ਸਿੱਖ ਸਿੱਕੇ

ਹਕੂਮਤ: ਸਿੱਖ ਮਿਸਲਾਂ ਮੋਹਰ: ਗੋਬਿੰਦਸ਼ਾਹੀ ਸਿੱਕਾ

ਗੋਬਿੰਦਸ਼ਾਹੀ ਛਾਪ

ਹਕੂਮਤ: ਸਰਕਾਰ-ਏ-ਖਾਲਸਾ
ਮੋਹਰ: ਨਾਨਕਸ਼ਾਹੀ ਸਿੱਕਾ

ਸਾਮ੍ਹਣੇ: ਫ਼ਾਰਸੀ

    دیگ تیغ فتح نصرتِ بیدرنگ یافت از نانک گرو گوبند سنگھ
    ਦੇਗ ਤੇਗ਼ ਫ਼ਤਹਿ ਨੁਸਰਤ ਬੇਦਰੰਗ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
    ਤਰਜਮਾ
    ਲੰਗਰ, ਸ਼ਸਤਰ, ਸਫਲਤਾ ਅਤੇ ਬੇਰੋਕ ਜਿੱਤ ਨਾਨਕ ਗੁਰੂ ਗੋਬਿੰਦ ਸਿੰਘ ਦੇ ਮਿਹਰ ਸਦਕਾ

ਸਿੱਖ ਮਿਸਲ ਦੇ ਸੱਕਿਆਂ ਉਲਟ: ਫ਼ਾਰਸੀ

    ਜ਼ਰਬ ਦਾਰ ਅਲ-ਸਲਤਨਤ ਲਾਹੌਰ ਸਨਾਹ ਜਲੂਸ ਮਈਮਨਤ ਮਾਨੂਸ
    ਤਰਜਮਾ
    ਖੁਸ਼ਹਾਲ ਇਨਸਾਨੀ ਰਾਜ ਸੰਮੇਂ ਰਾਜਧਾਨੀ ਲਹੌਰ ਤੋਂ ਜਾਰੀ

ਗਵਰਨਰ ਹਰੀ ਸਿੰਘ ਨਲੂਆ ਦੇ ਸੱਕਿਆਂ ਉਲਟ: ਫ਼ਾਰਸੀ

    ਜ਼ਰਬ ਪੇਸ਼ਾਵਰ ਜਲੂਸ ਸਨਾਹ
    ਤਰਜਮਾ
    ਖੁਸ਼ਹਾਲ ਸਾਲ ਸੰਮੇਂ ਪੇਸ਼ਾਵਰ ਤੋਂ ਜਾਰੀ

ਰਣਜੀਤ ਸਿੰਘ ਦੇ ਸੱਕਿਆਂ ਉਲਟ: ਫ਼ਾਰਸੀ

    1) ਸੰਬਤ ਅਕਾਲ ਸਹਾਇ ਖ਼ਿੱਤਾ ਕਸ਼ਮੀਰ ਜ਼ਰਬ
    ਤਰਜਮਾ
    ਅਕਾਲ ਦੀ ਸਹਾਇਤਾ ਨਾਲ ਇਸ ਸਾਲ ਵਿੱਚ ਕਸ਼ਮੀਰ ਖਿੱਤੇ ਤੋਂ ਜਾਰੀ
    2) ਸਨਾਹ ਜ਼ਰਬ ਬਖ਼ਤ ਅਕਾਲ ਤਖ਼ਤ ਜਲੂਸ ਮਈਮਨਤ ਮਾਨੂਸ ਕਸ਼ਮੀਰ
    ਤਰਜਮਾ
    ਇਨਸਾਨੀ ਰਾਜ ਸੰਮੇਂ, ਅਕਾਲ ਤਖ਼ਤ ਦੇ ਖੁਸ਼ਹਾਲ ਰਾਜ ਅਧੀਨ ਕਸ਼ਮੀਰ ਸ਼ਹਿਰ ਤੋ ਜਾਰੀ
    3) ਸੰਬਤ ਜਲੂਸ ਮਈਮਨਤ ਮਾਨੂਸ
    ਤਰਜਮਾ
    ਇਨਸਾਨੀ ਰਾਜ ਸੰਮੇਂ ਖੁਸ਼ਹਾਲ ਸਾਲ ਤੋਂ ਜਾਰੀ

