ਸਿਰ ਪੀੜ ਜਾਂ ਸਿਰਦਰਦੀ ਗਰਦਨ ਅਤੇ ਪਿੱਠ ਦੇ ਉੱਪਰਲੇ ਹਿੱਸੇ ਦੇ ਉੱਪਰੀ ਭਾਗ ਦੇ ਦਰਦ ਦੀ ਹਾਲਤ ਹੈ। ਇਹ ਸਭ ਤੋਂ ਜ਼ਿਆਦਾ ਹੋਣ ਵਾਲੀ ਤਕਲੀਫ਼ ਹੈ ਜੋ ਕੇ ਕੁਝ ਲੋਕਾਂ ਨੂੰ ਵਾਰ-ਵਾਰ ਹੁੰਦੀ ਹੈ। ਸਿਰ ਦਰਦ ਆਮ ਤੌਰ 'ਤੇ ਕਿਸੇ ਗੰਭੀਰ ਕਾਰਨ ਦੇ ਨਾਲ ਨਹੀਂ ਹੁੰਦਾ; ਏਸ ਲਈ ਆਪਣੀ ਜੀਵਨਸ਼ੈਲੀ ਨੂੰ ਬਦਲ ਕੇ ਅਤੇ ਅਰਾਮਦਾਰੀ ਦੇ ਤਰੀਕੇ ਸਿੱਖ ਕੇ ਇਹਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਘਰੇਲੂ ਇਲਾਜ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਸਿਰ ਪੀੜ ਨੂ ਦੂਰ ਕੀਤਾ ਜਾ ਸਕਦਾ ਹੈ।
ICD-10 | G43-G44, R51 |
---|---|
ICD-9 | 339, 784.0 |
ਬਿਮਾਰੀਆਂ ਦਾ ਡੈਟਾਬੇਸ | 19825 |
ਮੈਡੀਸਨਪਲੱਸ | 003024 |
ਈਮੈਡੀਸਨ | neuro/517 neuro/70 |
MeSH | D006261 |
This article uses material from the Wikipedia ਪੰਜਾਬੀ article ਸਿਰ ਪੀੜ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.