ਸਿੱਖਾਂ ਦੇ ਰਾਜ ਦੀ ਵਿਥਿਆ

ਸਿੱਖਾਂ ਦੇ ਰਾਜ ਦੀ ਵਿਥਿਆ ਸਿੱਖ ਧਰਮ ਅਤੇ ਰਣਜੀਤ ਸਿੰਘ ਦੇ ਰਾਜ ਬਾਰੇ ਸ਼ਰਧਾ ਰਾਮ ਫਿਲੌਰੀ ਦੀ 1866 ਵਿੱਚ ਪੰਜਾਬੀ ਵਿੱਚ ਲਿਖੀ ਇੱਕ ਪੁਸਤਕ ਹੈ। ਇਸਦੇ ਆਖਰੀ ਤਿੰਨ ਅਧਿਆਏ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਭਾਸ਼ਾ ਬਾਰੇ ਹਨ। ਇਹ ਪੁਸਤਕ ਅਕਸਰ ਇੱਕ ਪਾਠ-ਪੁਸਤਕ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਇਹ ਪਹਿਲੀ ਵਾਰ 1868 ਵਿੱਚ ਛਪੀ ਸੀ। ਇਸ ਵਿੱਚ ਗੁਰੂ ਨਾਨਕ ਤੋਂ ਲੈ ਕੇ 1849 ਵਿੱਚ ਬ੍ਰਿਟਿਸ਼ ਦੇ ਪੰਜਾਬ ਵਿੱਚ ਆਉਣ ਤਕ ਦਾ ਪੰਜਾਬ ਦਾ ਇਤਿਹਾਸ ਮੁੱਖ ਤੌਰ ਤੇ ਨਵੇਂ ਅੰਗਰੇਜ਼ੀ ਪ੍ਰਸ਼ਾਸਕਾਂ ਲਈ ਲਿਖਿਆ ਗਿਆ ਸੀ। ਇਸ ਕਿਤਾਬ ਦਾ ਹੈਨਰੀ ਕੋਰਟ ਦਾ ਕੀਤਾ ਅੰਗਰੇਜ਼ੀ ਤਰਜਮਾ 1888 ਵਿੱਚ ਛਪਿਆ ਸੀ।

ਸਿੱਖਾਂ ਦੇ ਰਾਜ ਦੀ ਵਿਥਿਆ
ਲੇਖਕਸ਼ਰਧਾ ਰਾਮ ਫਿਲੌਰੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਸਿੱਖ ਧਰਮ ਅਤੇ ਰਣਜੀਤ ਸਿੰਘ ਦੇ ਰਾਜ ਬਾਰੇ
ਪ੍ਰਕਾਸ਼ਨ ਦੀ ਮਿਤੀ
1868 ਪਹਿਲੀ ਵਾਰ
ਮੀਡੀਆ ਕਿਸਮਪ੍ਰਿੰਟ

ਹਵਾਲੇ

Tags:

ਪੰਜਾਬੀ ਭਾਸ਼ਾਪੰਜਾਬੀ ਸਭਿਆਚਾਰਰਣਜੀਤ ਸਿੰਘਸ਼ਰਧਾ ਰਾਮ ਫਿਲੌਰੀਸਿੱਖ ਧਰਮ

🔥 Trending searches on Wiki ਪੰਜਾਬੀ:

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਬਲਦੇਵ ਸਿੰਘ ਧਾਲੀਵਾਲਝੁੰਮਰਕਿਸਮਤਸ਼ਿਵਾ ਜੀਤਰਸੇਮ ਜੱਸੜਰਾਵਣਛੰਦਰਸ (ਕਾਵਿ ਸ਼ਾਸਤਰ)ਅੰਤਰਰਾਸ਼ਟਰੀ ਮਹਿਲਾ ਦਿਵਸਮਿਆ ਖ਼ਲੀਫ਼ਾਚਮਕੌਰ ਦੀ ਲੜਾਈਪ੍ਰੀਤਲੜੀਪਾਕਿਸਤਾਨਗ਼ਿਆਸੁੱਦੀਨ ਬਲਬਨਰਣਜੀਤ ਸਿੰਘ ਕੁੱਕੀ ਗਿੱਲਪੰਜਾਬ ਦੀ ਰਾਜਨੀਤੀਸੁਰਿੰਦਰ ਸਿੰਘ ਨਰੂਲਾਭਗਤ ਸਿੰਘਅਨੁਵਾਦਕ੍ਰੈਡਿਟ ਕਾਰਡਚੰਡੀਗੜ੍ਹਬਲੌਗ ਲੇਖਣੀਸੁਰਿੰਦਰ ਕੌਰਟੋਟਮ17 ਅਪ੍ਰੈਲਨੰਦ ਲਾਲ ਨੂਰਪੁਰੀਹਾਕੀਅਫ਼ਰੀਕਾਸਵਰ ਅਤੇ ਲਗਾਂ ਮਾਤਰਾਵਾਂਪ੍ਰੋਫੈਸਰ ਗੁਰਮੁਖ ਸਿੰਘਮਾਤਾ ਖੀਵੀਲੋਕਧਾਰਾ ਅਤੇ ਸਾਹਿਤਰਬਿੰਦਰਨਾਥ ਟੈਗੋਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਮੁਹਾਵਰੇ ਅਤੇ ਅਖਾਣਦੁਸਹਿਰਾਗੀਤਅੰਮ੍ਰਿਤ ਵੇਲਾਗੁਰਮੁਖੀ ਲਿਪੀ ਦੀ ਸੰਰਚਨਾਲਿਪੀਹੇਮਕੁੰਟ ਸਾਹਿਬਗੁਰੂ ਹਰਿਗੋਬਿੰਦਮਹਿਮੂਦ ਗਜ਼ਨਵੀਵੇਅਬੈਕ ਮਸ਼ੀਨਪੰਜਾਬੀ ਲੋਰੀਆਂ18 ਅਪਰੈਲਪਿਆਰਸਤਲੁਜ ਦਰਿਆਵਾਰਤਕਚਰਨ ਸਿੰਘ ਸ਼ਹੀਦਗੈਲੀਲਿਓ ਗੈਲਿਲੀਮਕੈਨਿਕਸਸਮਾਰਟਫ਼ੋਨਪੰਜਾਬ ਦੀਆਂ ਵਿਰਾਸਤੀ ਖੇਡਾਂਵਿੱਤੀ ਸੇਵਾਵਾਂਦਿਲਜੀਤ ਦੋਸਾਂਝਮਿੳੂਚਲ ਫੰਡਨਾਥ ਜੋਗੀਆਂ ਦਾ ਸਾਹਿਤਕੁਦਰਤਹੜੱਪਾਯਾਹੂ! ਮੇਲਅਯਾਮਬੀਰ ਰਸੀ ਕਾਵਿ ਦੀਆਂ ਵੰਨਗੀਆਂਕੰਪਿਊਟਰਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਚਾਦਰ ਹੇਠਲਾ ਬੰਦਾਸੋਨਾਜੰਗਲੀ ਜੀਵ ਸੁਰੱਖਿਆਜਰਗ ਦਾ ਮੇਲਾਕਰਮਜੀਤ ਕੁੱਸਾਕਲ ਯੁੱਗਨਿਊਜ਼ੀਲੈਂਡਪੰਜਾਬੀ ਭਾਸ਼ਾਲੱਸੀਅਦਾਕਾਰ🡆 More