ਸਾਓ ਪਾਉਲੋ

ਸਾਓ ਪਾਓਲੋ (/ˌsaʊ ˈpaʊloʊ/; ਪੁਰਤਗਾਲੀ ਉਚਾਰਨ:  ( ਸੁਣੋ); ਸੰਤ ਪਾਲ) ਬ੍ਰਾਜ਼ੀਲ ਦਾ ਸਭ ਤੋਂ ਵੱਡਾ ਸ਼ਹਿਰ, ਦੱਖਣੀ ਅਰਧ-ਗੋਲੇ ਅਤੇ ਅਮਰੀਕੀ ਮਹਾਂਦੀਪ ਦਾ ਸਭ ਤੋਂ ਵੱਡਾ ਢੁਕਵਾਂ ਸ਼ਹਿਰ ਅਤੇ ਦੁਨੀਆ ਦਾ ਅਬਾਦੀ ਪੱਖੋਂ ਅੱਠਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਸਾਓ ਪਾਓਲੋ ਮਹਾਂਨਗਰੀ ਇਲਾਕੇ ਦਾ ਧੁਰਾ ਹੈ ਜੋ ਅਮਰੀਕਾ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਇਲਾਕਾ ਹੈ ਅਤੇ ਇਸ ਗ੍ਰਹਿ ਉਤਲੇ ਦਸ ਸਭ ਤੋਂ ਵੱਡੇ ਮਹਾਂਨਗਰੀ ਇਲਾਕਿਆਂ ਵਿੱਚੋਂ ਇੱਕ ਹੈ। ਇਹ ਸਾਓ ਪਾਓਲੋ ਰਾਜ, ਜੋ ਬ੍ਰਾਜ਼ੀਲ ਦਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ, ਦੀ ਰਾਜਧਾਨੀ ਹੈ ਅਤੇ ਇੱਥੋਂ ਦਾ ਸੱਭਿਆਚਾਰਕ, ਵਪਾਰਕ ਅਤੇ ਮਨੋਰੰਜਨ ਕੇਂਦਰ ਹੈ। ਇਸਦਾ ਅੰਤਰਰਾਸ਼ਟਰੀ ਰੁਤਬਾ ਵੀ ਕਾਫ਼ੀ ਹੈ। ਇਸ ਸ਼ਹਿਰ ਦਾ ਨਾਂ ਤਾਰਸੂਸ ਦੇ ਸੰਤ ਪਾਲ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ।

