ਸਿੱਖ ਗੁਰੂ: ਸਾਹਿਬਾਨ

ਸਿੱਖ ਗੁਰੂ ਸਾਹਿਬਾਨ ਸਿੱਖ ਧਰਮਦੇ ਰੂਹਾਨੀ ਮਾਲਕ ਹਨ, ਜਿਨਾਂ ਨੇ ੧੪੬੯ ਤੋਂ ਲੈ ਕੇ, ਲਗਪਗ ਢਾਈ ਸਦੀਆਂ ਵਿੱਚ ਇਸ ਧਰਮ ਦੀ ਸਥਾਪਨਾ ਕੀਤੀ। ੧੪੬੯ ਵਿੱਚ ਸਿੱਖ ਧਰਮਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋੇਇਆ, ਜਿਨਾਂ ਤੋਂ ਬਾਅਦ ਨੌ ਹੋਰ ਗੁਰੂ ਸਾਹਿਬਾਨ ਹੋੇਏ| 1708 ਵਿੱਚ ਦਸਮ ਗੁਰੂ ਸਹਿਬਾਨ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ, ਜਿਨਾਂ ਨੂੰ ਹੁਣ ਸਿੱਖ ਧਰਮ ਦੇ ਗੁਰੂ ਮੰਨਿਆ ਜਾਂਦਾ ਹੈ।.

ਸਿੱਖ ਗੁਰੂ: ਗੁਰੂ: ਸ਼ਬਦੀ ਅਰਥ ਅਤੇ ਪਰਿਭਾਸ਼ਾ, ਜੀਵਨ ਬਿਓਰਾ, ਗੁਰੂਕਾਲ ਦੀ ਸਮਾਂ-ਸੂਚੀ
1890 ਦਾ ਇੱਕ ਕਾਲਪਨਿਕ ਚਿੱਤਰ, ਜਿਸ ਵਿੱਚ ਦਸ ਗੁਰੂ ਸਹਿਬਾਨ ਅਤੇ ਹੋਰ ਸਿੱਖਾਂ ਦੀ ਤਸਵੀਰ ਨੂੰ ਦਰਸਾਇਆ ਗਿਆ ਹੈ |

ਗੁਰੂ: ਸ਼ਬਦੀ ਅਰਥ ਅਤੇ ਪਰਿਭਾਸ਼ਾ

ਮੁੱਖ ਸਫ਼ਾ: ਗੁਰੂ

ਗੁਰੂ ਸ਼ਬਦ ਸੰਸਕ੍ਰਿਤ ਵਿੱਚ ਕਿਸੇ ਗਿਆਨ ਜਾਂ ਖੇਤਰ ਦੇ ਕਿਸੇ ਅਧਿਆਪਕ, ਮਾਹਰ ਜਾਂ ਮਾਸਟਰ ਲਈ ਹੁੰਦਾ ਹੈ। ਭਾਈ ਵੀਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਕੋਸ਼ ਵਿੱਚ ਦੱਸਦੇ ਹਨ ਕਿ ਗੁਰੂ ਦੋ ਵੱਖਰੇ ਹਿੱਸਿਆਂ- "ਗੁ" ਅਤੇ "ਰੂ" ਦਾ ਸੁਮੇਲ ਹੈ। "ਗੁ" ਦਾ ਭਾਵ ਹੈ 'ਹਨੇਰਾ' ਅਤੇ "ਰੂ" ਦਾ ਅਰਥ ਹੈ 'ਚਾਨਣ'। ਇਨ੍ਹਾਂ ਦੋਹਾਂ ਦੇ ਜੋੜ ਤੋਂ ਬਣਿਆ ਸ਼ਬਦ 'ਗੁਰੂ' ਦਰਸਾਉਂਦਾ ਹੈ ਉਹ ਸਖਸ਼ੀਅਤ ਜੋ ਹਨੇਰੇ ਵਿੱਚ ਚਾਨਣ ਕਰ ਦੇਵੇ; ਭਾਵ ਜੋ ਪ੍ਰਕਾਸ਼ਮਾਨ ਹੈ।

