ਸ਼੍ਰੀ ਗੰਗਾਨਗਰ: ਰਾਜਸਥਾਨ ਦਾ ਸ਼ਹਿਰ

ਸ਼੍ਰੀ ਗੰਗਾਨਗਰ ਰਾਜਸਥਾਨ ਦੇ ਉੱਤਰ ਵਿੱਚ ਇੱਕ ਵੱਡਾ ਸ਼ਹਿਰ ਅਤੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਦਾ ਹੈਡਕੁਆਰਟਰ ਹੈ।

ਸ੍ਰੀ ਗੰਗਾਨਗਰ
ਸ਼ਹਿਰ
Countryਸ਼੍ਰੀ ਗੰਗਾਨਗਰ: ਸ਼ਹਿਰ ਦੇ ਮੁੱਖ ਬਜਾਰ, ਲੋਕ ਅਤੇ ਭਾਸ਼ਾ, ਅਰਥਚਾਰਾ ਭਾਰਤ
Stateਰਾਜਸਥਾਨ
DistrictSri Ganganagar
ਬਾਨੀਮਹਾਰਾਜਾ ਗੰਗਾ ਸਿੰਘ
ਨਾਮ-ਆਧਾਰਗੰਗ ਨਹਿਰ
ਸਰਕਾਰ
 • ਕਿਸਮਰਾਜ ਸਰਕਾਰ
 • ਬਾਡੀਭਾਰਤ ਸਰਕਾਰ
ਖੇਤਰ
 • ਕੁੱਲ225 km2 (87 sq mi)
ਉੱਚਾਈ
178 m (584 ft)
ਆਬਾਦੀ
 (2011)
 • ਕੁੱਲ3,70,768 (2,54,760 * 2,011)
 • ਰੈਂਕ173
 • ਘਣਤਾ1,670/km2 (4,300/sq mi)
ਸਮਾਂ ਖੇਤਰਯੂਟੀਸੀ+5:30 (IST)
PIN
335001
Telephone code0154
ਵਾਹਨ ਰਜਿਸਟ੍ਰੇਸ਼ਨRJ 13
Sex ratio873 ♂/♀
ਵੈੱਬਸਾਈਟhttp://ganganagar.rajasthan.gov.in/
ਸ਼੍ਰੀ ਗੰਗਾਨਗਰ: ਸ਼ਹਿਰ ਦੇ ਮੁੱਖ ਬਜਾਰ, ਲੋਕ ਅਤੇ ਭਾਸ਼ਾ, ਅਰਥਚਾਰਾ

ਸ਼ਹਿਰ ਦੇ ਮੁੱਖ ਬਜਾਰ

ਇਹ ਸ਼ਹਿਰ ਭਾਰਤ ਦੇ ਸੁਚੱਜੇ ਢੰਗ ਨਾਲ ਵਸੇ ਹੋਏ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਹੈ। ਆਖਿਆ ਜਾਂਦਾ ਹੈ ਕਿ ਇਸ ਦਾ ਨਕਸ਼ਾ ਪੈਰਿਸ ਸ਼ਹਿਰ ਤੋ ਮੰਗਵਾਇਆ ਗਿਆ ਸੀ। ਸ਼ਹਿਰ ਦੇ ਮੁੱਖ ਬਾਜਾਰ ਗੋਲ ਬਾਜਾਰ, ਬੱਲਾਕ ਏਰੀਆ, ਦੁਰਗਾ ਮੰਦਰ, ਅਗਰਸੇਨ ਬਾਜਾਰ ਮੁੱਖ ਹਨ।

ਲੋਕ ਅਤੇ ਭਾਸ਼ਾ

ਇਸ ਸ਼ਹਿਰ ਦੀ ਮੁੱਖ ਬੋਲੀ ਪੰਜਾਬੀ ਅਤੇ ਬਾਗੜੀ ਹੈ।

ਅਰਥਚਾਰਾ

ਗੰਗਾਨਗਰ ਨੂੰ ਰਾਜਸਥਾਨ ਦਾ ਅੰਨ ਦਾ ਕਟੋਰਾ ਵੀ ਆਖਿਆ ਜਾਂਦਾ ਹੈ |ਖੇਤੀ ਅਤੇ ਖੇਤੀ ਅਧਾਰਿਤ ਉਦਯੋਗ ਇਥੋਂ ਦੀ ਆਰਥਿਕਤਾ ਵਿੱਚ ਮੁੱਖ ਸਥਾਨ ਰੱਖਦੇ ਹਨ।

ਵੇਖਣ ਯੋਗ ਥਾਂਵਾਂ

ਜਨਸੰਖਿਆ

2001 ਦੀ ਜਨਗਣਨਾ ਅਨੁਸਾਰ ਗੰਗਾਨਗਰ ਸ਼ਹਿਰ ਦੀ ਕੁੱਲ ਜਨਸੰਖਿਆ 2,10,788 है; ਅਤੇ ਗੰਗਾਨਗਰ ਜਿਲੇ ਦੀ ਕੁੱਲ ਜਨਸੰਖਿਆ 17,88,427 ਹੈ।

