ਸਿਰਮੌਰ ਰਾਜ

ਸਿਰਮੌਰ ਰਾਜ ਜਾਂ ਖ਼ੁਦਮੁਖ਼ਤਿਆਰ ਮੁਲਕ (ਭਾਵ ਉਹ ਮੁਲਕ ਜਿਸਦੀ ਮੁਖ਼ਤਿਆਰੀ ਆਪਣੇ ਹੱਥ ਹੋਵੇ) ਕੌਮਾਂਤਰੀ ਕਨੂੰਨ ਪ੍ਰਬੰਧ ਦੀ ਅਜਿਹੀ ਗ਼ੈਰ-ਭੌਤਕੀ ਕਨੂੰਨੀ ਇਕਾਈ ਹੁੰਦੀ ਹੈ ਜਿਸਦੀ ਨੁਮਾਇੰਦਗੀ ਕੋਈ ਇੱਕ ਕੇਂਦਰੀ ਸਰਕਾਰ ਕਰ ਰਹੀ ਹੋਵੇ ਜਿਹਦੇ ਕੋਲ਼ ਕਿਸੇ ਭੂਗੋਲਕ ਇਲਾਕੇ ਉੱਤੇ ਅਜ਼ਾਦ ਅਤੇ ਸ਼੍ਰੋਮਣੀ ਇਖ਼ਤਿਆਰ (ਹੱਕ) ਹੋਵੇ। ਕੌਮਾਂਤਰੀ ਕਨੂੰਨ ਮੁਤਾਬਕ ਸਿਰਮੌਰ ਮੁਲਕ ਉਹ ਹੁੰਦੇ ਹਨ ਜਿਹਨਾਂ ਕੋਲ਼ ਸਥਾਈ ਅਬਾਦੀ, ਪਰਿਭਾਸ਼ਤ ਇਲਾਕਾ, ਇਕਹਿਰੀ ਸਰਕਾਰ ਅਤੇ ਹੋਰ ਸਿਰਮੌਰ ਮੁਲਕਾਂ ਨਾਲ਼ ਰਿਸ਼ਤੇ ਕਾਇਮ ਕਰਨ ਦੀ ਸਮਰੱਥਾ ਹੋਵੇ। ਇਹ ਆਮ ਤੌਰ ਉੱਤੇ ਉਹਨਾਂ ਮੁਲਕਾਂ ਨੂੰ ਵੀ ਆਖ ਦਿੱਤਾ ਜਾਂਦਾ ਹੈ ਜੋ ਕਿਸੇ ਹੋਰ ਤਾਕਤ ਜਾਂ ਮੁਲਕ ਦੇ ਗ਼ੁਲਾਮ ਜਾਂ ਪਰਵੱਸ ਨਾ ਹੋਣ।

ਸਿਰਮੌਰ ਰਾਜ
ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ ਜੋ ਸਾਰੇ ਹੀ ਸਿਰਮੌਰ ਦੇਸ਼ ਹਨ।

ਹਵਾਲੇ

Tags:

ਕੌਮਾਂਤਰੀ ਕਨੂੰਨਸਰਕਾਰ

🔥 Trending searches on Wiki ਪੰਜਾਬੀ:

ਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਇਸਲਾਮਗਗਨ ਮੈ ਥਾਲੁਨੰਦ ਲਾਲ ਨੂਰਪੁਰੀਸਰੀਰਕ ਕਸਰਤਲੁਧਿਆਣਾਗੁਰਦੁਆਰਾ ਬੰਗਲਾ ਸਾਹਿਬਰਬਿੰਦਰਨਾਥ ਟੈਗੋਰਹਾਸ਼ਮ ਸ਼ਾਹਨਿਹੰਗ ਸਿੰਘਸਟੀਫਨ ਹਾਕਿੰਗਭਾਰਤ ਦੀ ਸੰਸਦਭੀਮਰਾਓ ਅੰਬੇਡਕਰਜਾਵਾ (ਪ੍ਰੋਗਰਾਮਿੰਗ ਭਾਸ਼ਾ)ਊਠਰਾਜਾ ਪੋਰਸਸਵਰ ਅਤੇ ਲਗਾਂ ਮਾਤਰਾਵਾਂਧੁਨੀ ਸੰਪਰਦਾਇ ( ਸੋਧ)ਖ਼ਾਲਸਾਕਾਨ੍ਹ ਸਿੰਘ ਨਾਭਾਜੀਵਨੀਭਗਵੰਤ ਮਾਨਪਾਣੀਖਿਦਰਾਣੇ ਦੀ ਢਾਬਬੰਗਲੌਰਸੰਤ ਅਤਰ ਸਿੰਘਬੁੱਧ ਧਰਮ11 ਜਨਵਰੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਵਿਅੰਜਨ ਗੁੱਛੇਸ਼ਿਵਾ ਜੀਸੇਹ (ਪਿੰਡ)ਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਮਹਾਕਾਵਿਲਾਲਜੀਤ ਸਿੰਘ ਭੁੱਲਰਰਾਜਾ ਸਾਹਿਬ ਸਿੰਘਹਿੰਦੀ ਭਾਸ਼ਾਮਾਰੀ ਐਂਤੂਆਨੈਤਸੈਣੀਵੈਦਿਕ ਕਾਲਵਿਗਿਆਨਸੱਭਿਆਚਾਰਵਾਲਕੁਇਅਰਟੱਪਾਮੀਰੀ-ਪੀਰੀਦੇਬੀ ਮਖਸੂਸਪੁਰੀਅਜਮੇਰ ਸਿੰਘ ਔਲਖਰਿਗਵੇਦਜੱਸਾ ਸਿੰਘ ਆਹਲੂਵਾਲੀਆਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸਮਕਾਲੀ ਪੰਜਾਬੀ ਸਾਹਿਤ ਸਿਧਾਂਤਉਪਵਾਕਦਿਲਜਲ ਸੈਨਾਨਮੋਨੀਆਦਸਵੰਧਕਾਕਾਆਰ ਸੀ ਟੈਂਪਲਅਕਾਲੀ ਹਨੂਮਾਨ ਸਿੰਘਫ਼ਾਇਰਫ਼ੌਕਸਸੱਜਣ ਅਦੀਬਜਲ੍ਹਿਆਂਵਾਲਾ ਬਾਗ ਹੱਤਿਆਕਾਂਡਮਾਂ ਬੋਲੀਕਿਸ਼ਤੀਪਿੰਡਕਣਕਪਾਸ਼ਬਾਬਾ ਜੀਵਨ ਸਿੰਘਡਰੱਗਵਾਕਬਸੰਤ ਪੰਚਮੀਇੰਦਰਾ ਗਾਂਧੀਗ਼ਜ਼ਲਟੋਂਗਾਵਰ ਘਰਸੰਤੋਖ ਸਿੰਘ ਧੀਰ🡆 More