ਸੁਪਰ ਮਾਰੀਓ ਭਰਾ

ਸੂਪਰ ਮਾਰੀਓ ਭਾਈ (ਜਪਾਨੀ:スーパーマリオブラザーズ; ਅੰਗਰੇਜ਼ੀ ਭਾਸ਼ਾ: Super Mario Bros., ਸੂਪਰ ਮਾਰੀਓ ਬਰੋਜ਼) 1985 ਦੀ ਇੱਕ ਵੀਡੀਓ ਗੇਮ ਹੈ ਜੋ ਨਿਨਟੈਂਡੋ ਦੁਆਰਾ ਬਣਾਈ ਗਈ ਸੀ। ਇਹ 1983 ਦੀ ਮਾਰੀਓ ਭਾਈ ਗੇਮ ਉੱਤੇ ਆਧਾਰਿਤ ਹੈ। ਇਹ ਸੁਪਰ ਮਾਰੀਓ ਲੜੀ ਦੀ ਪਹਿਲੀ ਗੇਮ ਹੈ। ਇਸ ਗੇਮ ਵਿੱਚ ਪਹਿਲਾ ਪਲੇਅਰ ਮਾਰੀਓ ਨਾਲ ਖੇਡਦਾ ਹੈ ਅਤੇ ਦੂਜਾ ਪਲੇਅਰ ਲੁਈਗੀ ਨਾਲ ਖੇਡਦਾ ਹੈ। ਇਸ ਗੇਮ ਦਾ ਟੀਚਾ ਮਸ਼ਰੂਮ ਕਿੰਗਡਮ ਵਿੱਚੋਂ ਹੁੰਦੇ ਹੋਏ ਇਹਨਾਂ ਦੇ ਦੁਸ਼ਮਣ ਬਾਊਜ਼ਰ ਦੇ ਹੱਥੋਂ ਰਾਜਕੁਮਾਰੀ ਟੋਡਸਟੂਲ ਨੂੰ ਬਚਾਉਣਾ ਹੈ।

ਸੁਪਰ ਮਾਰੀਓ ਭਰਾ
ਪਹਿਲਾ ਪਲੇਅਰ ਮਾਰੀਓ ਨਾਲ ਖੇਡਦਾ ਹੈ ਅਤੇ ਮਸ਼ਰੂਮ ਕਿੰਗਡਮ ਵਿੱਚੋਂ ਹੋਕੇ ਅੱਗੇ ਜਾਂਦਾ ਹੈ। ਗੋਭੀ ਦੀ ਮਦਦ ਨਾਲ ਇਹ ਵੱਡਾ ਹੋ ਜਾਂਦਾ ਹੈ ਅਤੇ ਇੱਕ ਫੁੱਲ ਲੈਣ ਤੋਂ ਬਾਅਦ ਇਹ ਅੱਗ ਦੀਆਂ ਗੋਲੀਆਂ ਮਾਰ ਸਕਦਾ ਹੈ।

2005 ਵਿੱਚ ਆਈ.ਜੀ.ਐਨ. ਦੁਆਰਾ ਕਰਵਾਈਆਂ ਵੋਟਾਂ ਦੇ ਆਧਾਰ ਉੱਤੇ ਇਸ ਗੇਮ ਨੂੰ ਸਾਰੇ ਸਮੇਂ ਦੀ ਸਰਵਸ੍ਰੇਸ਼ਟ ਗੇਮ ਕਿਹਾ ਗਿਆ। 1980ਵਿਆਂ ਵਿੱਚ ਅਮਰੀਕੀ ਦੀ ਡੁੱਬ ਰਹੀ ਵੀਡੀਓ ਗੇਮ ਮਾਰਕਿਟ ਨੂੰ ਬਚਾਉਣ ਲਈ ਇਸਦਾ ਵੱਡਾ ਯੋਗਦਾਨ ਰਿਹਾ।

ਵਿਕਾਸ

ਸੂਪਰ ਮਾਰੀਓ ਭਾਈ ਗੇਮ 1983 ਦੀ ਮਾਰੀਓ ਭਾਈ ਗੇਮ ਦੀ ਉੱਤੇ ਆਧਾਰਿਤ ਗੇਮ ਹੈ। ਇਹ ਗੇਮ ਸ਼ਿਗੇਰੂ ਮਿਆਮੋਤੋ ਅਤੇ ਤਾਕਾਸ਼ੀ ਤੇਜ਼ੂਕਾ ਦੁਆਰਾ ਡਿਜ਼ਾਇਨ ਕੀਤੀ ਗਈ ਅਤੇ ਇਹ ਦੋਨੋਂ ਉਸ ਸਮੇਂ ਨਿਨਟੈਂਡੋ ਦੇ ਕਲਾਤਮਕ ਵਿਭਾਗ ਨਾਲ ਜੁੜੇ ਹੋਏ ਸਨ।.