Tags:

ਸ਼੍ਰੀ ਗੰਗਾਨਗਰ ਸ਼ਹਿਰ ਦੇ ਮੁੱਖ ਬਜਾਰਸ਼੍ਰੀ ਗੰਗਾਨਗਰ ਲੋਕ ਅਤੇ ਭਾਸ਼ਾਸ਼੍ਰੀ ਗੰਗਾਨਗਰ ਅਰਥਚਾਰਾਸ਼੍ਰੀ ਗੰਗਾਨਗਰ ਵੇਖਣ ਯੋਗ ਥਾਂਵਾਂਸ਼੍ਰੀ ਗੰਗਾਨਗਰ ਜਨਸੰਖਿਆਸ਼੍ਰੀ ਗੰਗਾਨਗਰਰਾਜਸਥਾਨ

🔥 Trending searches on Wiki ਪੰਜਾਬੀ:

ਨਿਊਜ਼ੀਲੈਂਡਉਪਿੰਦਰ ਕੌਰ ਆਹਲੂਵਾਲੀਆਅਨੰਦਪੁਰ ਸਾਹਿਬਸੰਗੀਤ1917ਹੋਲੀਮੌਤ ਦੀਆਂ ਰਸਮਾਂਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪਟਿਆਲਾਦਿਨੇਸ਼ ਕਾਰਤਿਕਸੱਭਿਆਚਾਰ ਦਾ ਰਾਜਨੀਤਕ ਪੱਖਗੁਰੂ ਰਾਮਦਾਸਗੁਰੂ ਹਰਿਰਾਇਬੀਰ ਰਸੀ ਕਾਵਿ ਦੀਆਂ ਵੰਨਗੀਆਂਪੰਜਾਬੀ ਬੁਝਾਰਤਾਂਭਾਈ ਮਨੀ ਸਿੰਘਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਧਰਮ13 ਫ਼ਰਵਰੀਸਰਗੁਣ ਕੌਰ ਲੂਥਰਾਦੱਖਣੀ ਕੋਰੀਆਗੁਰੂ ਨਾਨਕਐਮਨੈਸਟੀ ਇੰਟਰਨੈਸ਼ਨਲਨਰੈਣਗੜ੍ਹ (ਖੇੜਾ)ਸਵਰਾਜਬੀਰਪੰਜਾਬੀ ਵਾਰ ਕਾਵਿ ਦਾ ਇਤਿਹਾਸਰੂਸਪੁਠ-ਸਿਧਜੋਤੀਰਾਓ ਫੂਲੇਅਰਜਨ ਢਿੱਲੋਂਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮਿਰਜ਼ਾ ਸਾਹਿਬਾਂਸਿਕੰਦਰ ਇਬਰਾਹੀਮ ਦੀ ਵਾਰਬੋਗੋਤਾਚਰਨ ਸਿੰਘ ਸ਼ਹੀਦਪੰਜ ਤਖ਼ਤ ਸਾਹਿਬਾਨਕੇਂਦਰੀ ਲਾਇਬ੍ਰੇਰੀ, ਆਈਆਈਟੀ ਬੰਬੇਐਕਸ (ਅੰਗਰੇਜ਼ੀ ਅੱਖਰ)ਵਾਕਟੈਲੀਵਿਜ਼ਨਉਸਮਾਨੀ ਸਾਮਰਾਜਗਿਆਨੀ ਗੁਰਮੁਖ ਸਿੰਘ ਮੁਸਾਫ਼ਿਰਮਾਤਾ ਗੰਗਾਕੜਾਸੁਲਤਾਨ ਬਾਹੂਛੋਟਾ ਘੱਲੂਘਾਰਾਮਾਲਵਾ (ਪੰਜਾਬ)ਪੰਜਾਬੀ ਲੋਕ ਨਾਟ ਪ੍ਰੰਪਰਾ14 ਅਗਸਤ18 ਸਤੰਬਰਗੌਤਮ ਬੁੱਧਅੱਖਸੀਤਲਾ ਮਾਤਾ, ਪੰਜਾਬਸੂਰਜਬੱਚਾਚੂਹਾਗੁਰੂ ਗ੍ਰੰਥ ਸਾਹਿਬਬਠਿੰਡਾਮਲਕਾਣਾਧਰਤੀ8 ਅਗਸਤ383ਗੁਰਦੁਆਰਾਭਾਈ ਸੰਤੋਖ ਸਿੰਘ ਧਰਦਿਓਯੂਨਾਈਟਡ ਕਿੰਗਡਮ7 ਜੁਲਾਈਰਾਜਸਥਾਨ🡆 More