ਸੈਕਸ ਰਾਹੀਂ ਫੈਲਣ ਵਾਲੀ ਲਾਗ

ਸੈਕਸ ਨਾਲ ਫੈਲਣ ਵਾਲੇ ਰੋਗ ਜਾਂ ਸੈਕਸ ਸੰਚਾਰਿਤ ਰੋਗ (sexually transmitted disease ਜਾਂ STD) ਸੈਕਸ ਜਾਂ ਸੰਭੋਗ ਦੇ ਦੁਆਰਾ ਫੈਲਣ ਵਾਲੇ ਰੋਗਾਂ ਦਾ ਸਾਮੂਹਕ ਨਾਮ ਹੈ। ਇਹ ਉਹ ਰੋਗ ਹਨ ਜਿਹਨਾਂ ਦੀ ਮਨੁੱਖਾਂ ਜਾਂ ਜਾਨਵਰਾਂ ਵਿੱਚ ਸੈਕਸ ਸੰਪਰਕ ਦੇ ਕਾਰਨ ਫੈਲਣ ਦੀ ਬਹੁਤ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਦੇ ਸ਼ੁਰੂ ਵਿੱਚ ਕੋਈ ਲੱਛਣ ਨਹੀਂ ਹੁੰਦੇ। ਇਸ ਕਰਨ ਦੂਸਰਿਆਂ ਨੂੰ ਰੋਗ ਲੱਗ ਜਾਣ ਦਾ ਖਤਰਾ ਹੋਰ ਵੀ ਵਧੇਰੇ ਹੁੰਦਾ ਹੈ।

ਸੈਕਸ ਨਾਲ ਫੈਲਣ ਵਾਲੇ ਰੋਗ
ਵਰਗੀਕਰਨ ਅਤੇ ਬਾਹਰਲੇ ਸਰੋਤ
ਸੈਕਸ ਰਾਹੀਂ ਫੈਲਣ ਵਾਲੀ ਲਾਗ
"ਸਿਫਿਲਿਸ ਇੱਕ ਖ਼ਤਰਨਾਕ ਰੋਗ ਹੈ, ਪਰ ਇਸ ਦਾ ਪੱਕਾ ਇਲਾਜ ਕੀਤਾ ਜਾ ਸਕਦਾ ਹੈ।" ਇਲਾਜ ਲਈ ਪ੍ਰੇਰਦਾ ਪੋਸਟਰ, ਲੰਗਰ ਅਤੇ ਇੱਕ ਸਲੀਬ ਦਾ ਪਾਠ ਅਤੇ ਡਿਜ਼ਾਇਨ ਦਿਖਾ ਰਿਹਾ ਹੈ। 1936 ਅਤੇ 1938 ਦਰਮਿਆਨ ਪ੍ਰਕਾਸ਼ਿਤ।
ਆਈ.ਸੀ.ਡੀ. (ICD)-10A64
ਆਈ.ਸੀ.ਡੀ. (ICD)-9099.9
ਰੋਗ ਡੇਟਾਬੇਸ (DiseasesDB)27130
MeSHD012749
ਸੈਕਸ ਰਾਹੀਂ ਫੈਲਣ ਵਾਲੀ ਲਾਗ
ਸਿਫਿਲਿਸ ਦੀ ਜਾਂਚ ਲਈ ਪੋਸਟਰ, ਜੋ ਇੱਕ ਮਰਦ ਅਤੇ ਔਰਤ ਨੂੰ ਆਪਣਾ ਸਿਰ ਸ਼ਰਮ ਨਾਲ ਝੁਕਾਉਂਦੇ ਹੋਏ ਦਿਖਾਉਂਦਾ ਹੈ (circa 1936)