ਗੋਭੀਆਂ ਦੀ ਮਦਦ ਨਾਲ ਵੱਡੇ ਹੋਣ ਦੀ ਗੱਲ ਲੋਕ ਕਹਾਣੀਆਂ ਤੋਂ ਲਿੱਤੀ ਗਈ ਜਿਹਨਾਂ ਵਿੱਚ ਲੋਕ ਜੰਗਲਾਂ ਵਿੱਚ ਭਟਕਦੇ ਹਨ ਅਤੇ ਉਹਨਾਂ ਨੂੰ ਜਾਦੂਈ ਗੋਭੀਆਂ ਮਿਲ ਜਾਂਦੀਆਂ ਹਨ; ਇਸ ਕਰਕੇ ਹੀ ਇਸ ਗੇਮ ਦੀ ਦੁਨੀਆ ਦਾ ਨਾਂ ਮਸ਼ਰੂਮ ਕਿੰਗਡਮ (ਗੋਭੀ ਸਾਮਰਾਜ) ਕੀਤਾ ਗਿਆ

ਸੰਗੀਤ

ਕੋਜੀ ਕੋਂਦੋ ਨੇ ਸੂਪਰ ਮਾਰੀਓ ਭਾਈ ਦਾ ਥੀਮ ਸੰਗੀਤ ਲਿਖਿਆ। ਸੰਗੀਤ ਲਿਖਣ ਤੋਂ ਪਹਿਲਾਂ ਕੋਂਦੋ ਨੂੰ ਗੇਮ ਦਾ ਮੁੱਢਲਾ ਰੂਪ ਦਿਖਾਇਆ ਗਿਆ ਤਾਂ ਕਿ ਉਹ ਗੇਮ ਦੇ ਵਾਤਾਵਰਨ ਦੇ ਅਨੁਸਾਰ ਸੰਗੀਤ ਲਿਖ ਸਕੇ। ਉਸਨੇ ਇਹ ਸੰਗੀਤ ਛੋਟੇ ਪਿਆਨੋ ਦੀ ਮਦਦ ਨਾਲ ਲਿਖਿਆ।

ਹਵਾਲੇ

Tags:

ਅੰਗਰੇਜ਼ੀ ਭਾਸ਼ਾਜਪਾਨੀ ਭਾਸ਼ਾਨਿਨਟੈਂਡੋਮਾਰੀਓ

🔥 Trending searches on Wiki ਪੰਜਾਬੀ:

ਘੁਮਿਆਰਟਾਹਲੀਜਪਾਨਹੀਰ ਵਾਰਿਸ ਸ਼ਾਹਮਾਲਤੀ ਬੇਦੇਕਰਝੋਨਾਅਰਦਾਸਅੰਤਰਰਾਸ਼ਟਰੀ ਮਜ਼ਦੂਰ ਦਿਵਸਮਨੀਕਰਣ ਸਾਹਿਬਸਵਰ ਅਤੇ ਲਗਾਂ ਮਾਤਰਾਵਾਂਮਾਈ ਭਾਗੋਵਿਸਾਖੀਗੂਰੂ ਨਾਨਕ ਦੀ ਪਹਿਲੀ ਉਦਾਸੀਵੇਦਬਿੱਲੀਪੰਜਾਬੀ ਨਾਟਕ ਦਾ ਤੀਜਾ ਦੌਰਵਹਿਮ ਭਰਮਲਹੌਰਪੰਜਾਬ ਦੀ ਰਾਜਨੀਤੀ1941ਸਦਾਮ ਹੁਸੈਨਸੁਖਬੀਰ ਸਿੰਘ ਬਾਦਲਮੌਤ ਦੀਆਂ ਰਸਮਾਂਗੁਰਦੁਆਰਾ ਬੰਗਲਾ ਸਾਹਿਬਮੌਤ ਸਰਟੀਫਿਕੇਟਮਦਰ ਟਰੇਸਾਸੇਵਾਪੰਜਾਬੀ ਸਾਹਿਤਗੁਰਦੁਆਰਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਜ਼ੈਦ ਫਸਲਾਂਗੁਰੂ ਗ੍ਰੰਥ ਸਾਹਿਬਪ੍ਰਦੂਸ਼ਣਕਬੀਰਚੜ੍ਹਦੀ ਕਲਾਨਵਤੇਜ ਸਿੰਘ ਪ੍ਰੀਤਲੜੀਚੰਡੀ ਦੀ ਵਾਰਗੁਰਚੇਤ ਚਿੱਤਰਕਾਰਧਰਤੀਭਾਸ਼ਾ ਵਿਗਿਆਨਦਿਵਾਲੀਸ਼ਰਾਬ ਦੇ ਦੁਰਉਪਯੋਗਅਫ਼ੀਮਸੀ.ਐਸ.ਐਸਗਰਮੀਯਾਹੂ! ਮੇਲਟਕਸਾਲੀ ਭਾਸ਼ਾਪੰਜਾਬੀ ਕਹਾਣੀਸਤਿੰਦਰ ਸਰਤਾਜਪੰਜਾਬੀ ਸਾਹਿਤ ਦਾ ਇਤਿਹਾਸਰਣਜੀਤ ਸਿੰਘ ਕੁੱਕੀ ਗਿੱਲਗਰਾਮ ਦਿਉਤੇਇੰਡੀਆ ਟੂਡੇਭਾਰਤੀ ਪੰਜਾਬੀ ਨਾਟਕਅਮਰਜੀਤ ਕੌਰਊਠਸ਼ਬਦ-ਜੋੜਤਾਜ ਮਹਿਲਸਿਧ ਗੋਸਟਿਜੱਟਕਰਤਾਰ ਸਿੰਘ ਸਰਾਭਾਲੋਕ ਸਾਹਿਤਸਾਈਕਲਪੰਜ ਕਕਾਰਗੁਰਦਾਸ ਮਾਨਗੁਰੂ ਰਾਮਦਾਸਭਾਈ ਮਨੀ ਸਿੰਘਸੂਰਜਅਜਮੇਰ ਜ਼ਿਲ੍ਹਾਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਡਰੱਗਕਿੱਕਰਮਨੁੱਖੀ ਸਰੀਰਸ਼ਾਹ ਮੁਹੰਮਦ🡆 More