ਸ਼ਿੰਜ਼ੋ ਆਬੇ (安倍 晋三 Abe Shinzō?, IPA: ; ਜਨਮ 21 ਸਤੰਬਰ 1954 - 8 ਜੁਲਾਈ 2022) ਦਸੰਬਰ 2012 ਵਿੱਚ ਜਾਪਾਨ ਦੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਦੁਬਾਰਾ ਚੁਣਿਆ ਗਿਆ। ਅਬੇ ਅਜ਼ਾਦ ਖਿਆਲਾਂ ਵਾਲੀ ਲੋਕਤੰਤਰ ਦੀ ਪਾਰਟੀ ਦਾ ਪ੍ਰਧਾਨ ਵੀ ਸੀ ਅਤੇ ਸ਼ਕਤੀ ਦਾ ਸੰਚਾਲਨ ਕਰਨ ਵਾਲੇ ਸੰਸਦੀਏ ਦਲ ਓਆਗਾਕੁ ਦਾ ਪ੍ਰਧਾਨ ਵੀ ਸੀ।
ਅਬੇ 2006 ਤੋਂ 2007 ਤਕ ਪ੍ਰਧਾਨਮੰਤਰੀ ਬਣਿਆ ਰਿਹਾ। ਉਹ ਰਾਜਨੀਤੀ ਦਾ ਗੜ ਮੰਨੀ ਜਾਂਦੀ ਮਸ਼ਹੂਰ ਪਰਿਵਾਰ ਨਾਲ ਸੰਬੰਧ ਰਖਦਾ ਸੀ। ਜੰਗ ਤੋਂ ਬਾਅਦ 52 ਸਾਲ ਦੀ ਉਮਰ ਵਿੱਚ ਓਹ ਜਾਪਾਨ ਦਾ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਮੰਤਰੀ ਬਣਿਆ ਅਤੇ ਜਿਸ ਦਾ ਜਨਮ ਸੰਸਾਰ ਜੁੱਧ II ਤੋਂ ਬਾਅਦ ਹੋਇਆ, ਅਬੇ ਨੇਸ਼ਨਲ ਡਾਇਟ ਦੇ ਖ਼ਾਸ ਸੈਸ਼ਨ ਲਈ ਚੁਣਿਆ ਗਿਆ ਸੀ। ਸਤੰਬਰ 2007 ਵਿੱਚ ਉਸਨੇ ਸੇਹਤ ਖਰਾਬ ਹੋਣ ਕਰ ਕੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ। ਉਸ ਦੀ ਜਗਹ ਤੇ ਯਸੁਓ ਫੁਕੂਦਾ ਨੇ ਅਹੁਦਾ ਸੰਭਾਲਿਆ।
ਸਤੰਬਰ 26, 2012 ਅਬੇ ਨੇ ਸਾਬਕਾ ਮੰਤਰੀ ਡਿਫੇਂਸ ਸ਼ੀਗੇਰੂ ਇਸ਼ੀਵਾਂ ਨੂੰ ਹਰਾ ਕੇ LDP ਦੇ ਪ੍ਰਧਾਨ ਦੀਆਂ 2012 ਦੀਆਂ ਜਰਨਲ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ। ਅਬੇ ਫਿਰ ਤੋਂ ਪ੍ਰਧਾਨ ਮੰਤਰੀ ਬਣਿਆ. ਸ਼ੀਗੇਰੂ ਯੋਸ਼ੀਦਾ 1948, ਤੋਂ ਬਾਅਦ ਅਬੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸੀ ਜਿਸ ਨੇ ਦਫਤਰ ਵਿੱਚ ਵਾਪਸੀ ਕੀਤੀ. ਅਬੇ 2014 ਜਰਨਲ ਚੋਣਾਂ ਵਿੱਚ ਦੋ-ਤਿੰਨ ਬਹੁਮਤ ਪ੍ਰਾਪਤ ਕਰ ਕੇ ਨਯੂ ਕੋਮੇਟੋ ਪਾਰਟੀ ਨਾਲ ਗਠਜੋੜ ਕਰ ਕੇ ਦੁਆਰਾ ਚੁਣ ਲਿਆ ਗਿਆ.
