ਸਾਖਰਤਾ

ਸਾਖਰਤਾ ਦਾ ਦਾ ਭਾਵ ਹੈ ਅੱਖ਼ਰੀ ਤੌਰ ਤੇ ਪੜਨ ਲਿਖਣ ਦੀ ਸਮਰੱਥਾ ਵਾਲੇ ਹੋਣਾ। ਵੱਖ ਵੱਖ ਦੇਸ਼ਾਂ ਵਿੱਚ ਸਾਖਰਤਾ ਦੇ ਵੱਖ ਵੱਖ ਮਾਪ-ਦੰਡ ਹਨ। ਭਾਰਤ ਵਿੱਚ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਆਪਣਾ ਨਾਮ ਲਿਖਣ ਅਤੇ ਪੜਨ ਦੀ ਯੋਗਤਾ ਹਾਸਲ ਕਰ ਲੈਂਦਾ ਹੈ ਤਾਂ ਉਸਨੂੰ ਸਾਖਰ ਮੰਨਿਆ ਜਾਂਦਾ ਹੈ।

ਸਾਖਰਤਾ
ਸਾਲ 2013 ਵਿੱਚ ਵੱਖ ਵੱਖ ਦੇਸਾਂ ਦੀ ਸਾਖਰਤਾ ਦਰਸਾਉਂਦਾ ਵਿਸ਼ਵ ਦਾ ਨਕਸ਼ਾ UN Human Development Report and Individual statistics departments) Grey = no data
ਸਾਖਰਤਾ
1970 ਅਤੇ 2005 ਦਰਮਿਆਨ ਵਿਸ਼ਵ ਅਣਪੜਤਾ ਅੱਧੀ ਰਹਿ ਗਈ

ਸਾਖਰਤਾ ਦਰ

ਕਿਸੇ ਦੇਸ਼ ਅਤੇ ਰਾਜ ਦੀ ਨੂੰ ਉੱਥੇ ਦੇ ਕੁਲ ਲੋਕਾਂ ਦੀ ਜਨਸੰਖਿਆ ਅਤੇ ਪੜੇ ਲਿਖੇ ਲੋਕਾਂ ਦੇ ਅਨੂਪਾਤ ਨੂੰ ਸਾਖਰਤਾ ਦਰ ਕਿਹਾ ਜਾਂਦਾ ਹੈ | ਆਮ ਤੌਰ ਤੇ ਇਸਨੂੰ ਫ਼ੀਸਦੀ (Percentage) ਵਿੱਚ ਵਿਖਾਇਆ ਜਾਂਦਾ ਹੈ | ਪਰ ਕਦੇ ਕਦੇ ਇਸਨੂੰ ਪ੍ਰਤੀ ਹਜ਼ਾਰ ਦੀ ਦਰ ਨਾਲ (Per Thousand) ਵੀ ਵਖਾਇਆ ਜਾਂਦਾ ਹੈ |

ਸਾਖਰਤਾ ਦਰ ਮਾਪਣ ਦੀ ਵਿਧੀ

ਇਸਦੀ ਗਿਣਤੀ ਗਣਿਤ ਦੇ ਹਿਸਾਬ ਨਾਲ ਹੇਠ ਲਿਖੇ ਤਰੀਕੇ ਨਾਲ ਕੀਤੀ ਜਾਂਦੀ ਹੈ:

ਸਾਖਰਤਾ ਦਰ ਪ੍ਰਤੀਸ਼ਤ= ਸਾਖਰ ਜਨਸੰਖਿਆ / ਕੁਲ ਜਨਸੰਖਿਆ * 100

ਭਾਵ ਸੌ ਵਿਚੋਂ ਕਿੰਨੇ ਲੋਕ ਪੜ੍ਹੇ ਲਿਖੇ ਹਨ। ਹੋਰ ਸਧਾਰਨ ਸ਼ਬਦਾਂ ਵਿੱਚ, ਇੱਕ ਰੁਪਏ ਵਿਚੋਂ ਕਿੰਨੇ ਪੈਸੇ ਲੋਕ ਪੜ੍ਹੇ ਲਿਖੇ ਹਨ।

ਭਾਰਤ ਦੀ ਸਥਿਤੀ

ਆਜ਼ਾਦੀ ਦੇ ਸਮੇਂ ਭਾਰਤ ਦੀ ਸਾਖਰਤਾ ਦਰ ਸਿਰਫ ਬਾਰਾਂ (੧੨ %) ਫ਼ੀਸਦੀ ਸੀ ਜੋ ਵੱਧ ਕੇ' ਲੱਗਪਗ 74 % ਫ਼ੀਸਦੀ ਹੋ ਗਈ ਹੈ (2011)| ਪਰ ਅਜੇ ਵੀ ਭਾਰਤ,ਸੰਸਾਰ ਦੀ ਔਸਤ ਸਾਖਰਤਾ ਦਰ ਜੋ 85 % ਹੈ ਤੋਂ ਬਹੁਤ ਪਿੱਛੇ ਹੈ | ਭਾਰਤ ਵਿੱਚ ਸੰਸਾਰ ਦੀ ਸਭ ਤੋਂ ਜਿਆਦਾ ਅਨਪੜ੍ਹ ਜਨਸੰਖਿਆ ਹੈ |