ਸੈਕਸ ਜਾਂ ਸੰਭੋਗ ਦੇ ਦੁਆਰਾ ਫੈਲਣ ਵਾਲੇ ਰੋਗਾਂ ਦੇ ਬਾਰੇ ਜਾਣਕਾਰੀ ਅਣਗਿਣਤ ਸਾਲਾਂ ਤੋਂ ਮਿਲਦੀ ਹੈ। ਇਹਨਾਂ ਵਿੱਚ ਆਤਸ਼ਕ (Syphilis), ਸੁਜਾਕ (Gonorrhoea), ਲਿੰਫੋਗਰੇਨਿਉਲੋਮਾ ਬੇਨੇਰੀਅਮ (Lyphogranuloma Vanarium) ਅਤੇ ਏਡਸ ਪ੍ਰਮੁੱਖ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਤਾਸ ਦੀ ਆਦਤਗੁਰਬਖ਼ਸ਼ ਸਿੰਘ ਪ੍ਰੀਤਲੜੀਆਇਜ਼ਕ ਨਿਊਟਨਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਸੁਰਿੰਦਰ ਛਿੰਦਾਵਿਆਹ ਦੀਆਂ ਕਿਸਮਾਂਗੁਰਬਾਣੀ ਦਾ ਰਾਗ ਪ੍ਰਬੰਧਵਿਸ਼ਵਕੋਸ਼ਅਜੀਤ ਕੌਰਉੱਤਰਆਧੁਨਿਕਤਾਵਾਦਗੌਤਮ ਬੁੱਧਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਭਾਰਤ ਦੀ ਵੰਡਭਗਤ ਨਾਮਦੇਵਉਲਕਾ ਪਿੰਡਸਹਾਰਾ ਮਾਰੂਥਲਗੁਰੂ ਹਰਿਰਾਇਸ੍ਰੀ ਚੰਦਪੰਜਾਬੀ ਤਿਓਹਾਰਤੱਤ ਖ਼ਾਲਸਾਆਨੰਦਪੁਰ ਸਾਹਿਬਮਹਾਨ ਕੋਸ਼ਨਵੀਂ ਦਿੱਲੀ‘ਗ਼ਦਰ’ ਅਖ਼ਬਾਰਲਸੂੜਾਕਾਲ਼ਾ ਮੋਤੀਆਉਚੇਰੀ ਸਿੱਖਿਆਖ਼ਾਨਾਬਦੋਸ਼ (ਸਵੈ-ਜੀਵਨੀ)ਭਾਈ ਘਨੱਈਆਹਰਿਮੰਦਰ ਸਾਹਿਬਭਾਸ਼ਾਲੋਹੜੀਪੰਜਾਬੀ ਲੋਕ ਕਲਾਵਾਂਨਿਰਵੈਰ ਪੰਨੂ1919ਕਿਰਿਆ-ਵਿਸ਼ੇਸ਼ਣਹਾਸ਼ਮ ਸ਼ਾਹਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪੇਮੀ ਦੇ ਨਿਆਣੇਬੁੱਲ੍ਹੇ ਸ਼ਾਹਮਨੋਵਿਸ਼ਲੇਸ਼ਣਵਾਦਪੰਜਾਬੀਸਾਰਕਬਾਬਾ ਦੀਪ ਸਿੰਘਇਸਲਾਮਜੋੜਭਾਈ ਅਮਰੀਕ ਸਿੰਘਜਾਦੂ-ਟੂਣਾਸੂਰਜ ਗ੍ਰਹਿਣਵੇਦਜਾਤਲੋਕਧਾਰਾਰਬਿੰਦਰਨਾਥ ਟੈਗੋਰਗੁਰ ਹਰਿਰਾਇਜੀਵਨੀਗੁਰਦੁਆਰਾ ਦਮਦਮਾ ਸਾਹਿਬਕੁਲਦੀਪ ਮਾਣਕਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਨਿੱਕੀ ਕਹਾਣੀਮਾਤਾ ਖੀਵੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸੁਜਾਨ ਸਿੰਘਮਾਂਪਾਸ਼ਕੀਰਤਪੁਰ ਸਾਹਿਬਭਾਰਤ ਦਾ ਮੁੱਖ ਚੋਣ ਕਮਿਸ਼ਨਰਬੇਬੇ ਨਾਨਕੀਪੰਜਾਬੀ ਲੋਕ ਕਾਵਿਲੱਖਾ ਸਿਧਾਣਾਦੁਸਹਿਰਾਭਰੂਣ ਹੱਤਿਆਗੁਰਮਤਿ ਕਾਵਿ ਧਾਰਾਬਾਜਰਾਨਜਮ ਹੁਸੈਨ ਸੱਯਦ🡆 More