ਸੀਰੀਅਮ: ਰਸਾਇਣਕ ਤੱਤ ਜਿਸਦਾ ਪ੍ਰਮਾਣੂ ਅੰਕ ੫੮ ਹੈ

ਸੀਰੀਅਮ Ce ਇੱਕ ਨਰਮ ਕੁਟਣਯੋਗ ਧਾਤ ਹੈ ਜੋ ਹਵਾ ਵਿੱਚ ਕਿਰਿਆ ਕਰ ਜਾਂਦੀ ਹੈ। ਇਹ ਖ਼ਾਰੀ ਭੌਂ ਧਾਤਾਂ ਹੈ ਜੋ ਧਰਤੀ ਦੀ ਪੇਪੜੀ ਵਿੱਚ 0.0046% ਮਿਲਦਾ ਹੈ। ਇਹ ਬਹੁਤ ਸਾਰੀਆਂ ਕੱਚੀਆਂ ਧਾਤਾਂ ਵਿੱਚ ਮਿਲਦਾ ਹੈ। ਇਹ ਲੈਂਥਾਨਾਈਡ ਗਰੁੱਪ ਨਾਲ ਸਬੰਧਤ ਹੈ।

{{#if:| }}

ਸੀਰੀਅਮ
58Ce


Ce

Th
ਲੈਂਥਨਮਸੀਰੀਅਮਪ੍ਰਾਜ਼ੀਓਡੀਮੀਅਮ
ਦਿੱਖ
ਚਿੱਟਾ ਚਾਂਦੀ ਵਰਗਾ
ਸੀਰੀਅਮ: ਰਸਾਇਣਕ ਤੱਤ ਜਿਸਦਾ ਪ੍ਰਮਾਣੂ ਅੰਕ ੫੮ ਹੈ
ਆਮ ਲੱਛਣ
ਨਾਂ, ਨਿਸ਼ਾਨ, ਅੰਕ ਸੀਰੀਅਮ, Ce, 58
ਧਾਤ ਸ਼੍ਰੇਣੀ ਲੈਂਥਾਨਮ
ਸਮੂਹ, ਪੀਰੀਅਡ, ਬਲਾਕ [[group {{{group}}} element|{{{group}}}]], 6, f
ਮਿਆਰੀ ਪ੍ਰਮਾਣੂ ਭਾਰ 140.116(1)
ਬਿਜਲਾਣੂ ਬਣਤਰ [Xe] 4f1 5d1 6s2
2, 8, 18, 19, 9, 2
History
ਖੋਜ ਮਾਰਟਿਨ ਹੈਨਰਿਚ ਕਲਾਪਰੋਥ, ਜੋਹਜ਼ ਜੈਕਬ ਬਰਜ਼ੀਲੀਅਮ (1803)
First isolation ਕਾਰਲ ਗੁਸਟਾਫ ਮੋਸੰਦਰ (1839)
ਭੌਤਿਕੀ ਲੱਛਣ
ਅਵਸਥਾ ਠੋਸ
ਘਣਤਾ (near r.t.) 6.770 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ 6.55 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ {{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ 1068 K, 795 °C, 1463 °F
ਉਬਾਲ ਦਰਜਾ 3716 K, 3443 °C, 6229 °F
ਇਕਰੂਪਤਾ ਦੀ ਤਪਸ਼ 5.46 kJ·mol−1
Heat of 398 kJ·mol−1
Molar heat capacity 26.94 J·mol−1·K−1
pressure
P (Pa) 1 10 100 1 k 10 k 100 k
at T (K) 1992 2194 2442 2754 3159 3705
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ 4, 3, 2, 1
(( ਇੱਕ ਨਰਮ ਮੁੱਢਲੀ ਆਕਸਾਈਡ))
ਇਲੈਕਟ੍ਰੋਨੈਗੇਟਿਵਟੀ 1.12 (ਪੋਲਿੰਗ ਸਕੇਲ)
energies
(more)
1st: {{{ਪਹਿਲੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
3rd: {{{ਤੀਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
ਪਰਮਾਣੂ ਅਰਧ-ਵਿਆਸ 181.8 pm
ਸਹਿ-ਸੰਯੋਜਕ ਅਰਧ-ਵਿਆਸ 204±9 pm
ਨਿੱਕ-ਸੁੱਕ
ਬਲੌਰੀ ਬਣਤਰ ਡਬਲ ਹੈਕਸਾਗੋਨਲ ਕਲੋਜ ਪੈਕਡ

