨ ਹੈ ਅਤੇ ਇਨ੍ਹਾਂ ਦੀ ਸਰਹੱਦ ਨੂੰ ਡੂਰੰਡ ਰੇਖਾ ਕਹਿੰਦੇ ਹਨ, ਪੂਰਬ ਵਿੱਚ ਖ਼ੈਬਰ ਪਖ਼ਤੁਨਖ਼ਵਾ ਅਤੇ ਦੱਖਣ ਵਿੱਚ ਬਲੋਚਿਸਤਾਨ ਹੈ।

ਪ੍ਰਬੰਧਕੀ ਢਾਂਚਾ

ਸੰਘ-ਸੰਚਾਲਤ ਕਬਾਇਲੀ ਖੇਤਰ 
ਫ਼ਾਟਾ ਦਾ ਨਕਸ਼ਾ

ਕਬਾਇਲੀ ਜ਼ਿਲ੍ਹੇ

ਉੱਤਰ ਤੋਂ ਦੱਖਣ ਵੱਲਃ

  • ਬਾਜੌਰ ਏਜੰਸੀ
  • ਮੋਹਮੰਦ ਏਜੰਸੀ
  • ਖ਼ੈਬਰ ਏਜੰਸੀ
  • ਓਰੱਕਜ਼ਾਈ ਏਜੰਸੀ
  • ਕੁੱਰਮ ਏਜੰਸੀ
  • ਉੱਤਰੀ ਵਜ਼ੀਰਿਸਤਾਨ ਏਜੰਸੀ
  • ਦੱਖਣੀ ਵਜ਼ੀਰਿਸਤਾਨ ਏਜੰਸੀ

ਸਰਹੱਦੀ ਖੇਤਰ

ਉੱਤਰ ਤੋਂ ਦੱਖਣ ਵੱਲਃ

  • ਸਰਹੱਦੀ ਖੇਤਰ ਪੇਸ਼ਾਵਰ
  • ਸਰਹੱਦੀ ਖੇਤਰ ਕੋਹਾਟ
  • ਸਰਹੱਦੀ ਖੇਤਰ ਬੰਨੂ
  • ਸਰਹੱਦੀ ਖੇਤਰ ਲੱਕੀ ਮਰਵਾਤ
  • ਸਰਹੱਦੀ ਖੇਤਰ ਟਾਂਕ
  • ਸਰਹੱਦੀ ਖੇਤਰ ਡੇਰਾ ਇਸਮਾਇਲ ਖ਼ਾਨ
ਸੰਘ-ਸੰਚਾਲਤ ਕਬਾਇਲੀ ਖੇਤਰ 
ਫ਼ਾਟਾ ਦਾ ਨਿਸ਼ਾਨ

ਹਵਾਲੇ

Tags:

ਸੰਘ-ਸੰਚਾਲਤ ਕਬਾਇਲੀ ਖੇਤਰ ਭੂਗੋਲਸੰਘ-ਸੰਚਾਲਤ ਕਬਾਇਲੀ ਖੇਤਰ ਪ੍ਰਬੰਧਕੀ ਢਾਂਚਾਸੰਘ-ਸੰਚਾਲਤ ਕਬਾਇਲੀ ਖੇਤਰ ਹਵਾਲੇਸੰਘ-ਸੰਚਾਲਤ ਕਬਾਇਲੀ ਖੇਤਰਖ਼ੈਬਰ ਪਖ਼ਤੁਨਖ਼ਵਾਪਾਕਿਸਤਾਨਬਲੋਚਿਸਤਾਨ

🔥 Trending searches on Wiki ਪੰਜਾਬੀ:

ਕ੍ਰਿਕਟਦੁੱਲਾ ਭੱਟੀਮਾਨਸਾ ਜ਼ਿਲ੍ਹਾ, ਭਾਰਤਪ੍ਰਿੰਸੀਪਲ ਤੇਜਾ ਸਿੰਘਪ੍ਰਸ਼ਾਂਤ ਮਹਾਂਸਾਗਰ22 ਜੂਨਗੁਰੂ ਅਮਰਦਾਸਨਰਾਤੇਪ੍ਰੀਨਿਤੀ ਚੋਪੜਾਬਸੰਤ ਪੰਚਮੀਅਮਰ ਸਿੰਘ ਚਮਕੀਲਾਫ਼ਰਾਂਸਪਰਮਾਣੂਸੂਫ਼ੀ ਕਾਵਿ ਦਾ ਇਤਿਹਾਸਪੀਰ ਬੁੱਧੂ ਸ਼ਾਹਛਪਾਰ ਦਾ ਮੇਲਾਚਮਾਰਚੰਡੀ ਦੀ ਵਾਰਸੁਰਜੀਤ ਬਿੰਦਰਖੀਆਭਾਰਤ ਦੀਆਂ ਭਾਸ਼ਾਵਾਂਰਣਜੀਤ ਸਿੰਘਗੁਰਦੁਆਰਿਆਂ ਦੀ ਸੂਚੀਪਹਿਰਾਵਾਨਰਿੰਦਰ ਮੋਦੀਗੜ੍ਹਸ਼ੰਕਰਪ੍ਰਦੂਸ਼ਣਕਾਦਰਯਾਰਜਸਬੀਰ ਸਿੰਘ ਆਹਲੂਵਾਲੀਆਗੁਰਦੁਆਰਾ ਜੰਡ ਸਾਹਿਬਪੰਜਾਬੀ ਸਾਹਿਤਸੱਪਤਖ਼ਤ ਸ੍ਰੀ ਪਟਨਾ ਸਾਹਿਬਅੰਨ੍ਹੇ ਘੋੜੇ ਦਾ ਦਾਨਜਨਮ ਸੰਬੰਧੀ ਰੀਤੀ ਰਿਵਾਜਡਾ. ਦੀਵਾਨ ਸਿੰਘਵਿਆਕਰਨਚਰਨਜੀਤ ਸਿੰਘ ਚੰਨੀਬੋਹੜਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਕਰਮਜੀਤ ਕੁੱਸਾਪੀਰੋ ਪ੍ਰੇਮਣਨਰਕਅਮਰ ਸਿੰਘ ਚਮਕੀਲਾ (ਫ਼ਿਲਮ)ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਲੋਹੜੀਡਾ. ਰਵਿੰਦਰ ਰਵੀਚੰਡੀਗੜ੍ਹਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਫ਼ਰੀਦਕੋਟ (ਲੋਕ ਸਭਾ ਹਲਕਾ)ਨਿੱਜਵਾਚਕ ਪੜਨਾਂਵਸੰਤੋਖ ਸਿੰਘ ਧੀਰਅਕਾਲ ਤਖ਼ਤ ਦੇ ਜਥੇਦਾਰਪੰਜਾਬ ਵਿਧਾਨ ਸਭਾਸ਼ਬਦ ਸ਼ਕਤੀਆਂਮਜ਼੍ਹਬੀ ਸਿੱਖਵੱਡਾ ਘੱਲੂਘਾਰਾਸ਼ਿਵਾ ਜੀਜਾਦੂ-ਟੂਣਾਭਾਰਤ ਦੇ ਸੰਵਿਧਾਨ ਦੀ ਸੋਧਭਾਸ਼ਾ ਵਿਗਿਆਨਅਧਾਰਸੂਰਜਜਰਗ ਦਾ ਮੇਲਾਅਨੰਦ ਕਾਰਜਸੀ.ਐਸ.ਐਸਪੰਜ ਪੀਰਪੰਜਾਬ, ਭਾਰਤ ਦੇ ਜ਼ਿਲ੍ਹੇਪਾਣੀਪਤ ਦੀ ਪਹਿਲੀ ਲੜਾਈਗੂਗਲ ਕ੍ਰੋਮ17 ਅਪ੍ਰੈਲਨਿੱਕੀ ਕਹਾਣੀਸੋਨਾਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਮਾਈ ਭਾਗੋ🡆 More