ਸ਼ੁਕਰਚਕੀਆ ਮਿਸਲ

ਸੁਕਰਚਕੀਆ ਮਿਸਲ 18ਵੀਂ ਸਦੀ ਦੌਰਾਨ ਪੰਜਾਬ ਦੀਆਂ 12 ਸਿੱਖ ਮਿਸਲਾਂ ਵਿੱਚੋਂ ਇੱਕ ਸੀ ਜੋ ਪੱਛਮੀ ਪੰਜਾਬ (ਆਧੁਨਿਕ-ਪਾਕਿਸਤਾਨ ਵਿੱਚ) ਦੇ ਗੁਜਰਾਂਵਾਲਾ ਅਤੇ ਹਾਫਿਜ਼ਾਬਾਦ ਜ਼ਿਲੇ ਵਿੱਚ ਕੇਂਦਰਿਤ ਸੀ ਅਤੇ ਇਹ ਮਿਸਲ (1752-1801) ਤੱਕ ਰਾਜ ਕਰਦੀ ਰਹੀ। ਮਿਸਲ ਦੀ ਸਥਾਪਨਾ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਕੀਤੀ ਸੀ। ਸ਼ੁਕਰਚੱਕੀਆ ਆਖਰੀ ਮਿਸਲਦਾਰ (ਮਿਸਲ ਦਾ ਕਮਾਂਡਰ) ਮਹਾਰਾਜਾ ਰਣਜੀਤ ਸਿੰਘ ਸੀ। ਅਠਾਰਵੀਂ ਸਦੀ ਦੇ ਅੰਤ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇੱਕਜੁੱਟ ਕਰ ਦਿੱਤਾ ਅਤੇ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ।

ਸ਼ੁਕਰਚਕੀਆ ਮਿਸਲ
ਸੁਕਰਚੱਕੀਆ ਮਿਸਲ ਦਾ ਝੰਡਾ

ਇਤਿਹਾਸ

ਇਸ ਮਿਸਲ ਦਾ ਮੋਢੀ ਲਾਹੌਰ ਤੋਂ ਲੱਗਭਗ ਸੱਤਰ ਕਿਲੋਮੀਟਰ ਦੂਰ ਇੱਕ ਪਿੰਡ ਸ਼ੁਕਰਚੱਕ ਦਾ ਰਹਿਣ ਵਾਲਾ ਇੱਕ ਜੱਟ ਦੇਸੂ ਸੀ। ਉਸ ਦੀ ਮੌਤ (1716) ਤੋਂ ਬਾਅਦ ਉਸ ਦੇ ਪੁੱਤਰ ਨੌਧ ਸਿੰਘ ਅਤੇ 1752 ਵਿੱਚ ਉਸਦੀ ਮੌਤ ਉਪਰੰਤ ਚੜ੍ਹਤ ਸਿੰਘ ਨੇ ਇਸ ਮਿਸਲ ਦੀ ਕਮਾਨ ਸੰਭਾਲ ਲਈ। ਉਹਦਾ ਵਿਆਹ ਗੁਜਰਾਂਵਾਲਾ ਦੇ ਇੱਕ ਤਾਕਤਵਰ ਤੇ ਅਣਖੀਲੇ ਯੋਧਾ, ਸਰਦਾਰ ਅਮੀਰ ਸਿੰਘ ਦੀ ਬੇਟੀ ਦੇਸਾਂ ਕੌਰ ਨਾਲ ਹੋਇਆ, ਜਿਸ ਨਾਲ ਚੜ੍ਹਤ ਸਿੰਘ ਦੀ ਤਕੜੀ ਚੜ੍ਹਾਈ ਹੋ ਗਈ।

ਆਗੂ

1:- ਸਰਦਾਰ ਚੜ੍ਹਤ ਸਿੰਘ (1752-1770)

2:- ਸਰਦਾਰ ਮਹਾ ਸਿੰਘ (1770-1792)

3:- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (1792-1801)

ਸ਼ੁਕਰਚਕੀਆ ਮਿਸਲ 

ਖੇਤਰ

ਕਿਲੇ ਤੇ ਇਲਾਕੇ:- ਮੁਗਲ ਚੱਕ, ਕਿਲਾ ਦੀਦਾਰ ਸਿੰਘ, ਕਿਲਾ ਮੀਹਾਂ ਸਿੰਘ, ਲੱਧੇ ਵਾਲਾ ਵੜੈਚ, ਫਿਰੋਜ਼ਵਾਲਾ, ਬੁਤਾਲਾ ਸ਼ਾਮ ਸਿੰਘ, ਮਰਾਲੀ ਵਾਲਾ, ਐਮਨਾਬਾਦ, ਕਲਸਕੇ।