ਆਬੇ ਦਾ ਜਨਮ ਟੋਕੀਓ ਦੇ ਮਸ਼ਹੂਰ ਪਰਿਵਾਰ ਵਿੱਚ ਹੋਈਆ। ਉਸ ਦਾ ਪਰਿਵਾਰ ਅਸਲ ਵਿੱਚ ਯਮਗੁਚੀ ਪਰੀਫੇਕਚਰ ਸ਼ਰਿਰ ਤੋਂ ਸੀ। ਆਬੇ ਦੇ ਘਰ ਦਾ ਦਰਜ ਕੀਤਾ ਪਤਾ ("ਹੋਣਸੇਕੀ ਚੀ") ਨਗਾਤੋ, ਯਮਗੁਚੀ ਸੀ। ਜਿਥੇ ਉਸ ਦੇ ਦਾਦਾ ਜੀ ਦਾ ਜਨਮ ਹੋਇਆ ਸੀ. ਉਸ ਦਾ ਦਾਦਾ ਕਾਨ ਆਬੇ ਅਤੇ ਪਿਤਾ, ਸ਼ਿੰਤਾਰੋ ਆਬੇ ਰਾਜਨੀਤਕ ਸਨ। ਉਸ ਦੀ ਮਾਂ ਯੋਕੋ ਕਿਸ਼ੀ ,ਨੁਬੋਸੂਕੇ ਕਿਸ਼ੀ ਦੀ ਧੀ ਸੀ ਜੋ 1957-1960 ਤੱਕ ਜਾਪਾਨ ਦਾ ਪ੍ਰਧਾਨ ਮੰਤਰੀ ਰਿਹਾ। ਆਬੇ ਨੇ ਆਪਣੀ ਕਿਤਾਬ ਉਤਸੁਕੁਸ਼ੀਲ ਕੁਨੀ ਏ ("ਇੱਕ ਖੂਬਸੂਰਤ ਦੇਸ਼ ਵੱਲ"), ਵਿੱਚ ਲਿਖਿਆ ਕੇ "ਕੁਝ ਲੋਕਾਂ ਆਦਤ ਅਨੁਸਾਰ ਸੰਦੇਹ ਸੀ ਕੇ ਮੇਰੇ ਦਾਦਾ ਜੀ ਏ-ਕਲਾਸ ਯੁੱਧ ਦੇ ਦੋਸ਼ੀ ਸਨ ਅਤੇ ਬਹੁਤ ਨਫ਼ਰਤ ਕਰਦੇ ਸਨ। ਉਸ ਅਨੁਭਵ ਦੇ ਕਾਰਨ ਮੈਂ ਰੂੜੀਵਾਦ ਨਾਲ ਜੁੜ ਗਿਆ"।
1955 ਵਿੱਚ, ਸ਼ਿਗੇਰੂ ਯੋਸ਼ੀਦਾ ਲਿਬਰਲ ਪਾਰਟੀ ਅਤੇ ਲੋਕਤੰਤਰਿਕ ਪਾਰਟੀ ਨੇ ਆਪਸ ਵਿੱਚ ਮਿਲ ਕੇ ਲਿਬਰਲ ਡੈਮੋਕ੍ਰੇਟਿਕ ਪਾਰਟੀ (LDP) ਬਣਾ ਲਈ। ਆਬੇ ਨੇ ਸੇਈਕੇਈ ਐਲਿਮੈਂਟਰੀ ਵਿਦਿਆਲੇ(ਸਕੂਲ), ਸੇਈਕੇਈ ਜੂਨੀਅਰ ਹਾਈ ਸਕੂਲ, ਸੇਈਕੇਈ ਸੀਨੀਅਰ ਹਾਈ ਸਕੂਲ ਵਿੱਚ ਆਪਣੀ ਪੜ੍ਹਾਈ ਕੀਤੀ। ਸੇਈਕੇਈ ਯੂਨੀਵਰਸਿਟੀ, ਤੋਂ ਰਾਜਨੀਤਿਕ ਵਿਗਿਆਨ(ਪੋਲਿਟਿਕਲ ਸਾਇੰਸ) ਵਿੱਚ ਬੈਚੁਲਰ ਡਿਗਰੀ 1977 ਵਿੱਚ ਹਾਸਿਲ ਕੀਤੀ। ਉਸ ਤੋਂ ਬਾਅਦ ਯੂਨਾਇਟਿਡ ਸਟੇਟ ਦੀ ਯੂਨਿਵਰਸਿਟਿ ਆਫ਼ ਸਾਉਥਰਨ ਕੈਲੇਫੋਰਨੀਆ ਸਕੂਲ ਆਫ਼ ਪਬਲਿਕ ਪੋਲਿਸੀ ਤੋਂ ਲੋਕ ਨੀਤੀ ਦੇ ਵਿਸ਼ੇ ਦੀ ਪੜ੍ਹਾਈ ਕੀਤੀ। ਆਬੇ ਨੇ ਕੋਬੇ ਸਟਰੀਟ ਲਈ ਕੰਮ ਕੀਤਾ। 1982 ਵਿੱਚ ਉਸਨੇ ਕੋਬੇ ਸਟਰੀਟ ਨੂੰ ਛੱਡ ਕੇ ਵਿਦੇਸ਼ੀ ਮਸਲਿਆਂ ਦੇ ਮੰਤਰੀ, ਦੇ ਅਧੀਨ ਸਹਾਇਕ ਪ੍ਰਬੰਧਕ ਦੇ ਅਹੁਦੇ ਤੇ ਕੰਮ ਕੀਤਾ।ਇਸ ਦੇ ਨਾਲ ਨਾਲ ਉਸਨੇ LDP ਦੀ ਜਰਨਲ ਸਭਾ ਦੇ ਪ੍ਰਧਾਨ ਅਤੇ LDP ਦੇ ਜਰਨਲ ਸਕੱਤਰ ਦਾ ਨਿਜੀ ਪ੍ਰਬੰਧਕ ਵਜੋਂ ਵੀ ਆਪਣੀਆਂ ਸੇਵਾਵਾਂ ਦਿਤੀਆਂ।
ਅਬੇ,2006 ਵਿੱਚ 52 ਸਾਲ ਦੀ ਉਮਰ ਵਿੱਚ ਪ੍ਰਧਾਨ ਮੰਤਰੀ ਚੁਣਿਆ ਗਿਆ, 1941 ਵਿੱਚ ਚੁਣੇ ਮੰਤਰੀ ਫੁਮੀਮਾਰੋ ਕੋਨੋਈ ਤੋਂ ਬਾਅਦ ਅਬੇ ਪਹਿਲਾਂ ਘੱਟ ਉਮਰ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ।
ਨਾਮ | First (ਸਤੰਬਰ 26, 2006) | First, Realigned (August 27, 2007) |
---|---|---|
Secretary | Yasuhisa Shiozaki | Kaoru Yosano |
Internal Affairs | Yoshihide Suga | Hiroya Masuda |
Justice | Jinen Nagase | Kunio Hatoyama |
Foreign Affairs | Taro Aso | Nobutaka Machimura |
Finance | Koji Omi | Fukushiro Nukaga |
Education | Bunmei Ibuki | |
Health | Hakuo Yanagisawa | Yōichi Masuzoe |
Agriculture | Toshikatsu Matsuoka 1 Norihiko Akagi1 | Masatoshi Wakabayashi 2 |
Economy | Akira Amari | |
Land | Tetsuzo Fuyushiba | |
Environment | Masatoshi Wakabayashi 1 | Ichirō Kamoshita |
Defense3 | Fumio Kyuma 4 | Masahiko Kōmura |
Public Safety, Disaster Prevention | Kensei Mizote | Shinya Izumi |
Economic and Fiscal Policy | Hiroko Ōta | |
