ਸ਼ਾਹਮੁਖੀ ਲਿਪੀ

ਸ਼ਾਹਮੁਖੀ ਪੱਛਮੀ ਪੰਜਾਬੀ ਲਿਖਣ ਵਾਸਤੇ ਵਰਤੀ ਜਾਣ ਵਾਲ਼ੀ ਦੂਜੀ ਲਿਪੀ ਹੈ। ਇਹ ਆਮ ਕਰਕੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਹੈ ਅਤੇ ਇਹਦੀ ਨੀਂਹ ਅਰਬੀ ਫ਼ਾਰਸੀ ਲਿਪੀ ਨਸਤਾਲੀਕ ’ਤੇ ਧਰੀ ਗਈ ਏ। ਇਹ ਗੁਰਮੁਖੀ(ਪੰਜਾਬੀ ਲਿਖਣ ਵਾਸਤੇ ਆਮ ਲਿਪੀ) ਨਾਲ਼ੋਂ ਔਖੀ ਹੈ ਅਤੇ ਇਹਨੂੰ ਪੜ੍ਹਨਾ ਵੀ ਔਖਾ ਇਸ ਕਿਉਂ ਜੋ ਅਰਬੀ ਲਿਪੀਆਂ ਵਿੱਚ ਅੱਖਰਾਂ ਦੀਆਂ ਸ਼ਕਲਾਂ ਸ਼ਬਦਾਂ ਦੇ ਸ਼ੁਰੂ, ਵਿਚਕਾਰ ਅਤੇ ਅਖ਼ੀਰ ਵਿੱਚ ਬਦਲ ਜਾਂਦੀਆਂ ਹਨ। ਇਹਦੇ ਨਾਲ਼-ਨਾਲ਼ ਇੱਕ ਅਵਾਜ਼ ਲਈ ਕਈ ਅੱਖਰ ਦਿੱਤੇ ਹੋਏ ਨੇ ਜਿਵੇਂ:- ‘ਜ਼’ ਦੀ ਅਵਾਜ਼ ਵਾਸਤੇ ਚਾਰ, ਅਤੇ ‘ਸ’ ਦੀ ਅਵਾਜ਼ ਵਾਸਤੇ ਤਿੰਨ ਅੱਖਰ ਨੇ। ਸ਼ਾਹਮੁਖੀ ਦਰਅਸਲ ਨਸਤਾਲੀਕ ਵਿੱਚ ਪੰਜਾਬੀ ਨੂੰ ਲਿਖਣ ਦਾ ਨਾਂ ਏ ਅਤੇ ਇਹਦੇ ਅੱਖਰਾਂ ਅਤੇ ਉਰਦੂ ਅੱਖਰਾਂ ਵਿੱਚ ਕੋਈ ਫ਼ਰਕ ਨਹੀਂ। ਕੁੱਝ ਲੋਕਾਂ ਦਾ ਮੰਨਣਾ ਏ ਕਿ ਪੰਜਾਬੀ ਲਿਖਣ ਵਾਸਤੇ ਸਭ ਤੋਂ ਪਹਿਲੋਂ ਸ਼ਾਹਮੁਖੀ ਦੀ ਹੀ ਵਰਤੋਂ ਹੋਈ ਸੀ, ਜਦੋਂ ਬਾਬਾ ਫ਼ਰੀਦ ਨੇ ਆਪਣੀ ਬਾਣੀ ਕਲਮਬੱਧ ਕੀਤੀ ਸੀ। ਸ਼ਾਹਮੁਖੀ ਹਾਲਾਂਕਿ ਪੰਜਾਬੀ ਲਿਖਣ ਵਾਸਤੇ ਬਹੁਤੀ ਸਹੀ ਨਹੀਂ ਏ ਫਿਰ ਵੀ ਮਜ਼੍ਹਬੀ ਕਾਰਨਾਂ ਸਦਕਾ ਪਾਕਿਸਤਾਨ ਵਿੱਚ ਇਹੋ ਲਿਪੀ ਈ ਵਰਤੀ ਜਾਂਦੀ ਏ।

ਸ਼ਾਹਮੁਖੀ ਲਿਪੀ
ਟਾਈਪਅਬਜਦ
ਭਾਸ਼ਾਵਾਂਪੰਜਾਬੀ
Parent systems
ਪ੍ਰੋਟੋ-ਸਿਨਾਈਟਿਕ
ਯੂਨੀਕੋਡ ਰੇਂਜU+0600 to U+06FF