β-Ce
Magnetic ordering ਪੈਰਾਮੈਗਨਿਟ
ਬਿਜਲਈ ਰੁਕਾਵਟ β, poly: 828Ω·m
ਤਾਪ ਚਾਲਕਤਾ 11.3 W·m−੧·K−੧
ਤਾਪ ਫੈਲਾਅ γ, poly: 6.3 µm/(m·K)
ਅਵਾਜ਼ ਦੀ ਗਤੀ (ਪਤਲਾ ਡੰਡਾ) (20 °C) 2100 m·s−੧
ਯੰਗ ਗੁਣਾਂਕ γ form: 33.6 GPa
ਕਟਾਅ ਗੁਣਾਂਕ γ form: 13.5 GPa
ਖੇਪ ਗੁਣਾਂਕ γ form: 21.5 GPa
ਪੋਆਸੋਂ ਅਨੁਪਾਤ γ form: 0.24
ਮੋਸ ਕਠੋਰਤਾ 2.5
ਵਿਕਰਸ ਕਠੋਰਤਾ 210–470 MPa
ਬ੍ਰਿਨਲ ਕਠੋਰਤਾ 186–412 MPa
CAS ਇੰਦਰਾਜ ਸੰਖਿਆ 7440-45-1
ਸਭ ਤੋਂ ਸਥਿਰ ਆਈਸੋਟੋਪ
Main article: ਸੀਰੀਅਮ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
134Ce syn 3.16 d ε 0.500 134La
136Ce 0.185% >3.8×1016 y +β+) 2.419 136Ba
138Ce 0.251% >1.5×1014 y +β+) 0.694 138Ba
139Ce syn 137.640 d ε 0.278 139La
140Ce 88.450% ( ਇਕਸਾਰ SF) <43.633
141Ce syn 32.501 d β 0.581 141Pr
142Ce 11.114% >5×1016 y β) 1.417 142Nd
(α) 1.298 138Ba
144Ce syn 284.893 d β 0.319 144Pr
· r

ਗੁਣ

ਸੀਰੀਅਮ ਹਵਾ ਵਿੱਚ 150 °C ਤੇ ਕਿਰਿਆ ਕਰਕੇ ਸੀਰੀਅਮ ਆਕਸਾਈਡ ਬਣਾਉਂਦੀ ਹੈ।

    Ce + O2 → CeO2

ਇਸ ਧਾਤ ਤੇ ਘਿਸਰਨ ਹੋਣ ਹੀ ਅੱਗ ਫੜ ਲੈਂਦਾ ਹੈ। ਇਹ ਠੰਡੇ ਪਾਣੀ ਨਾਲ ਹੀ ਹੌਲੀ ਅਤੇ ਗਰਮ ਪਾਣੀ ਨਾਲ ਤੇਜ਼ ਕਿਰਿਆ ਕਰਦਾ ਹੈ।:

    2 Ce (s) + 6 H2O (l) → 2 Ce(OH)3 (aq) + 3 H2 (g)

ਸੀਰੀਅਮ ਹੈਲੋਜਨ ਨਾਲ ਕਿਰਿਆ ਹੇਠ ਲਿਖੇ ਅਨੁਸਾਰ ਕਰਦਾ ਹੈ।

    2 Ce (s) + 3 F2 (g) → 2 CeF3 (s) [ਚਿੱਟ]
    2 Ce (s) + 3 Cl2 (g) → 2 CeCl3 (s) [ਚਿੱਟ]
    2 Ce (s) + 3 Br2 (g) → 2 CeBr3 (s) [ਚਿੱਟ]
    2 Ce (s) + 3 I2 (g) → 2 CeI3 (s) [ਪੀਲਾ]

ਸੀਰੀਅਮ ਗੰਧਕ ਦਾ ਤਿਜ਼ਾਬ ਨਾਲ ਕਿਰਿਆ ਕਰ ਜਾਂਦਾ ਹੈ। [Ce(OH2)9]3+

    2 Ce (s) + 3 H2SO4 (aq) → 2 Ce3+ (aq) + 3 SO2−
    4
    (aq) + 3 H2 (g)

ਹਵਾਲੇ

Tags:

ਖ਼ਾਰੀ ਭੌਂ ਧਾਤਲੈਂਥਾਨਾਈਡ

🔥 Trending searches on Wiki ਪੰਜਾਬੀ:

ਸ਼ਬਦ-ਜੋੜਨਾਦਰ ਸ਼ਾਹਰਾਜਨੀਤੀ ਵਿਗਿਆਨਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮਾਰਕਸਵਾਦਸਾਕਾ ਨੀਲਾ ਤਾਰਾਹਰਿੰਦਰ ਸਿੰਘ ਰੂਪਲੋਕ ਸਾਹਿਤਨਾਮ2011ਨਵਾਬ ਕਪੂਰ ਸਿੰਘ੧੯੨੧ਸੁਖਵਿੰਦਰ ਅੰਮ੍ਰਿਤਸਾਕਾ ਗੁਰਦੁਆਰਾ ਪਾਉਂਟਾ ਸਾਹਿਬਬਵਾਸੀਰਪੰਜਾਬੀ ਵਿਆਕਰਨਹੈਂਡਬਾਲਹਿਰਣਯਾਕਸ਼ਪ11 ਅਕਤੂਬਰਭਾਸ਼ਾ ਵਿਗਿਆਨਪੰਜਾਬੀ ਕਿੱਸਾਕਾਰਗ਼ਦਰ ਲਹਿਰਚੜ੍ਹਦੀ ਕਲਾਹੁਸਤਿੰਦਰਪੰਜਾਬ ਲੋਕ ਸਭਾ ਚੋਣਾਂ 2024ਨਿੰਮ੍ਹਕਾਲ਼ਾ ਸਮੁੰਦਰਖੁੰਬਾਂ ਦੀ ਕਾਸ਼ਤਬੈਟਮੈਨਲੱਕੜ1981ਯੋਗਾਸਣਭਾਰਤੀ ਰਾਸ਼ਟਰੀ ਕਾਂਗਰਸਲਾਇਬ੍ਰੇਰੀਹਿੰਦ-ਯੂਰਪੀ ਭਾਸ਼ਾਵਾਂਗ੍ਰੇਗੋਰੀਅਨ ਕੈਲੰਡਰਵਿਗਿਆਨ ਦਾ ਇਤਿਹਾਸਸ਼ੁਭਮਨ ਗਿੱਲਅਜ਼ਾਦੀ ਦਿਵਸ (ਬੰਗਲਾਦੇਸ਼)ਬੋਗੋਤਾਪੂਰਨ ਭਗਤਓਪਨ ਸੋਰਸ ਇੰਟੈਲੀਜੈਂਸਬੂੰਦੀਪ੍ਰੀਤੀ ਜ਼ਿੰਟਾਰੇਲਵੇ ਮਿਊਜ਼ੀਅਮ, ਮੈਸੂਰ੨੭ ਸਤੰਬਰਗੁਰਦੁਆਰਿਆਂ ਦੀ ਸੂਚੀ22 ਮਾਰਚਨਾਂਵਭਾਈ ਵੀਰ ਸਿੰਘਮਾਤਾ ਗੰਗਾਫੁੱਟਬਾਲਸਾਕੇਤ ਮਾਈਨੇਨੀ1903ਅਕਾਲ ਤਖ਼ਤਪੰਜਾਬੀ ਲੋਕ ਬੋਲੀਆਂਤੀਜੀ ਸੰਸਾਰ ਜੰਗਪੰਜਾਬਸਮਾਜਭਾਈ ਮਰਦਾਨਾਬੱਬੂ ਮਾਨਬੁਰਜ ਥਰੋੜਸਿਸਟਮ ਸਾਫ਼ਟਵੇਅਰਮੀਡੀਆਵਿਕੀਕੁਰਟ ਗੋਇਡਲਸਿੱਖਿਆਸੰਚਾਰਪਾਣੀਪਤ ਦੀ ਪਹਿਲੀ ਲੜਾਈਅਨੰਦਪੁਰ ਸਾਹਿਬ4 ਮਈਬਲਰਾਜ ਸਾਹਨੀ2024ਅਨੁਕਰਣ ਸਿਧਾਂਤਹਲਫੀਆ ਬਿਆਨ🡆 More