ਸਾਓ ਪਾਓਲੋ
ਨਗਰਪਾਲਿਕਾ
Município de São Paulo
ਸਾਓ ਪਾਓਲੋ ਦੀ ਨਗਰਪਾਲਿਕਾ
ਸਿਖਰ ਖੱਬਿਓਂ ਸੱਜੇ: ਸਾਓ ਪਾਓਲੋ ਗਿਰਜਾ; ਸੰਯੁਕਤ ਰਾਸ਼ਟਰ ਵਪਾਰਕ ਕੇਂਦਰ; ਪਾਉਲਿਸਤਾ ਐਵਿਨਿਊ ਉੱਤੇ ਸਾਓ ਪਾਓਲੋ ਕਲਾ ਅਜਾਇਬਘਰ; ਇਪੀਰਾਂਗਾ ਅਜਾਇਬਘਰ; ਬਾਂਦੇਈਰਾਸ ਸਮਾਰਕ; ਓਕਤਾਵੀਓ ਫ਼੍ਰੀਆਸ ਦੇ ਓਲੀਵਿਏਰਾ ਪੁਲ; ਅਤੇ ਆਲਤੀਨੋ ਅਰਾਂਤੇਸ ਇਮਾਰਤ ਤੋਂ ਵਪਾਰਕ ਸਾਓ ਪਾਓਲੋ ਦਾ ਦਿੱਸਹੱਦਾ
ਸਿਖਰ ਖੱਬਿਓਂ ਸੱਜੇ: ਸਾਓ ਪਾਓਲੋ ਗਿਰਜਾ; ਸੰਯੁਕਤ ਰਾਸ਼ਟਰ ਵਪਾਰਕ ਕੇਂਦਰ; ਪਾਉਲਿਸਤਾ ਐਵਿਨਿਊ ਉੱਤੇ ਸਾਓ ਪਾਓਲੋ ਕਲਾ ਅਜਾਇਬਘਰ; ਇਪੀਰਾਂਗਾ ਅਜਾਇਬਘਰ; ਬਾਂਦੇਈਰਾਸ ਸਮਾਰਕ; ਓਕਤਾਵੀਓ ਫ਼੍ਰੀਆਸ ਦੇ ਓਲੀਵਿਏਰਾ ਪੁਲ; ਅਤੇ ਆਲਤੀਨੋ ਅਰਾਂਤੇਸ ਇਮਾਰਤ ਤੋਂ ਵਪਾਰਕ ਸਾਓ ਪਾਓਲੋ ਦਾ ਦਿੱਸਹੱਦਾ
Flag of ਸਾਓ ਪਾਓਲੋOfficial seal of ਸਾਓ ਪਾਓਲੋ
ਉਪਨਾਮ: 
Terra da Garoa (ਕਿਣ-ਮਿਣ ਦੀ ਧਰਤੀ) ਅਤੇ ਸਾਂਪਾ
ਮਾਟੋ: 
"Non ducor, duco"  (ਲਾਤੀਨੀ)
"I am not led, I lead"
Location of ਸਾਓ ਪਾਓਲੋ
ਦੇਸ਼ਸਾਓ ਪਾਉਲੋ ਬ੍ਰਾਜ਼ੀਲ
ਖੇਤਰਦੱਖਣ-ਪੂਰਬੀ
ਰਾਜਸਾਓ ਪਾਉਲੋ ਸਾਓ ਪਾਓਲੋ
ਸਥਾਪਤ੧੫੫੪
ਸਰਕਾਰ
 • ਮੇਅਰਫ਼ਰਨਾਂਦੋ ਹਦਾਦ
(੨੦੧੩-੨੦੧੭)
ਖੇਤਰ
 • ਨਗਰਪਾਲਿਕਾ1,522 km2 (588 sq mi)
 • Metro
7,943 km2 (3,067 sq mi)
ਉੱਚਾਈ
760 m (2,493.4 ft)
ਆਬਾਦੀ
 (੨੦੧੧)
 • ਨਗਰਪਾਲਿਕਾ1,13,16,149(ਪਹਿਲਾ)
 • ਘਣਤਾ7,216.3/km2 (18,690/sq mi)
 • ਮੈਟਰੋ
1,98,89,559
 • ਮੈਟਰੋ ਘਣਤਾ2,469.35/km2 (6,395.6/sq mi)
ਵਸਨੀਕੀ ਨਾਂਪਾਓਲਿਸਤਾਨੋ
ਸਮਾਂ ਖੇਤਰਯੂਟੀਸੀ−੩ (ਬ੍ਰਾਜ਼ੀਲੀ ਸਮਾਂ)
 • ਗਰਮੀਆਂ (ਡੀਐਸਟੀ)ਯੂਟੀਸੀ−੨ (ਬ੍ਰਾਜ਼ੀਲੀ ਗਰਮ-ਰੁੱਤੀ ਸਮਾਂ)
ਡਾਕ ਕੋਡ (CEP)
01000-000
ਵੈੱਬਸਾਈਟwww.prefeitura.sp.gov.br

ਹਵਾਲੇ

Tags:

Br-SaoPaulo.oggਤਸਵੀਰ:Br-SaoPaulo.oggਬ੍ਰਾਜ਼ੀਲਮਦਦ:ਪੁਰਤਗਾਲੀ ਅਤੇ ਗਾਲੀਸੀਆਈ ਲਈIPA

🔥 Trending searches on Wiki ਪੰਜਾਬੀ:

ਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)ਪੰਜਾਬੀ ਧੁਨੀਵਿਉਂਤਮਾਸਟਰ ਤਾਰਾ ਸਿੰਘਭੀਮਰਾਓ ਅੰਬੇਡਕਰਪੀਲੂਭਾਈ ਗੁਰਦਾਸਚਮਕੌਰ ਦੀ ਲੜਾਈਤਾਰਾਪੰਜਾਬੀ ਲੋਕ ਸਾਜ਼ਇਸਲਾਮ ਅਤੇ ਸਿੱਖ ਧਰਮਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਗੁਰੂ ਨਾਨਕਜਗਤਾਰਪੰਜਾਬੀ ਸੰਗੀਤ ਸਭਿਆਚਾਰਪੰਜਾਬ, ਪਾਕਿਸਤਾਨਰਾਜਾ ਈਡੀਪਸਕਰਮਜੀਤ ਕੁੱਸਾਬਲਵੰਤ ਗਾਰਗੀਭੂਗੋਲਗਣਤੰਤਰ ਦਿਵਸ (ਭਾਰਤ)ਸੰਯੁਕਤ ਰਾਜਬੀਰ ਰਸੀ ਕਾਵਿ ਦੀਆਂ ਵੰਨਗੀਆਂਜੀ ਆਇਆਂ ਨੂੰ (ਫ਼ਿਲਮ)ਪੇਮੀ ਦੇ ਨਿਆਣੇਪ੍ਰੋਫੈਸਰ ਗੁਰਮੁਖ ਸਿੰਘਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬੀ ਜੀਵਨੀ ਦਾ ਇਤਿਹਾਸਰੂੜੀਲੁਧਿਆਣਾਮੱਖੀਆਂ (ਨਾਵਲ)ਕਿੱਕਰਬਿਧੀ ਚੰਦਔਰੰਗਜ਼ੇਬਪੰਜਾਬੀਜੱਸਾ ਸਿੰਘ ਰਾਮਗੜ੍ਹੀਆਦੁਆਬੀਦਿੱਲੀਪ੍ਰੋਫ਼ੈਸਰ ਮੋਹਨ ਸਿੰਘਗੁਰਦੁਆਰਾ ਸੂਲੀਸਰ ਸਾਹਿਬਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਆਇਜ਼ਕ ਨਿਊਟਨਗਿੱਧਾਦਿੱਲੀ ਸਲਤਨਤਤਰਸੇਮ ਜੱਸੜਪਾਣੀਪਤ ਦੀ ਪਹਿਲੀ ਲੜਾਈਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬੀ ਨਾਟਕਮਾਤਾ ਖੀਵੀਰੇਖਾ ਚਿੱਤਰਗੂਰੂ ਨਾਨਕ ਦੀ ਪਹਿਲੀ ਉਦਾਸੀਅੰਮ੍ਰਿਤਪਾਲ ਸਿੰਘ ਖ਼ਾਲਸਾਦਿਲਗੁਰਦਾਸ ਮਾਨਜਰਗ ਦਾ ਮੇਲਾਵੇਅਬੈਕ ਮਸ਼ੀਨਜਸਵੰਤ ਸਿੰਘ ਕੰਵਲਵਹਿਮ ਭਰਮਪੰਜਾਬੀ ਸਾਹਿਤਭਾਈ ਵੀਰ ਸਿੰਘ ਸਾਹਿਤ ਸਦਨਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਅਨੰਦ ਕਾਰਜਨਿਬੰਧ ਅਤੇ ਲੇਖਰਜਨੀਸ਼ ਅੰਦੋਲਨਪੰਜਾਬੀ ਤਿਓਹਾਰਪਹਿਲੀ ਐਂਗਲੋ-ਸਿੱਖ ਜੰਗਮਨੁੱਖੀ ਦੰਦਸੂਫ਼ੀ ਕਾਵਿ ਦਾ ਇਤਿਹਾਸਕੈਨੇਡਾਸੁਹਜਵਾਦੀ ਕਾਵਿ ਪ੍ਰਵਿਰਤੀਬਿਕਰਮੀ ਸੰਮਤਛੰਦਭਾਈ ਤਾਰੂ ਸਿੰਘਵਾਕਜੜ੍ਹੀ-ਬੂਟੀਵਹਿਮ-ਭਰਮਪੁਆਧੀ ਉਪਭਾਸ਼ਾਸਤਲੁਜ ਦਰਿਆਜੋਸ ਬਟਲਰ🡆 More