ਵਰਤਮਾਨ ਹਾਲਤ

  • ਪੁਰਖ ਸਾਖਰਤਾ  : 82%
  • ਇਸਤ੍ਰੀ ਸਾਖਰਤਾ  : 65 %
  • ਸਭ ਤੋਂ ਜਿਆਦਾ ਸਾਖਰਤ ਦਰ ਵਾਲਾ ਰਾਜ :ਕੇਰਲ 94 %
  • ਸਭ ਤੋਂ ਘਟ ਸਾਖਰਤਾ ਦਰ ਵਾਲਾ ਰਾਜ : ਬਿਹਾਰ 64%
  • ਸਭ ਤੋਂ ਜਿਆਦਾ ਸਾਖਰਤਾ ਦਰ ਵਾਲਾ ਕੇਂਦਰ ਪ੍ਰਸ਼ਾਸਿਤ ਖੇਤਰ: ਲਕਸ਼ਦਵੀਪ 92 %

ਭਾਰਤ ਦੇ ਵੱਖ ਵੱਖ ਰਾਜਾਂ ਦੀ ਸਾਖਰਤਾ ਦਰ

ਸਾਖਰਤਾ 
ਭਾਰਤ ਦੇ ਰਾਜਾਂ ਦੀ 2001 ਅਤੇ 2011ਵਿੱਚ ਸਾਖਰਤਾ ਦਰ

ਕੇਰਲਾ ਦੀ ਸਾਖਰਤਾ ਦਰ ਸਭ ਤੋਂ ਵੱਧ ਅਤੇ ਬਿਹਾਰ ਦੀ ਸਭ ਤੋਂ ਘੱਟ ਹੈ।

ਸਿੱਖਿਆ ਦਾ ਅਧਿਕਾਰ ਕਾਨੂਨ ਅਤੇ ਸਾਖਰਤਾ

ਜਦੋਂ ਤੋਂ ਭਾਰਤ ਨੇ ਸਿੱਖਿਆ ਦਾ ਅਧਿਕਾਰ ਲਾਗੂ ਕੀਤਾ ਹੈ, ਉਦੋਂ ਤੋਂ ਭਾਰਤ ਦੀ ਸਾਖਰਤਾ ਦਰ ਬਹੁਤ ਜਿਆਦਾ ਵਧੀ ਹੈ | ਕੇਰਲ ਹਿਮਾਚਲ, ਮਿਜੋਰਮ, ਤਮਿਲਨਾਡੂ ਅਤੇ ਰਾਜਸਥਾਨ ਵਿੱਚ ਹੋਏ ਵਿਸ਼ਾਲ ਬਦਲਾਵਾਂ ਨੇ ਇਹਨਾਂ ਰਾਜਾਂ ਦੀ ਕਾਇਆ ਪਲਟ ਕਰ ਦਿੱਤੀ ਅਤੇ ਲਗਭਗ ਸਾਰੇ ਬਚਿਆਂ ਨੂੰ ਹੁਣ ਉੱਥੇ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ | ਬਿਹਾਰ ਵਿੱਚ ਸਿੱਖਿਆ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਲਈ ਸਰਕਾਰ ਜੂਝ ਰਹੀ ਹੈ | ਉੱਥੇ ਗਰੀਬੀ ਦੀ ਦਰ ਇੰਨੀ ਜਿਆਦਾ ਹੈ ਕਿ ਲੋਕ ਜੀਵਨ ਦੀਆਂ ਮੂਲ ਜਰੂਰਤਾਂ ਜਿਵੇਂ ਰੋਟੀ ਕਪੜਾ ਅਤੇ ਮਕਾਨ ਵੀ ਨਹੀਂ ਪੂਰੀਆਂ ਕਰ ਪਾਉਂਦੇ | ਉਹ ਕਿਤਾਬਾਂ ਅਤੇ ਫਿਸਣ ਦਾ ਖਰਚ ਦੇਣ ਦੇ ਸਮਰਥ ਨਹੀਂ ਹਨ।

ਸਾਖਰ ਕੌਣ ਹਨ

ਭਾਰਤੀ ਸਾਖਰਤਾ ਦੀ ਆਮ ਪਰਿਭਾਸ਼ਾ ਅਨੁਸਾਰ ਉਹਨਾ ਲੋਕਾਂ ਨੂੰ ਵੀ ਸਿੱਖਿਅਤ ਗਿਣਿਆ ਜਾਂਦਾ ਹੈ ਜੋ ਆਪਣੇ ਹਸਤਾਖਰ ਕਰ ਸਕਦੇ ਹਨ ਜਾਂ ਪੈਸੇ ਦਾ ਛੋਟਾ ਮੋਟਾ ਹਿਸਾਬ ਕਿਤਾਬ ਕਰਨਾ ਜਾਣਦੇ ਹਨ ਜਾਂ ਏਹ ਦੋਵੇਂ ਜਾਂਦੇ ਹੋਣ।