ਭਾਈ ਵੀਰ ਸਿੰਘ ਜੀਦੀ ਇਹ ਪਰਿਭਾਸ਼ਾ ਸਿੱਖ ਧਰਮਬਾਰੇ ਆਪ ਹੀ ਹੋਰ ਸਮਝ ਪ੍ਰਦਾਨ ਕਰਦੀ ਹੈ ਅਤੇ ਦੱਸਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀਨੂੰ ਜੀਵਿਤ ਗੁਰੂ ਕਿਉਂ ਮੰਨਿਆ ਜਾਂਦਾ ਹੈ। ਸਿੱਖਸ਼ਬਦ ਸੰਸਕ੍ਰਿਤਸ਼ਬਦ ਸ਼ਿਸ਼ਯ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਇੱਕ ਚੇਲਾ ਜਾਂ ਵਿਦਿਆਰਥੀ। ਇਨ੍ਹਾਂ ਦੋਹਾਂ ਸ਼ਬਦਾਂ ਦੇ ਅਰਥਾਂ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਦਾ ਗੁਰੂ ਸਹਿਬਾਨ ਨਾਲ਼ ਵਿਦਿਆਰਥੀ-ਅਧਿਆਪਕ ਵਾਲ਼ਾ ਸਬੰਧ ਹੈ, ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀਦੀ ਬਾਣੀ ਨੂੰ ਆਪਣਾ ਮਾਰਗ ਦਰਸ਼ਕ ਮੰਨਦਾ ਹੈ।

ਜੀਵਨ ਬਿਓਰਾ

ਲੜੀ ਨੰ. ਨਾਂ ਗੁਰਗੱਦੀ ਪ੍ਰਕਾਸ਼ ਉਸਤਵ ਜੋਤੀ ਜੋਤ ਉਮਰ ਪਿਤਾ ਮਾਤਾ
ਗੁਰੂ ਨਾਨਕ ਦੇਵ ਜੀ 15 ਅਪ੍ਰੈਲ 1469 ੨੦ ਅਕਤੂਬਰ 1469 ੭ ਸਤੰਬਰ 1539 69 ਮਹਿਤਾ ਕਾਲੂ ਮਾਤਾ ਤ੍ਰਿਪਤਾ
ਗੁਰੂ ਅੰਗਦ ਦੇਵ 7 ਸਤੰਬਰ 1539 31 ਮਾਰਚ 1504 29 ਮਾਰਚ 1552 48 ਬਾਬਾ ਫੇਰੂ ਮੱਲ ਮਾਤਾ ਰਾਮੋ
ਗੁਰੂ ਅਮਰਦਾਸ 25 ਮਾਰਚ 1552 5 ਮਈ 1479 1 ਸਤੰਬਰ 1574 95 ਤੇਜਭਾਨ ਜੀ ਬਖਤ ਕੌਰ
ਗੁਰੂ ਰਾਮਦਾਸ 29 ਅਗਸਤ 1574 24 7 ਸਤੰਬਰ 1534 1 ਸਤੰਬਰ 1581 47 ਬਾਬਾ ਹਰੀਦਾਸ ਮਾਤਾ ਦਇਆ ਕੌਰ
ਗੁਰੂ ਅਰਜਨ ਦੇਵ 28 ਅਗਸਤ 1581 15 ਅਪ੍ਰੈਲ 1563 30 ਮਈ 1606 43 ਗੁਰੂ ਰਾਮਦਾਸ ਮਾਤਾ ਭਾਨੀ
ਗੁਰੂ ਹਰਗੋਬਿੰਦ 30 ਮਈ 1606 19 ਜੂਨ 1595 3 ਮਾਰਚ 1644 49 ਗੁਰੂ ਅਰਜਨ ਮਾਤਾ ਗੰਗਾ
ਗੁਰੂ ਹਰਿਰਾੲੇ 28 ਫ਼ਰਵਰੀ 1644 26 ਫ਼ਰਵਰੀ 1630 6 ਅਕਤੂਬਰ 1661 31 ਬਾਬਾ ਗੁਰਦਿੱਤਾ ਮਾਤਾ ਨਿਹਾਲ ਕੌਰ
ਗੁਰੂ ਹਰਿ ਕ੍ਰਿਸ਼ਨ 6 ਅਕਤੂਬਰ 1661 7 ਜੁਲਾਈ 1656 30 ਮਾਰਚ 1664 8 ਗੁਰੂ ਹਰਿਰਾਇ ਮਾਤਾ ਕ੍ਰਿਸ਼ਨ ਕੌਰ
ਗੁਰੂ ਤੇਗ ਬਹਾਦਰ 20 ਮਾਰਚ 1665 ੧ ਅਪ੍ਰੈਲ 1621 11 ਨਵੰਬਰ 1675 54 ਗੁਰੂ ਹਰਗੋਬਿੰਦ ਮਾਤਾ ਨਾਨਕੀ
੧੦ ਗੁਰੂ ਗੋਬਿੰਦ ਸਿੰਘ ਜੀ 11 ਨਵੰਬਰ 1675 22 ਦਸੰਬਰ 1666 6 ਅਕਤੂਬਰ 1708 42 ਗੁਰੂ ਤੇਗ ਬਹਾਦਰ ਮਾਤਾ ਗੁਜਰੀ
੧੧ ਗੁਰੂ ਗ੍ਰੰਥ ਸਾਹਿਬ ਜੀ 7 ਅਕਤੂਬਰ 1708 ਜੁਗੋ ਜੁਗ ਅਟਲ

