ਸੈਮੂਅਲ ਬੈਕਟ

ਸੈਮੂਅਲ ਬੈਕਟ (ਅੰਗਰੇਜ਼ੀ: Samuel Beckett, 13 ਅਪ੍ਰੈਲ 1906 - 22 ਦਸੰਬਰ 1989) ਇੱਕ ਆਇਰਿਸ਼ ਨਾਵਲਕਾਰ, ਨਾਟਕਕਾਰ, ਰੰਗ ਮੰਚ ਨਿਰਦੇਸ਼ਕ, ਅਤੇ ਕਵੀ, ਜਿਸਨੇ ਆਪਣਾ ਸਾਰਾ ਬਾਲਗ ਜੀਵਨ ਪੈਰਿਸ ਵਿੱਚ ਬਿਤਾਇਆ ਅਤੇ ਅੰਗਰੇਜ਼ੀ ਅਤੇ ਫਰਾਂਸਿਸੀ ਦੋਨੋਂ ਭਾਸ਼ਾਵਾਂ ਵਿੱਚ ਸਾਹਿਤ ਰਚਿਆ। ਬੈਕਟ ਵਿਆਪਕ ਤੌਰ ਤੇ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਜੇਮਸ ਜਾਇਸ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਸਨੂੰ ਅਖੀਰਲੇ ਆਧੁਨਿਕਤਾਵਾਦੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਵਾਲੇ ਅਨੇਕ ਲੇਖਕਾਂ ਨੇ ਉਸ ਤੋਂ ਪ੍ਰੇਰਨਾ ਲਈ ਹੈ, ਇਸ ਲਈ ਉਸ ਨੂੰ ਵੀ ਕਈ ਵਾਰ ਪਹਿਲੇ ਉੱਤਰ-ਆਧੁਨਿਕਤਾਵਾਦੀਆਂ ਵਿੱਚੋਂ ਇੱਕ ਵੀ ਮੰਨਿਆ ਜਾਂਦਾ ਹੈ।

ਸੈਮੂਅਲ ਬੈਕਟ
ਸੈਮੂਅਲ ਬੈਕਟ
ਐਡਮੰਡ ਐੱਸ ਵਾਲਟਮੈਨ ਦੁਆਰਾ ਬੈਕਟ ਦਾ ਭੰਡ ਚਿੱਤਰ

ਬੈਕਟ ਨੂੰ 1969 ਵਿੱਚ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਹਵਾਲੇ

Tags:

ਅੰਗਰੇਜ਼ੀਆਧੁਨਿਕਤਾਵਾਦਉੱਤਰ-ਆਧੁਨਿਕਤਾਵਾਦਕਵੀਨਿਰਦੇਸ਼ਕਪੈਰਿਸਫਰਾਂਸਿਸੀਸਾਹਿਤ

🔥 Trending searches on Wiki ਪੰਜਾਬੀ:

ਨਵੀਂ ਦਿੱਲੀਸੋਹਿੰਦਰ ਸਿੰਘ ਵਣਜਾਰਾ ਬੇਦੀਦਲੀਪ ਕੌਰ ਟਿਵਾਣਾਫ਼ਰੀਦਕੋਟ (ਲੋਕ ਸਭਾ ਹਲਕਾ)ਗੂਰੂ ਨਾਨਕ ਦੀ ਪਹਿਲੀ ਉਦਾਸੀਨਾਟਕ (ਥੀਏਟਰ)ਕਬੀਰਫ਼ਾਰਸੀ ਭਾਸ਼ਾਈਸਟਰ ਟਾਪੂ2024 ਭਾਰਤ ਦੀਆਂ ਆਮ ਚੋਣਾਂਖ਼ਾਲਸਾਆਸਾ ਦੀ ਵਾਰਇੰਸਟਾਗਰਾਮਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਅੱਜ ਆਖਾਂ ਵਾਰਿਸ ਸ਼ਾਹ ਨੂੰਵੱਲਭਭਾਈ ਪਟੇਲਸਾਹਿਤਸੱਭਿਆਚਾਰਮਨੁੱਖੀ ਹੱਕਨਾਰੀਵਾਦਚਾਰ ਸਾਹਿਬਜ਼ਾਦੇ (ਫ਼ਿਲਮ)ਰਿਗਵੇਦਬਾਸਕਟਬਾਲਅਨੁਵਾਦਈਸਟ ਇੰਡੀਆ ਕੰਪਨੀਲੋਕ ਸਾਹਿਤਭਾਰਤ ਰਾਸ਼ਟਰੀ ਕ੍ਰਿਕਟ ਟੀਮਤਾਰਾਸ਼੍ਰੋਮਣੀ ਅਕਾਲੀ ਦਲਸੂਫ਼ੀ ਕਾਵਿ ਦਾ ਇਤਿਹਾਸਕੁਲਵੰਤ ਸਿੰਘ ਵਿਰਕਆਰ ਸੀ ਟੈਂਪਲ1990ਡੈਕਸਟਰ'ਜ਼ ਲੈਬੋਰਟਰੀਅਮਰਿੰਦਰ ਸਿੰਘਅਲੋਪ ਹੋ ਰਿਹਾ ਪੰਜਾਬੀ ਵਿਰਸਾਮਹਾਂਭਾਰਤਵਿਕੀਮੀਡੀਆ ਸੰਸਥਾਭਗਵੰਤ ਮਾਨਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਮਝੈਲਗੁਰਦੁਆਰਾ ਕਰਮਸਰ ਰਾੜਾ ਸਾਹਿਬਭਾਰਤੀ ਰਾਸ਼ਟਰੀ ਕਾਂਗਰਸਫੁੱਟਬਾਲਪੰਜਾਬੀ ਤਿਓਹਾਰਮੀਰੀ-ਪੀਰੀਭਗਤ ਨਾਮਦੇਵਵਹਿਮ ਭਰਮਅਕੇਂਦਰੀ ਪ੍ਰਾਣੀਪਿਸ਼ਾਚਕੁਇਅਰ ਸਿਧਾਂਤਭੂਆ (ਕਹਾਣੀ)ਮਨੁੱਖੀ ਦਿਮਾਗ1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਬਾਰੋਕਧੁਨੀ ਸੰਪਰਦਾਇ ( ਸੋਧ)ਸੁਰਜੀਤ ਪਾਤਰਪੰਜਾਬੀ ਅਖਾਣਸ਼ਿਵ ਕੁਮਾਰ ਬਟਾਲਵੀਮੁਦਰਾਪੰਜਾਬੀ ਨਾਵਲਯੂਨੀਕੋਡਮੱਧ ਪੂਰਬਰਾਣਾ ਸਾਂਗਾਭਾਰਤ ਦਾ ਆਜ਼ਾਦੀ ਸੰਗਰਾਮਮਾਤਾ ਗੁਜਰੀਨਿਰਵੈਰ ਪੰਨੂਵਰਿਆਮ ਸਿੰਘ ਸੰਧੂਮੁਹਾਰਤਵਿਕੀਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਅਰਬੀ ਭਾਸ਼ਾਮੈਡੀਸਿਨਮਈ ਦਿਨਵਚਨ (ਵਿਆਕਰਨ)ਦਸਵੰਧ🡆 More