ਸਾਮਾਜਕ ਵਰਗ

ਸਮਾਜਕ ਵਰਗ ਸਮਾਜ ਵਿੱਚ ਆਰਥਕ ਅਤੇ ਸੱਭਿਆਚਰਕ ਵਿਵਸਥਾਵਾਂ ਦਾ ਸਮੂਹ ਹੈ। ਸਮਾਜਸ਼ਾਸਤਰੀਆਂ ਲਈ ਵਿਸ਼ਲੇਸ਼ਣ, ਰਾਜਨੀਤਕ ਵਿਗਿਆਨੀਆਂ, ਅਰਥਸ਼ਾਸਤਰੀਆਂ, ਮਾਨਵਵਿਗਿਆਨੀਆਂ ਅਤੇ ਸਮਾਜਕ ਇਤਿਹਾਸਕਾਰਾਂ ਆਦਿ ਲਈ ਵਰਗ ਇੱਕ ਜ਼ਰੂਰੀ ਚੀਜ਼ ਹੈ। ਸਮਾਜਕ ਵਿਗਿਆਨ ਵਿੱਚ, ਸਮਾਜਕ ਵਰਗ ਦੀ ਅਕਸਰ ਸਮਾਜਕ ਸਤਰੀਕਰਣ ਦੇ ਸੰਦਰਭ ਵਿੱਚ ਚਰਚਾ ਕੀਤੀ ਜਾਂਦੀ ਹੈ। ਆਧੁਨਿਕ ਪੱਛਮਮੀ ਸੰਦਰਭ ਵਿੱਚ, ਸਤਰੀਕਰਣ ਆਮ ਤੌਰ ਤੇ ਤਿੰਨ ਪਰਤਾਂ: ਉੱਚ ਵਰਗ, ਮੱਧ ਵਰਗ, ਨਿਮਨ ਵਰਗ ਤੋਂ ਬਣਿਆ ਹੈ। ਹਰ ਇੱਕ ਵਰਗ ਦੀ ਹੋਰ ਅੱਗੇ ਛੋਟੇ ਵਰਗਾਂ ਵਿੱਚ ਉਪਵੰਡ ਹੋ ਸਕਦੀ ਹੈ।

ਸੱਤਾਧਾਰੀਆਂ ਅਤੇ ਸੱਤਾਹੀਣਾਂ ਦੇ ਵਿੱਚ ਹੀ ਸਭ ਤੋਂ ਬੁਨਿਆਦੀ ਵਰਗ ਭੇਦ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਕਹਾਵਤਾਂਧਰਤੀ ਦਾ ਇਤਿਹਾਸਕੀਰਤਪੁਰ ਸਾਹਿਬਗੁਰੂ ਅਮਰਦਾਸਰਾਜਸਥਾਨਸ਼ਿਵ ਕੁਮਾਰ ਬਟਾਲਵੀਮਧੂ ਮੱਖੀਹਾਰਮੋਨੀਅਮਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਧਰਤੀਭਾਈ ਮਰਦਾਨਾਵਿਗਿਆਨਮੰਗੂ ਰਾਮ ਮੁਗੋਵਾਲੀਆਚਾਰ ਸਾਹਿਬਜ਼ਾਦੇ (ਫ਼ਿਲਮ)ਮਾਰੀ ਐਂਤੂਆਨੈਤਗਰਾਮ ਦਿਉਤੇਸੂਰਜ ਮੰਡਲਅਕਾਲੀ ਫੂਲਾ ਸਿੰਘਗੁਰਦੁਆਰਾ ਪੰਜਾ ਸਾਹਿਬਜਾਪੁ ਸਾਹਿਬਗੁਰੂ ਕੇ ਬਾਗ਼ ਦਾ ਮੋਰਚਾਛਪਾਰ ਦਾ ਮੇਲਾਆਨੰਦਪੁਰ ਸਾਹਿਬਕਿਸ਼ਤੀਦੋਆਬਾਪਿੰਡਸੱਸੀ ਪੁੰਨੂੰ2020-2021 ਭਾਰਤੀ ਕਿਸਾਨ ਅੰਦੋਲਨਅੰਗਰੇਜ਼ੀ ਬੋਲੀਵਾਲਡਾ. ਦੀਵਾਨ ਸਿੰਘਐਨੀਮੇਸ਼ਨਜਲਵਾਯੂ ਤਬਦੀਲੀਗੁਰਚੇਤ ਚਿੱਤਰਕਾਰਗਿੱਧਾਸੋਹਿੰਦਰ ਸਿੰਘ ਵਣਜਾਰਾ ਬੇਦੀਖ਼ਬਰਾਂਦੇਬੀ ਮਖਸੂਸਪੁਰੀਵੇਦਗੁਰਦੁਆਰਾ ਬਾਬਾ ਬਕਾਲਾ ਸਾਹਿਬਸੱਭਿਆਚਾਰਜਲ੍ਹਿਆਂਵਾਲਾ ਬਾਗਛਾਤੀ (ਨਾਰੀ)ਈਸਟਰ ਟਾਪੂਡੈਕਸਟਰ'ਜ਼ ਲੈਬੋਰਟਰੀਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਰਾਜਾ ਪੋਰਸਸੰਤ ਸਿੰਘ ਸੇਖੋਂਭਾਰਤ ਦੀ ਸੰਵਿਧਾਨ ਸਭਾਪੰਜਾਬ ਦੀ ਰਾਜਨੀਤੀਸੰਤੋਖ ਸਿੰਘ ਧੀਰਪੌਦਾਗੁਰੂ ਹਰਿਰਾਇਬੁੱਲ੍ਹੇ ਸ਼ਾਹਦੁੱਲਾ ਭੱਟੀਲੋਹੜੀਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਸਦਾਮ ਹੁਸੈਨਲੋਕ ਸਭਾਪੰਜਾਬੀ ਲੋਕ ਖੇਡਾਂਮੌਲਿਕ ਅਧਿਕਾਰਮਾਨੂੰਪੁਰ, ਲੁਧਿਆਣਾਕੁਇਅਰਭਾਰਤ ਦੀ ਸੰਸਦਬਾਤਾਂ ਮੁੱਢ ਕਦੀਮ ਦੀਆਂਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੰਜਾਬੀ ਸਾਹਿਤਸਿਕੰਦਰ ਮਹਾਨਐਚ.ਟੀ.ਐਮ.ਐਲਉੱਤਰਆਧੁਨਿਕਤਾਵਾਦਡਰੱਗਘੜਾਅਲੰਕਾਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਟੀਬੀ🡆 More