ਗੁਰੂਕਾਲ ਦੀ ਸਮਾਂ-ਸੂਚੀ

ਸਿੱਖ ਗੁਰੂ: ਗੁਰੂ: ਸ਼ਬਦੀ ਅਰਥ ਅਤੇ ਪਰਿਭਾਸ਼ਾ, ਜੀਵਨ ਬਿਓਰਾ, ਗੁਰੂਕਾਲ ਦੀ ਸਮਾਂ-ਸੂਚੀ

ਬੰਸਾਵਲੀ ਗੁਰੂ ਸਹਿਬਾਨ ਕੀ

ਸਿੱਖ ਗੁਰੂ: ਗੁਰੂ: ਸ਼ਬਦੀ ਅਰਥ ਅਤੇ ਪਰਿਭਾਸ਼ਾ, ਜੀਵਨ ਬਿਓਰਾ, ਗੁਰੂਕਾਲ ਦੀ ਸਮਾਂ-ਸੂਚੀ 

ਹਵਾਲਾ ਸੂਚੀ

ਬਾਹਰੀ ਕੜੀ

ਪ੍ਰੋ ਸਤਬੀਰ ਸਿੰਘ ਕ੍ਰਿਤ ਜੀਵਨੀ ਦਸ ਗੁਰੂ ਸਾਹਿਬਾਂ ਦੀਆਂ ਪੁਸਤਕਾਂ ਪੜ੍ਹਣ ਤੇ ਡਾਊਨਲੋਡ ਕਰਨ ਦੀ ਸਾਈਟ


Tags:

ਸਿੱਖ ਗੁਰੂ ਗੁਰੂ: ਸ਼ਬਦੀ ਅਰਥ ਅਤੇ ਪਰਿਭਾਸ਼ਾਸਿੱਖ ਗੁਰੂ ਜੀਵਨ ਬਿਓਰਾਸਿੱਖ ਗੁਰੂ ਗੁਰੂਕਾਲ ਦੀ ਸਮਾਂ-ਸੂਚੀਸਿੱਖ ਗੁਰੂ ਬੰਸਾਵਲੀ ਗੁਰੂ ਸਹਿਬਾਨ ਕੀਸਿੱਖ ਗੁਰੂ ਹਵਾਲਾ ਸੂਚੀਸਿੱਖ ਗੁਰੂ ਬਾਹਰੀ ਕੜੀਸਿੱਖ ਗੁਰੂਗੁਰੂ ਗ੍ਰੰਥ ਸਾਹਿਬਗੁਰੂ ਨਾਨਕਸਿੱਖੀ