Tags:

ਸਾਖਰਤਾ ਦਰਸਾਖਰਤਾ ਦਰ ਮਾਪਣ ਦੀ ਵਿਧੀਸਾਖਰਤਾ ਭਾਰਤ ਦੀ ਸਥਿਤੀਸਾਖਰਤਾ ਭਾਰਤ ਦੇ ਵੱਖ ਵੱਖ ਰਾਜਾਂ ਦੀ ਦਰਸਾਖਰਤਾ

🔥 Trending searches on Wiki ਪੰਜਾਬੀ:

ਹਨੇਰੇ ਵਿੱਚ ਸੁਲਗਦੀ ਵਰਣਮਾਲਾਤ੍ਰਿਜਨਪੰਜਾਬੀ ਕੱਪੜੇਲੋਹੜੀਚਿੱਟਾ ਲਹੂਪਾਕਿਸਤਾਨੀ ਪੰਜਾਬਤਾਸ ਦੀ ਆਦਤਪੰਜਾਬੀ ਲੋਕ ਬੋਲੀਆਂਕਾਰੋਬਾਰਮਾਸਟਰ ਤਾਰਾ ਸਿੰਘਗੁਰਮੀਤ ਸਿੰਘ ਖੁੱਡੀਆਂਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਨਾਰੀਵਿੱਤੀ ਸੇਵਾਵਾਂਨਵ-ਰਹੱਸਵਾਦੀ ਪੰਜਾਬੀ ਕਵਿਤਾਪੰਜਾਬੀ ਲੋਕਗੀਤਹਾਕੀਸੋਨਾਇਸਲਾਮਸਾਹਿਬਜ਼ਾਦਾ ਫ਼ਤਿਹ ਸਿੰਘਟਵਿਟਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਲੋਰੀਆਂਜੀ ਆਇਆਂ ਨੂੰਭਾਰਤੀ ਪੰਜਾਬੀ ਨਾਟਕਸਤਿੰਦਰ ਸਰਤਾਜਰੇਖਾ ਚਿੱਤਰਪੰਜਾਬ ਦੀਆਂ ਪੇਂਡੂ ਖੇਡਾਂਮਜ਼੍ਹਬੀ ਸਿੱਖਜੀ ਆਇਆਂ ਨੂੰ (ਫ਼ਿਲਮ)ਭਾਈ ਨੰਦ ਲਾਲਬਾਬਰਬਾਣੀਪ੍ਰੀਤਲੜੀਸਿਧ ਗੋਸਟਿਹੋਲੀਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਗੀਤਅਜੀਤ ਕੌਰਪਹਿਲੀ ਐਂਗਲੋ-ਸਿੱਖ ਜੰਗਪੰਜਾਬੀ ਮੁਹਾਵਰੇ ਅਤੇ ਅਖਾਣਪਾਸ਼ ਦੀ ਕਾਵਿ ਚੇਤਨਾਕੁੱਤਾਸੂਰਜਪੰਜਾਬੀ ਬੁਝਾਰਤਾਂਸਰਸਵਤੀ ਸਨਮਾਨਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਤਿਓਹਾਰਸਫ਼ਰਨਾਮੇ ਦਾ ਇਤਿਹਾਸਅਰਵਿੰਦ ਕੇਜਰੀਵਾਲਪੰਜਾਬੀ ਵਾਰ ਕਾਵਿ ਦਾ ਇਤਿਹਾਸਗ੍ਰੇਸੀ ਸਿੰਘਮਕੈਨਿਕਸਸੁਖਪਾਲ ਸਿੰਘ ਖਹਿਰਾਪੰਜਾਬ ਵਿਧਾਨ ਸਭਾਸੁਖ਼ਨਾ ਝੀਲਜਨਮਸਾਖੀ ਅਤੇ ਸਾਖੀ ਪ੍ਰੰਪਰਾਸ਼ਾਹ ਜਹਾਨਅਲੋਪ ਹੋ ਰਿਹਾ ਪੰਜਾਬੀ ਵਿਰਸਾਬਿਕਰਮੀ ਸੰਮਤਬਠਿੰਡਾ2020-2021 ਭਾਰਤੀ ਕਿਸਾਨ ਅੰਦੋਲਨਡਾ. ਦੀਵਾਨ ਸਿੰਘਕਾਂਨਰਾਤੇਧਿਆਨ ਚੰਦਸੰਰਚਨਾਵਾਦਸਾਹਿਬਜ਼ਾਦਾ ਜੁਝਾਰ ਸਿੰਘਸਾਹਿਬਜ਼ਾਦਾ ਅਜੀਤ ਸਿੰਘਸੰਤ ਸਿੰਘ ਸੇਖੋਂਬਿਰਤਾਂਤਮਨੁੱਖੀ ਦਿਮਾਗਗ਼ਜ਼ਲਚੌਪਈ ਸਾਹਿਬਲਿਪੀਸ਼ਿਵਾ ਜੀ🡆 More