Financial Policy | Yuji Yamamoto | Yoshimi Watanabe |
Administrative Reform | Yoshimi Watanabe 5 | |
Regulatory Reform | Fumio Kishida | |
Okinawa/Northern Territories, Technology | Sanae Takaichi | |
Birth Rate, Youth and Gender Equality | Yōko Kamikawa | |
National Security Advisor | Yuriko Koike | |
Economic Policy Advisor | Takumi Nemoto | |
North Korean Abductions Advisor | Kyoko Nakayama | |
Education Advisor | Eriko Yamatani | |
Public Relations Advisor | Hiroshige Seko |
ਨੋਟ
ਨਾਮ | Second (December 26, 2012) | Second, Realigned (ਸਤੰਬਰ 3, 2014) |
---|---|---|
Secretary | Yoshihide Suga | |
Internal Affairs | Yoshitaka Shindo | Sanae Takaichi |
Justice | Sadakazu Tanigaki | Midori Matsushima replaced by Yoko Kamikawa (2014/10/20) |
Foreign Affairs | Fumio Kishida | |
Deputy Prime Minister, Financial Services, Finance | Taro Aso | |
Education, Educational Reform | Hakubun Shimomura | |
Health | Norihisa Tamura | Yasuhisa Shiozaki |
Agriculture | Yoshimasa Hayashi | Koya Nishikawa replaced by Yoshimasa Hayashi (2015/2/23) |
Economy | Toshimitsu Motegi | Yūko Obuchi replaced by Yoichi Miyazawa (2014/10/20) |
Land | Akihiro Ota | |
Environment, Nuclear Crisis Management | Nobuteru Ishihara | Yoshio Mochizuki |
Defense3 | Itsunori Onodera | Akinori Eto replaced by Gen Nakatani (2014/12/24) |
Public Safety, Measures for National Land Strengthening and Disaster Management | Keiji Furuya | Eriko Yamatani |
Economic and Fiscal Policy and Economic Revitalisation | Akira Amari | |
Disaster Reconstruction | Takumi Nemoto | Wataru Takeshita |
Administrative Reform and Public Servant System Reforms | Tomomi Inada | Haruko Arimura |
Okinawa/Northern Territories | Ichita Yamamoto | Shunichi Yamaguchi |
Birth Rate | Masako Mori | Haruko Arimura |
National Security Advisor | - | - |
Economic Policy Advisor | - | - |
North Korean Abductions Advisor | Keiji Furuya | Eriko Yamatani |
Education Advisor | - | - |
Public Relations Advisor | - | - |
Regional Economy | - | Shigeru Ishiba |
This article uses material from the Wikipedia ਪੰਜਾਬੀ article ਸ਼ਿੰਜ਼ੋ ਆਬੇ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.