🔥 Trending searches on Wiki ਪੰਜਾਬੀ:

ਕੈਨੇਡਾਇਕਾਂਗੀਬਿਕਰਮੀ ਸੰਮਤਅਲੰਕਾਰ (ਸਾਹਿਤ)ਹੋਲੀਸੁਰਜੀਤ ਸਿੰਘ ਭੱਟੀਅਲਬਰਟ ਆਈਨਸਟਾਈਨਬਲੌਗ ਲੇਖਣੀਪੰਜਾਬੀ ਨਾਵਲਵਿਸ਼ਵ ਜਲ ਦਿਵਸਮਾਨਸਿਕ ਵਿਕਾਰਪੰਜਾਬੀ ਧੁਨੀਵਿਉਂਤਸੰਗੀਤਸ਼ਬਦ-ਜੋੜਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਭ੍ਰਿਸ਼ਟਾਚਾਰਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਸੁਖਵੰਤ ਕੌਰ ਮਾਨਸਵੈ-ਜੀਵਨੀਕੀਰਤਪੁਰ ਸਾਹਿਬਪਿਆਰਅੰਤਰਰਾਸ਼ਟਰੀ ਮਜ਼ਦੂਰ ਦਿਵਸਅਜਮੇਰ ਸਿੰਘ ਔਲਖਵਾਹਿਗੁਰੂਮਾਤਾ ਖੀਵੀਧਰਮਰੋਮਾਂਸਵਾਦੀ ਪੰਜਾਬੀ ਕਵਿਤਾਆਨੰਦਪੁਰ ਸਾਹਿਬਭਾਰਤੀ ਪੰਜਾਬੀ ਨਾਟਕਆਮਦਨ ਕਰਆਧੁਨਿਕ ਪੰਜਾਬੀ ਕਵਿਤਾਡਾ. ਹਰਿਭਜਨ ਸਿੰਘਮੰਜੀ ਪ੍ਰਥਾਮਿਸਲਤੀਆਂਦਿੱਲੀਬਲਾਗਸਿਮਰਨਜੀਤ ਸਿੰਘ ਮਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਊਧਮ ਸਿੰਘਕਿਰਿਆਬਾਗਬਾਨੀਹਾਫ਼ਿਜ਼ ਬਰਖ਼ੁਰਦਾਰਭਰਤਨਾਟਿਅਮਮੋਬਾਈਲ ਫ਼ੋਨਅਨੁਵਾਦਸੂਰਜਕੁਲਫ਼ੀਬੰਗਲੌਰਦੱਖਣੀ ਕੋਰੀਆਰੱਬਆਈ.ਐਸ.ਓ 4217ਅਜ਼ਰਬਾਈਜਾਨਜ਼ੈਲਦਾਰਸੁਖਪਾਲ ਸਿੰਘ ਖਹਿਰਾਕਵਿਤਾਮਾਤਾ ਗੁਜਰੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਬਾਬਰਲੋਕਸਿੱਖਫ਼ਜ਼ਲ ਸ਼ਾਹਸਿਕੰਦਰ ਲੋਧੀਦਿਲਸ਼ਾਦ ਅਖ਼ਤਰਮੀਡੀਆਵਿਕੀਪਹਿਲੀ ਸੰਸਾਰ ਜੰਗਅੰਮ੍ਰਿਤਸਰਪ੍ਰਿੰਸੀਪਲ ਤੇਜਾ ਸਿੰਘਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਵੋਟਰ ਕਾਰਡ (ਭਾਰਤ)ਚਾਦਰ ਹੇਠਲਾ ਬੰਦਾਵਿਸਾਖੀਸਾਹਿਤ ਅਤੇ ਮਨੋਵਿਗਿਆਨਨਿਹੰਗ ਸਿੰਘਸੱਤ ਬਗਾਨੇ🡆 More