ਇਲਾਕੇ:- ਗੁਜਰਾਂਵਾਲਾ, ਹਫੀਜਾਬਾਦ ਰਾਜਧਾਨੀ:- ਅਮ੍ਰਿਤਸਰ ਤੇ ਗੁਜਰਾਂਵਾਲਾ

ਲੜਾਈਆਂ

ਸਰਦਾਰ ਚੜ੍ਹਤ ਸਿੰਘ ਬਹੁਤ ਹੀ ਬਹਾਦਰ ਯੋਧੇ ਸਨ, ਉਹਨਾਂ ਨੇ ਆਪਣੇ ਜੀਵਨ ਵਿਚ ਬਹੁਤ ਸਾਰੇ ਯੁੱਧ ਲੜੇ ਅਤੇ ਜਿੱਤੇ ਵੀ। ਯੁੱਧਾਂ ਦੀ ਜਾਣਕਾਰੀ ਹੇਠਾਂ ਲਿਖੀ ਹਾਂ। ਹਵਾਲਿਆਂ ਦੇ ਨਾਲ

ਛੋਟਾ ਘੱਲੂਘਾਰਾ(1746)

ਸਰਹਿੰਦ ਦਾ ਯੁੱਧ(1758)

ਲਾਹੌਰ ਦਾ ਯੁੱਧ(1758)

ਸਿਆਲਕੋਟ ਦਾ ਯੁੱਧ(1761)

ਲਾਹੌਰ ਦਾ ਦੂਜਾ ਯੁੱਧ(1761)

ਗੁੱਜਰਾਂਵਾਲਾ ਦਾ ਯੁੱਧ(1761)

ਵੱਡਾ ਘੱਲੂਘਾਰਾ(1762)

ਅਮ੍ਰਿਤਸਰ ਦਾ ਯੁੱਧ(1762)

ਹੋਰ ਯੁੱਧ ਸਰਦਾਰ ਮਹਾਂ ਸਿੰਘ ਅਤੇ ਸਰਦਾਰ ਰਣਜੀਤ ਸਿੰਘ ਦੇ ਅਧੀਨ

ਕਸੂਰ ਦਾ ਯੁੱਧ(1763)

ਸਰਹਿੰਦ ਦਾ ਯੁੱਧ(1764)

ਅਹਿਮਦ ਸ਼ਾਹ ਅਬਦਾਲੀ ਦਾ ਸੱਤਵਾ ਹਮਲਾ(1765)

ਅਬਦਾਲੀ ਦਾ ਆਖਰੀ ਹਮਲ(1767)

ਜੇਹਲਮ ਇਲਾਕੇ ਨੂੰ ਜਿੱਤਣਾ(1767)

ਜੰਮੂ ਦਾ ਯੁੱਧ(1784 ਅਤੇ 1786)

ਬਟਾਲਾ ਦ ਯੁੱਧ(1787)

ਸਢੌਰਾ ਦੀ ਘੇਰਾਬੰਦੀ(1790)

ਮਿਆਨੀ ਦੀ ਘੇਰਾਬੰਦੀ(1796)

ਹਵਾਲੇ

https://www.duhoctrungquoc.vn/wiki/en/Jassa_Singh_Ahluwalia https://www.duhoctrungquoc.vn/wiki/en/Battle_of_Gujranwala_(1761) Dictionary of Battles and Sieges https://www.duhoctrungquoc.vn/wiki/en/Vadda_Ghalughara https://www.google.com/search?gs_ssp=eJzj4tLP1TdIqjTIMkwxYPQSLk4sSkksUkjOSCxKLFEozsxLzwAArRMK8Q&q=sardar+charat+singh&oq=&aqs=chrome.3.69i58j69i327j69i64j46i39i362i523j35i39i362i523l2j46i39i362i523l2j35i39i362i523l2j46i39i362i523j35i39i362i523j46i39i362i523l2j35i39i362i523.-1j0j4&client=ms-android-samsung-ga-rev1&sourceid=chrome-mobile&ie=UTF-8#imgrc=3qJSdQOeLoqgwM

Tags:

ਸ਼ੁਕਰਚਕੀਆ ਮਿਸਲ ਇਤਿਹਾਸਸ਼ੁਕਰਚਕੀਆ ਮਿਸਲ ਆਗੂਸ਼ੁਕਰਚਕੀਆ ਮਿਸਲ ਖੇਤਰਸ਼ੁਕਰਚਕੀਆ ਮਿਸਲ ਲੜਾਈਆਂਸ਼ੁਕਰਚਕੀਆ ਮਿਸਲ ਹਵਾਲੇਸ਼ੁਕਰਚਕੀਆ ਮਿਸਲਗੁਜਰਾਂਵਾਲਾਪੰਜਾਬਮਹਾਰਾਜਾ ਰਣਜੀਤ ਸਿੰਘਸਿੱਖ ਸਾਮਰਾਜ