ਗਵਰਨਰ ਮਹਾਨ ਸਿੰਘ ਮੀਰਪੁਰੀ ਦੇ ਸੱਕਿਆਂ ਉਲਟ: ਫ਼ਾਰਸੀ

    ਜ਼ਰਬ ਕਸ਼ਮੀਰ ਸ੍ਰੀ ਅਕਾਲ ਪੁਰ ਜਿਬ
    ਤਰਜਮਾ
    ਅਕਾਲ ਪੁਰਖ ਦੇ ਸ਼ਹਿਰ ਕਸ਼ਮੀਰ ਤੋਂ ਜਾਰੀ

ਸ਼ੇਰ ਸਿੰਘ ਦੇ ਸੱਕਿਆਂ ਉਲਟ: ਫ਼ਾਰਸੀ

    ਜ਼ਰਬ ਡੇਰਾਜੱਟ
    ਤਰਜਮਾ
    ਟਕਸਾਲ ਡੇਰਾਜੱਟ

ਨਾਨਕਸ਼ਾਹੀ ਛਾਪ

ਹਕੂਮਤ: ਸਰਕਾਰ-ਏ-ਖਾਲਸਾ
ਮੋਹਰ: ਨਾਨਕਸ਼ਾਹੀ ਸਿੱਕਾ

ਸਾਮ੍ਹਣੇ: ਪੰਜਾਬੀ

    ਅਕਾਲ ਸਹਾਇ ਗੁਰੂ ਨਾਨਕ ਜੀ

ਫ਼ਾਰਸੀ

    ਸਿੱਕਾ ਜ਼ਦ ਬਰ ਸਿਮੋ ਜ਼ਰ ਤੇਗ ਨਾਨਕ ਵਾਹਬ ਅਸਤ ਫਤਹ-ਏ-ਗੋਬਿੰਦ ਸ਼ਾਹ-ਏ-ਸ਼ਾਹਾਂ ਫ਼ਜ਼ਲ ਸੱਚੇਹਾ ਸਾਹਿਬ ਅਸਤ
    ਤਰਜਮਾ
    ਸੋਨੇ ਅਤੇ ਚਾਂਦੀ ਵਿੱਚ ਸਿੱਕਾ ਜਾਰੀ ਕੀਤਾ ਗਿਆ, ਨਾਨਕ ਦੀ ਤੇਗ ਬਖ਼ਸ਼ਣਹਾਰ ਹੈ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫ਼ਤਿਹ ਸ਼ਾਹਿ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ

ਉਲਟ: ਫ਼ਾਰਸੀ

    ਸ੍ਰੀ ਅੰਮ੍ਰਿਤਸਰ ਜੀਓ ਜ਼ਰਬ ਮੱਈਮਨਤ ਜਲੂਸ ਬਖ਼ਤ ਅਕਾਲ ਤਖ਼ਤ ਸਨਾਹ
    ਤਰਜਮਾ
    ਅਕਾਲ ਤਖ਼ਤ ਦੇ ਖੁਸ਼ਹਾਲ ਰਾਜ ਅਧੀਨ ਸ਼ਾਨਦਾਰ ਅੰਮ੍ਰਿਤਸਰ ਤੋਂ ਜਾਰੀ

ਬਾਰਲੇ ਜੋੜ

Tags:

🔥 Trending searches on Wiki ਪੰਜਾਬੀ:

ਜਯਾ ਕਿਸ਼ੋਰੀਅਨੁਸ਼ਕਾ ਸ਼ਰਮਾਸੂਫ਼ੀ ਕਾਵਿ ਦਾ ਇਤਿਹਾਸਰੂਸੀ ਰੂਪਵਾਦਮੋਹਨ ਭੰਡਾਰੀਤਖ਼ਤ ਸ੍ਰੀ ਪਟਨਾ ਸਾਹਿਬਇਟਲੀਮਹੂਆ ਮਾਜੀਗੁਰਮੁਖੀ ਲਿਪੀਮਿਆ ਖ਼ਲੀਫ਼ਾਤਖ਼ਤ ਸ੍ਰੀ ਦਮਦਮਾ ਸਾਹਿਬਅੰਮ੍ਰਿਤਸਰਐਡਨਾ ਫਰਬਰਸਿੱਖ ਧਰਮ ਵਿੱਚ ਔਰਤਾਂਆਤਮਜੀਤਧਾਰਾ 370ਕਰਮਜੀਤ ਕੁੱਸਾਕਰਤਾਰ ਸਿੰਘ ਦੁੱਗਲਫੁਲਕਾਰੀਪ੍ਰੇਮ ਸਿੰਘ ਚੰਦੂਮਾਜਰਾਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਛੱਲਬਿੱਲੀਜਰਗ ਦਾ ਮੇਲਾਡਾ. ਦੀਵਾਨ ਸਿੰਘਹਰਜੀਤ ਬਰਾੜ ਬਾਜਾਖਾਨਾਸੰਯੁਕਤ ਰਾਜਨਾਮਜਰਮੇਨੀਅਮਬਹਾਦੁਰ ਸ਼ਾਹ ਪਹਿਲਾਫੁੱਲਭੁਪਾਲ ਗੈਸ ਕਾਂਡਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਤਾਜ ਮਹਿਲਪੰਜਾਬੀ ਵਾਰ ਕਾਵਿ ਦਾ ਇਤਿਹਾਸਗੜ੍ਹਸ਼ੰਕਰਜਰਨੈਲ ਸਿੰਘ ਭਿੰਡਰਾਂਵਾਲੇਮਾਣੂਕੇਭਗਤ ਸਿੰਘਸੀਰੀਆਯੂਨੀਕੋਡਕਲਪਨਾ ਚਾਵਲਾਕਲੋਠਾਸਾਰਾਗੜ੍ਹੀ ਦੀ ਲੜਾਈਗੁਰਮਤ ਕਾਵਿ ਦੇ ਭੱਟ ਕਵੀਬਾਬਰਮਹਾਂਭਾਰਤਭਾਈ ਵੀਰ ਸਿੰਘਆਮ ਆਦਮੀ ਪਾਰਟੀਮਿਰਜ਼ਾ ਸਾਹਿਬਾਂਪਾਣੀਪਤ ਦੀ ਦੂਜੀ ਲੜਾਈਗੁਰੂਦੁਆਰਾ ਸ਼ੀਸ਼ ਗੰਜ ਸਾਹਿਬਪੰਜਾਬ, ਭਾਰਤ ਦੇ ਜ਼ਿਲ੍ਹੇਸ੍ਰੀਦੇਵੀਕਪੂਰਥਲਾ ਸ਼ਹਿਰਸਾਹਿਰ ਲੁਧਿਆਣਵੀਗੁਰਦੁਆਰਾ ਕਰਮਸਰ ਰਾੜਾ ਸਾਹਿਬਕਿਸਮਤਰਸ (ਕਾਵਿ ਸ਼ਾਸਤਰ)ਅਨੀਮੀਆਭਾਰਤ ਦਾ ਝੰਡਾਯੋਨੀਔਰੰਗਜ਼ੇਬਦਿੱਲੀਭਾਰਤ ਦਾ ਪ੍ਰਧਾਨ ਮੰਤਰੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮਾਰਕਸਵਾਦੀ ਸਾਹਿਤ ਅਧਿਐਨਅਧਿਆਪਕਸਵਾਮੀ ਵਿਵੇਕਾਨੰਦਰੇਖਾ ਚਿੱਤਰਤਰਾਇਣ ਦੀ ਦੂਜੀ ਲੜਾਈਪੰਜਾਬੀ ਕਹਾਣੀਨਿੱਕੀ ਕਹਾਣੀਗੁਰੂ ਗੋਬਿੰਦ ਸਿੰਘਦਿਲਜੀਤ ਦੋਸਾਂਝਮੱਸਾ ਰੰਘੜਪੰਜਾਬ ਦਾ ਇਤਿਹਾਸ🡆 More