ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਜਿਹਦਾ ਨਾਂ ਚੌਥੇ ਸਿੱਖ ਗੁਰੂ ਅਤੇ ਅੰਮ੍ਰਿਤਸਰ ਸ਼ਹਿਰ ਦੇ ਮੋਢੀ ਗੁਰੂ ਰਾਮਦਾਸ ਜੀ ਮਗਰੋਂ ਪਿਆ ਹੈ, ਅੰਮ੍ਰਿਤਸਰ, ਪੰਜਾਬ ਤੋਂ ੧੧ ਕਿੱਲੋਮੀਟਰ ਉੱਤਰ-ਪੱਛਮ ਵੱਲ ਪੈਂਦਾ ਕੌਮਾਂਤਰੀ ਹਵਾਈ ਅੱਡਾ ਹੈ। ਇਹ ਰਾਜਾਸਾਂਸੀ ਪਿੰਡ ਨੇੜੇ ਅੰਮ੍ਰਿਤਸਰ-ਅਜਨਾਲ਼ਾ ਰੋੜ 'ਤੇ ਪੈਂਦਾ ਹੈ। ਅੰਮ੍ਰਿਤਸਰ ਤੋਂ ਛੁੱਟ ਇਹ ਹਵਾਈ ਅੱਡਾ ਪੰਜਾਬ ਦੇ ਨੇੜਲੇ ਇਲਾਕਿਆਂ, ਹਿਮਾਚਲ ਪ੍ਰਦੇਸ਼ ਦੇ ਪੱਛਮੀ ਜ਼ਿਲ੍ਹਿਆਂ ਅਤੇ ਜੰਮੂ ਅਤੇ ਕਸ਼ਮੀਰ ਦੇ ਦੱਖਣੀ ਜ਼ਿਲ੍ਹਿਆਂ ਦੇ ਕੰਮ ਵੀ ਆਉਂਦਾ ਹੈ। ਨਵੇਂ ਸਮੁੱਚੇ ਟਰਮੀਨਲ ਦੀ ਸਮਾਈ ਪੁਰਾਣੇ ਟਰਮੀਨਲ ਤੋਂ ਦੁੱਗਣੀ ਹੈ। ਇਸ ਹਵਾਈ ਅੱਡੇ ਤੋਂ ੧੧ ਘਰੇਲੂ ਅਤੇ ੭ ਕੌਮਾਂਤਰੀ ਉਡਾਣਾਂ ਹਨ।

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ
Srī Gurū Rāmadāsa Jī Kaumāntarī Havā'ī Aḍā
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ
  • IATA: ATQ
  • ICAO: VIAR
ਸੰਖੇਪ
ਹਵਾਈ ਅੱਡਾ ਕਿਸਮਪਬਲਿਕ
ਆਪਰੇਟਰਭਾਰਤ ਹਵਾਈ ਅੱਡਾ ਅਥਾਰਟੀ
ਸੇਵਾਅੰਮ੍ਰਿਤਸਰ, ਭਾਰਤ
ਸਥਿਤੀਅੰਮ੍ਰਿਤਸਰ, ਪੰਜਾਬ
ਉੱਚਾਈ AMSL756 ft / 230 m
ਵੈੱਬਸਾਈਟwww.aai.aero/
ਨਕਸ਼ਾ
ਰਨਵੇਅ
ਦਿਸ਼ਾ ਲੰਬਾਈ ਤਲਾ
ਫੁੱਟ ਮੀਟਰ
16/34 12,001 3,658 ਲੁੱਕ
ਅੰਕੜੇ (ਜੁਲਾਈ 2016)
ਮੁਸਾਫ਼ਰਾਂ ਦੀ ਪੁੱਜਤ125,595 (Increase37.6%)
ਹਵਾਈ ਜਹਾਜ਼ਾਂ ਦੀ ਆਮਦ981 (Increase23.7%)
ਕਾਰਗੋ ਟਨਿਜ142 (Increase40.6%)
ਸਰੋਤ: AAI,

Tags:

ਅੰਮ੍ਰਿਤਸਰਗੁਰੂ ਰਾਮਦਾਸਜੰਮੂ ਅਤੇ ਕਸ਼ਮੀਰ (ਰਾਜ)ਪੰਜਾਬ, ਭਾਰਤਹਿਮਾਚਲ ਪ੍ਰਦੇਸ਼

🔥 Trending searches on Wiki ਪੰਜਾਬੀ:

ਯੂਨੀਕੋਡਊਧਮ ਸਿੰਘਸ਼ਤਰੰਜਦੁਸਹਿਰਾਜਿਹਾਦਵੋਟ ਦਾ ਹੱਕਆਲਮੀ ਤਪਸ਼ਰਤਨ ਸਿੰਘ ਰੱਕੜਬਵਾਸੀਰਤਾਸ ਦੀ ਆਦਤਪੰਜਾਬ ਦੇ ਮੇਲੇ ਅਤੇ ਤਿਓੁਹਾਰਪ੍ਰੀਨਿਤੀ ਚੋਪੜਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਮੰਜੀ ਪ੍ਰਥਾਕਵਿਤਾਸਾਰਕਇਸ਼ਾਂਤ ਸ਼ਰਮਾਜਨਮਸਾਖੀ ਪਰੰਪਰਾਰਾਮਪੰਜਾਬੀ ਰੀਤੀ ਰਿਵਾਜਯੋਨੀਭਗਤ ਪੂਰਨ ਸਿੰਘਅੰਮ੍ਰਿਤਾ ਪ੍ਰੀਤਮਜਪਾਨੀ ਭਾਸ਼ਾਭਰਤਨਾਟਿਅਮਆਈ.ਐਸ.ਓ 4217ਨਾਨਕਮੱਤਾਪੰਜਾਬੀ ਬੁਝਾਰਤਾਂਆਧੁਨਿਕ ਪੰਜਾਬੀ ਵਾਰਤਕਵੇਦਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਵਿਸਾਖੀਬਾਬਾ ਵਜੀਦਮਜ਼੍ਹਬੀ ਸਿੱਖਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਲੁਧਿਆਣਾਸਰ ਜੋਗਿੰਦਰ ਸਿੰਘਜ਼ੈਲਦਾਰਕਿੱਸਾ ਕਾਵਿ ਦੇ ਛੰਦ ਪ੍ਰਬੰਧਪਠਾਨਕੋਟਇਤਿਹਾਸਨਿਊਜ਼ੀਲੈਂਡਚਮਕੌਰ ਦੀ ਲੜਾਈਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸਰਸਵਤੀ ਸਨਮਾਨਅਲੋਪ ਹੋ ਰਿਹਾ ਪੰਜਾਬੀ ਵਿਰਸਾਹਲਫੀਆ ਬਿਆਨਹਨੇਰੇ ਵਿੱਚ ਸੁਲਗਦੀ ਵਰਣਮਾਲਾਭਾਰਤੀ ਪੰਜਾਬੀ ਨਾਟਕਹੋਲੀਬਲਵੰਤ ਗਾਰਗੀਭਾਸ਼ਾਸਾਰਾਗੜ੍ਹੀ ਦੀ ਲੜਾਈਦਿਲਗ਼ਜ਼ਲਕਿੱਕਲੀਡਰਾਮਾਜਸਵੰਤ ਸਿੰਘ ਨੇਕੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪਿਆਰਗੂਗਲਅਨੀਮੀਆਇਜ਼ਰਾਇਲਜਨਮਸਾਖੀ ਅਤੇ ਸਾਖੀ ਪ੍ਰੰਪਰਾਅਲਬਰਟ ਆਈਨਸਟਾਈਨਮਹਾਤਮਾ ਗਾਂਧੀਪੰਜਾਬੀ ਲੋਕ ਕਲਾਵਾਂਭਾਈ ਦਇਆ ਸਿੰਘ ਜੀਹਾਸ਼ਮ ਸ਼ਾਹਖੋਜਟਾਹਲੀਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਬਲੌਗ ਲੇਖਣੀਝੁੰਮਰਗੁਰੂ ਹਰਿਕ੍ਰਿਸ਼ਨਅਮਰ ਸਿੰਘ ਚਮਕੀਲਾ🡆 More