🔥 Trending searches on Wiki ਪੰਜਾਬੀ:

ਜਾਮਨੀਜਿਹਾਦਦਿਲਜੀਤ ਦੋਸਾਂਝਪੰਜਾਬੀ ਮੁਹਾਵਰੇ ਅਤੇ ਅਖਾਣਭਾਰਤੀ ਪੰਜਾਬੀ ਨਾਟਕਘੜਾਵਾਲਮੀਕਸਿਧ ਗੋਸਟਿਨਿਵੇਸ਼ਹਲਫੀਆ ਬਿਆਨਕਾਰੋਬਾਰਭਾਰਤੀ ਕਾਵਿ ਸ਼ਾਸਤਰੀਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)ਸਾਕਾ ਸਰਹਿੰਦਭਾਰਤ ਦਾ ਝੰਡਾਹੁਮਾਯੂੰਸ਼ਿਵਾ ਜੀਸਤਲੁਜ ਦਰਿਆਇਸ਼ਤਿਹਾਰਬਾਜ਼ੀਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਹੇਮਕੁੰਟ ਸਾਹਿਬਵਿਰਾਸਤਧੂਰੀਸਿੰਧੂ ਘਾਟੀ ਸੱਭਿਅਤਾਅਰਦਾਸਆਨੰਦਪੁਰ ਸਾਹਿਬਤਰਲੋਕ ਸਿੰਘ ਕੰਵਰਊਰਜਾਮਨੁੱਖਮਝੈਲਬਠਿੰਡਾਰਾਜਾ ਈਡੀਪਸਇਜ਼ਰਾਇਲਵਿਸਾਖੀਕੁਦਰਤਅੰਤਰਰਾਸ਼ਟਰੀ ਮਜ਼ਦੂਰ ਦਿਵਸਨਰਿੰਦਰ ਮੋਦੀਸਾਕਾ ਨਨਕਾਣਾ ਸਾਹਿਬਰਾਵਣਰਤਨ ਟਾਟਾਰੂੜੀਮੁਹਾਰਨੀਪੰਜਾਬੀ ਵਿਕੀਪੀਡੀਆਤਾਰਾਜ਼ੀਰਾ, ਪੰਜਾਬਪੰਜਾਬੀ ਨਾਵਲਵਾਰਤਕਪਾਣੀਪਤ ਦੀ ਪਹਿਲੀ ਲੜਾਈਏ. ਪੀ. ਜੇ. ਅਬਦੁਲ ਕਲਾਮਸੰਤ ਅਤਰ ਸਿੰਘਜਸਵੰਤ ਸਿੰਘ ਕੰਵਲਆਲਮੀ ਤਪਸ਼ਮਟਕ ਹੁਲਾਰੇਵੱਡਾ ਘੱਲੂਘਾਰਾਮੁੱਖ ਸਫ਼ਾਵੀਸੁਹਾਗਪ੍ਰੀਨਿਤੀ ਚੋਪੜਾਸੁਰਿੰਦਰ ਸਿੰਘ ਨਰੂਲਾਸਕੂਲਗੁਰੂ ਗ੍ਰੰਥ ਸਾਹਿਬਹਲਦਿੱਲੀਸਮਾਜ ਸ਼ਾਸਤਰਇਸ਼ਾਂਤ ਸ਼ਰਮਾਪੰਜਾਬੀ ਧੁਨੀਵਿਉਂਤਰਬਿੰਦਰਨਾਥ ਟੈਗੋਰਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਪਿਸ਼ਾਬ ਨਾਲੀ ਦੀ ਲਾਗਅੰਮ੍ਰਿਤਾ ਪ੍ਰੀਤਮਕਾਮਾਗਾਟਾਮਾਰੂ ਬਿਰਤਾਂਤਅਮਰ ਸਿੰਘ ਚਮਕੀਲਾ (ਫ਼ਿਲਮ)ਵਿਸ਼ਵਕੋਸ਼ਨਿੱਜਵਾਚਕ ਪੜਨਾਂਵਸਵੈ-ਜੀਵਨੀਪੰਜਾਬੀ ਲੋਕ ਖੇਡਾਂਚਾਰ ਸਾਹਿਬਜ਼ਾਦੇਡਾ. ਦੀਵਾਨ ਸਿੰਘ🡆 More