ਸਿਕੰਦਰ ਇਬਰਾਹੀਮ ਦੀ ਵਾਰ

ਸਿਕੰਦਰ ਇਬਰਾਹੀਮ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸਦਾ ਸਮੁਚਾ ਪਾਠ ਨਹੀਂ ਮਿਲਦਾ। ਵਾਰ ਇੱਕ ਲੋਕ ਸਾਹਿਤ ਕਾਵਿ-ਰੂਪ ਹੋਣ ਦੇ ਕਾਰਨ ਇਹਨਾਂ ਦੇ ਲੇਖਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਵਾਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਜਿਸ ਵਿੱਚ ਗੁਜਰੀ ਦੀ ਵਾਰ ਮਹਲਾ ੩ ਨੂੰ ਇਸ ਵਾਰ ਦੀ ਧੁਨੀ ਉੱਤੇ ਗਾਉਣ ਦਾ ਉਪਦੇਸ਼ ਹੈ। ਇਸ ਵਾਰ ਵਿੱਚ ਸਿਕੰਦਰ ਅਤੇ ਇਬਰਾਹੀਮ ਦੀ ਲੜਾਈ ਦਾ ਵਰਣਨ ਹੈ।

ਕਥਾਨਕ

ਵਾਰ ਦੀ ਕਥਾ ਦੇ ਅਨੁਸਾਰ ਇਬਰਾਹੀਮ ਇੱਕ ਬ੍ਰਾਹਮਣ ਔਰਤ ਦੀ ਸੁੰਦਰਤਾ ਨੂੰ ਦੇਖ ਕੇ ਉਸਦੀ ਇਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ ਹੈ। ਇਹ ਜਾਣਨ ਤੋਂ ਬਾਅਦ ਸਿਕੰਦਰ ਉਸ ਵਿਰੁੱਧ ਜੰਗ ਕਰ ਦਿੰਦਾ ਹੈ ਤਾਂਕਿ ਉਹ ਇਬਰਾਹੀਮ ਨੂੰ ਸਬਕ ਸਿਖਾ ਸਕੇ ਅਤੇ ਉਸ ਔਰਤ ਨੂੰ ਛਡਾ ਲਵੇ।

ਕਾਵਿ-ਨਮੂਨਾ

ਸਿਕੰਦਰ ਰਹੇ ਬ੍ਰਹਮ ਨੂੰ, ਇੱਕ ਗਲ ਹੈ ਕਾਈ।
ਤੇਰੀ ਸਾਡੀ ਰਣ ਵਿਚ, ਅੱਜ ਛਿੜ ਪਈ ਲੜਾਈ।
ਤੂੰ ਨਾਹੀਂ ਕਿ ਮੈਂ ਨਾਹੀਂ, ਇਹ ਹੁੰਦੀ ਆਈ।
ਰਾਜਪੂਤੀ ਜਾਤੀ ਨੱਸਿਆਂ, ਰਣ ਲਾਜ ਮਰਾਹੀਂ।
ਲੜੀਏ ਆਹਮੋ ਸਾਹਮਣੇ, ਜੋ ਕਰੇ ਸੋ ਸਾਈਂ।

ਹਵਾਲਾ

  • ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਗੋਬਿੰਦ ਸਿੰਘ ਲਾਂਬਾ; ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ;2000; ਪੰਨਾ 56-57

Tags:

ਗੁਰੂ ਗ੍ਰੰਥ ਸਾਹਿਬਪੰਜਾਬੀ ਸਾਹਿਤਵਾਰ

🔥 Trending searches on Wiki ਪੰਜਾਬੀ:

ਭਾਈ ਨੰਦ ਲਾਲਪੂਰਨ ਭਗਤਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੁਆਧ2022 ਪੰਜਾਬ ਵਿਧਾਨ ਸਭਾ ਚੋਣਾਂਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸੂਰਜਕਿੱਕਲੀਮਲਹਾਰ ਰਾਵ ਹੋਲਕਰਨਰਿੰਦਰ ਬੀਬਾਭਾਸ਼ਾ ਵਿਗਿਆਨਪੰਜਾਬਜੱਸਾ ਸਿੰਘ ਆਹਲੂਵਾਲੀਆਦੁਬਈਰਣਜੀਤ ਸਿੰਘ ਕੁੱਕੀ ਗਿੱਲਨਿਤਨੇਮਭਾਰਤ ਦੀ ਸੰਵਿਧਾਨ ਸਭਾਪੰਜਾਬੀ ਕਿੱਸਾਕਾਰਲੋਕ ਸਭਾ ਦਾ ਸਪੀਕਰਐਪਲ ਇੰਕ.ਭਾਈ ਗੁਰਦਾਸ ਦੀਆਂ ਵਾਰਾਂਲੋਕ ਸਭਾਪਵਿੱਤਰ ਪਾਪੀ (ਨਾਵਲ)ਤੂਫਾਨ ਬਰੇਟਸਰਪੰਚਸੂਫ਼ੀ ਕਾਵਿ ਦਾ ਇਤਿਹਾਸਸੱਭਿਆਚਾਰਮਝੈਲਗੁਰਮੁਖੀ ਲਿਪੀ ਦੀ ਸੰਰਚਨਾਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਖੋਜੀ ਕਾਫ਼ਿਰਖਰਬੂਜਾਆਮ ਆਦਮੀ ਪਾਰਟੀਭਾਰਤ ਵਿੱਚ ਦਾਜ ਪ੍ਰਥਾਸੈਣੀਪੰਜਾਬੀ ਲੋਕ ਨਾਟਕਧੁਨੀ ਸੰਪਰਦਾਇ ( ਸੋਧ)ਬਰਗਾੜੀਕਾਨ੍ਹ ਸਿੰਘ ਨਾਭਾਬੰਦਾ ਸਿੰਘ ਬਹਾਦਰਹੁਸੀਨ ਚਿਹਰੇਜਾਤਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭਾਰਤ ਦੀ ਰਾਜਨੀਤੀਵਿਕੀਪੀਡੀਆਕਬੱਡੀਗੁਰੂ ਅੰਗਦਪੰਜਾਬੀ ਵਾਰ ਕਾਵਿ ਦਾ ਇਤਿਹਾਸਬੁੱਲ੍ਹੇ ਸ਼ਾਹਨਾਮਕ੍ਰਿਸ਼ਨਰੋਮਾਂਸਵਾਦੀ ਪੰਜਾਬੀ ਕਵਿਤਾਵੋਟ ਦਾ ਹੱਕਭਾਸ਼ਾਚਰਨ ਦਾਸ ਸਿੱਧੂਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਭਗਤ ਪੂਰਨ ਸਿੰਘਪਿੱਪਲਚੰਦਰ ਸ਼ੇਖਰ ਆਜ਼ਾਦਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਟੀਚਾਮਹਾਤਮਾ ਗਾਂਧੀਲੁਧਿਆਣਾਕਿੱਸਾ ਕਾਵਿਗੁਰਦੁਆਰਾ ਬਾਬਾ ਬਕਾਲਾ ਸਾਹਿਬਵਿਸ਼ਵ ਵਾਤਾਵਰਣ ਦਿਵਸਭਾਈ ਮੋਹਕਮ ਸਿੰਘ ਜੀਸੂਰਜ ਮੰਡਲਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਗ਼ਜ਼ਲਪੰਜਾਬ, ਭਾਰਤ ਦੇ ਜ਼ਿਲ੍ਹੇਡਾ. ਹਰਿਭਜਨ ਸਿੰਘਨੇਪਾਲਪੰਜਾਬੀ ਸਾਹਿਤ ਦੀ ਇਤਿਹਾਸਕਾਰੀ🡆 More