ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ

ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਦੂਰੋਂ ਨੇੜਿਓਂ ਸੰਗਤਾਂ ਦਾ ਨਿਵਾਸ ਸਥਾਂਨ ਹੈ। ਇਥੇ ਹਰ ਕਿਸੇ ਨੂੰ ਬਿਨਾ ਕਿਸੇ ਭੇਦ ਭਾਵ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ
ਤਸਵੀਰ:ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ.jpg
ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ
ਸਥਿਤੀਅੰਮ੍ਰਿਤਸਰ, ਪੰਜਾਬ, ਭਾਰਤ
ਉਚਾਈ11 m (36 ft)
ਬਣਾਇਆ1931
ਸੈਲਾਨੀਕਰੋੜ ਤੋਂ ਜ਼ਿਆਦਾ

ਨੀਂਹ

17 ਅਕਤੂਬਰ, 1931 ਨੂੰ ਸੰਗਤਾਂ ਦੇ ਭਾਰੀ ਇਕੱਠ ਵਿਚ ਸੰਤ ਸਾਧੂ ਸਿੰਘ ਜੀ ਪਟਿਆਲਾ ਨੇ ਸ੍ਰੀ ਗੁਰੂ ਰਾਮਦਾਸ ਸਰਾਂ ਦਾ ਨੀਂਹ ਪੱਥਰ ਰੱਖਿਆ। ਬੜੇ ਹੀ ਲਾਇਕ ਇੰਜੀਨੀਅਰਾਂ ਪਾਸੋਂ ਸਰ੍ਹਾਂ ਦਾ ਨਕਸ਼ਾ ਤਿਆਰ ਕਰਵਾਇਆ ਗਿਆ। ਉਹਨਾਂ ਨੇ ਦੋ ਮੰਜਿਲਾਂ ਸ਼ਾਨਦਾਰ ਕਿਲ੍ਹੇ ਵਰਗੀ ਇਮਾਰਤ ਦਾ ਮਾਡਲ ਪੇਸ਼ ਕੀਤਾ ਗਿਆ। ਇਸ ਦੇ ਨਕਸ਼ੇ ਵਿੱਚ ਵਿਚਕਾਰ ਖੁੱਲਾ ਵਿਹੜਾ ਰੱਖ ਕੇ , ਚੁਫੇਰੇ ਅੰਦਰ ਬਾਹਰ ਵੱਲ ਦੂਹਰੇ ਕਮਰੇ ਤੇ ਵਰਾਂਡੇ ਬਣਾਏ ਗਏ। ਇਹ ਦੋ ਮੰਜਿਲਾਂ ਇਮਾਰਤ ਬਣੀ। ਇਸ ਵਿਚ 200 ਸਰਧਾਲੂਆਂ ਦੀ ਰਹਾਇਸ਼ ਦਾ ਪ੍ਰਬੰਧ ਹੋਵੇਗਾ। ਸੰਤ ਚਨਣ ਸਿੰਘ ਹੁਣਾ ਦੀ ਪ੍ਰਧਾਨਗੀ ਸਮੇਂ ਇਕ ਮੰਜਿਲ ਸੰਗਤਾਂ ਦੀ ਮੰਗ ਨੂੰ ਮੁੱਖ ਰੱਖ ਕੇ ਹੋਰ ਵਧਾਈ ਗਈ। ਇਸ ਤਿੰਨ ਮੰਜਿਲਾਂ ਇਮਾਰਤ ਦੇ 384 ਕਮਰੇ ਤੇ ਹਰ ਮੰਜਿਲ ਦੇ ਹਰ ਕੋਨੇ ਵਿਚ ਹਾਲ, ਲਾਇਬਰੇਰੀ ਤੇ ਗੁਰਮਤਿ ਲਿਟਰੇਚਰ ਹਾਉਸ ਸਥਾਪਤ ਕੀਤਾ ਗਿਆ ਹੈ। ਇਸ ਨਿਵਾਸ ਸਥਾਂਨ ਵਿੱਚ ਸੰਗਤਾ ਦੇ ਸਮਾਨ ਦੀ ਸੰਭਾਲ ਲਈ ਗੱਠੜੀ ਘਰ ਬਣਿਆ ਹੋਇਆ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਨਿਸ਼ਾ ਕਾਟੋਨਾਕਰਤਾਰ ਸਿੰਘ ਦੁੱਗਲਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਨਾਥ ਜੋਗੀਆਂ ਦਾ ਸਾਹਿਤਗੁੱਲੀ ਡੰਡਾਭਾਸ਼ਾਸਰਹਿੰਦ ਦੀ ਲੜਾਈਦਲਿਤਤਖ਼ਤ ਸ੍ਰੀ ਕੇਸਗੜ੍ਹ ਸਾਹਿਬਕਾਨ੍ਹ ਸਿੰਘ ਨਾਭਾਭਾਈ ਗੁਰਦਾਸ ਦੀਆਂ ਵਾਰਾਂਉਦਾਸੀ ਸੰਪਰਦਾਸਾਹ ਕਿਰਿਆਆਇਜ਼ਕ ਨਿਊਟਨਅੰਮ੍ਰਿਤਸਰਪੰਜਾਬੀ ਜੰਗਨਾਮਾਰਬਾਬਆਗਰਾਪਦਮਾਸਨਲੋਕ ਵਿਸ਼ਵਾਸ/ਲੋਕ ਮੱਤਆਧੁਨਿਕ ਪੰਜਾਬੀ ਸਾਹਿਤਵਿਆਕਰਨਿਕ ਸ਼੍ਰੇਣੀਬਲਵੰਤ ਗਾਰਗੀਬਾਸਕਟਬਾਲਰੋਮਾਂਸਵਾਦੀ ਪੰਜਾਬੀ ਕਵਿਤਾਸਮਾਜਕਾਵਿ ਦੀਆ ਸ਼ਬਦ ਸ਼ਕਤੀਆਰਸ ਸੰਪਰਦਾਇਪੰਜਾਬ (ਭਾਰਤ) ਵਿੱਚ ਖੇਡਾਂਗੋਇੰਦਵਾਲ ਸਾਹਿਬਸੰਰਚਨਾਵਾਦਹਰਿਮੰਦਰ ਸਾਹਿਬਸਿੱਖੀਮਾਤਾ ਸਾਹਿਬ ਕੌਰਵਾਰਪੰਜਾਬੀ ਆਲੋਚਨਾਲੱਖਾ ਸਿਧਾਣਾਰਾਗ ਸਾਰੰਗਕੇ. ਜੇ. ਬੇਬੀਉਰਦੂ-ਪੰਜਾਬੀ ਸ਼ਬਦਕੋਸ਼ਕ੍ਰਿਕਟਕ੍ਰਿਸ਼ਨਸਰਸਵਤੀ ਸਨਮਾਨਰਸੂਲ ਹਮਜ਼ਾਤੋਵਮਾਤਾ ਖੀਵੀਚੰਡੀਗੜ੍ਹਭਾਸ਼ਾ ਵਿਗਿਆਨਬੰਦਰਗਾਹਫ਼ਾਰਸੀ ਵਿਆਕਰਣਪੰਜ ਤਖ਼ਤ ਸਾਹਿਬਾਨਦਸਵੰਧਵਾਕਆਂਧਰਾ ਪ੍ਰਦੇਸ਼ਵਿਰਾਸਤ-ਏ-ਖ਼ਾਲਸਾਗ਼ਜ਼ਲਚਾਰ ਸਾਹਿਬਜ਼ਾਦੇਪ੍ਰਿੰਸੀਪਲ ਤੇਜਾ ਸਿੰਘਲੋਕ ਧਰਮਨਿੰਮ੍ਹਭਗਤੀ ਲਹਿਰਲਿਪੀਰੇਖਾ ਚਿੱਤਰਪੰਜਾਬੀ ਰੀਤੀ ਰਿਵਾਜਜੰਗਨਾਮਾ ਸ਼ਾਹ ਮੁਹੰਮਦਬਾਈਬਲਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਯੂਨੀਕੋਡਹਉਮੈਰੋਹਿਤ ਸ਼ਰਮਾਪੁਆਧਫ਼ੇਸਬੁੱਕਲੋਕਧਾਰਾਭਾਈ ਵੀਰ ਸਿੰਘ🡆 More