U+0750 to U+077F
U+FB50 to U+FDFF

U+FE70 to U+FEFF

ਹੇਠ ਦਿੱਤੀ ਤਸਵੀਰ ਵਿੱਚ ਸ਼ਾਹਮੁਖੀ ’ਤੇ ਗੁਰਮੁਖੀ, ਦੋਵਾਂ ਲਿਪੀਆਂ ਦੇ ਅੱਖਰ ਦਿੱਤੇ ਗਏ ਨੇ।

ਵਰਨਮਾਲਾ

ਸ਼ਾਹਮੁਖੀ ਲਿਪੀ 

Tags:

ਅਰਬੀਉਰਦੂਗੁਰਮੁਖੀਨਸਤਾਲੀਕਪਾਕਿਸਤਾਨਪੰਜਾਬੀਪੱਛਮੀ ਪੰਜਾਬੀ ਭਾਸ਼ਾਫ਼ਾਰਸੀਬਾਬਾ ਫ਼ਰੀਦਲਿਪੀ

🔥 Trending searches on Wiki ਪੰਜਾਬੀ:

ਸਵਿੰਦਰ ਸਿੰਘ ਉੱਪਲ2024ਯੋਨੀਜਗਤਾਰਕਾਗ਼ਜ਼ਟੀਚਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਭਾਰਤ ਦਾ ਸੰਵਿਧਾਨਮਹਾਨ ਕੋਸ਼ਡਾ. ਹਰਚਰਨ ਸਿੰਘਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੰਗਰੂਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਰੀਤੀ ਰਿਵਾਜਪੰਜਾਬੀ ਲੋਕ ਬੋਲੀਆਂਲੋਕਧਾਰਾ ਸ਼ਾਸਤਰਪੱਤਰਕਾਰੀਗੂਰੂ ਨਾਨਕ ਦੀ ਪਹਿਲੀ ਉਦਾਸੀਅਧਿਆਪਕਭਾਰਤ ਦਾ ਪ੍ਰਧਾਨ ਮੰਤਰੀਕਾਲੀਦਾਸਬਲਾਗਮੋਹਨ ਭੰਡਾਰੀਅਲਬਰਟ ਆਈਨਸਟਾਈਨਕਿਸ਼ਤੀਵਰਚੁਅਲ ਪ੍ਰਾਈਵੇਟ ਨੈਟਵਰਕਜਨੇਊ ਰੋਗਗੁਰਦਾਸ ਮਾਨਕੁਈਰ ਅਧਿਐਨਪੰਜਾਬੀ ਵਿਆਕਰਨਮਹਾਕਾਵਿਗਿੱਧਾਊਠਜਸਵੰਤ ਸਿੰਘ ਕੰਵਲਮਨੁੱਖੀ ਅਧਿਕਾਰ ਦਿਵਸਸਰੀਰਕ ਕਸਰਤਸੁਰ (ਭਾਸ਼ਾ ਵਿਗਿਆਨ)2020-2021 ਭਾਰਤੀ ਕਿਸਾਨ ਅੰਦੋਲਨਨਾਮਬਾਰਸੀਲੋਨਾਅੱਜ ਆਖਾਂ ਵਾਰਿਸ ਸ਼ਾਹ ਨੂੰਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਲੱਖਾ ਸਿਧਾਣਾਮੌਲਿਕ ਅਧਿਕਾਰਭੁਜੰਗੀਬਾਬਾ ਦੀਪ ਸਿੰਘਰੇਲਗੱਡੀਸੁਕਰਾਤਬੱਬੂ ਮਾਨਸਾਹਿਬਜ਼ਾਦਾ ਜ਼ੋਰਾਵਰ ਸਿੰਘਵਿਰਾਟ ਕੋਹਲੀਡੈਕਸਟਰ'ਜ਼ ਲੈਬੋਰਟਰੀਲੋਹੜੀਸੀ++ਬੋਹੜਪਵਿੱਤਰ ਪਾਪੀ (ਨਾਵਲ)ਸ਼ੇਰ ਸਿੰਘਦਿਵਾਲੀਚਿੜੀ-ਛਿੱਕਾਰਸਾਇਣ ਵਿਗਿਆਨਕੰਪਿਊਟਰਇਸਲਾਮਅਜਮੇਰ ਸਿੰਘ ਔਲਖਪੰਜਾਬ ਲੋਕ ਸਭਾ ਚੋਣਾਂ 2024ਹੁਸੀਨ ਚਿਹਰੇਸਾਹਿਤ ਅਤੇ ਮਨੋਵਿਗਿਆਨਡਾ. ਮੋਹਨਜੀਤਭਗਤ ਸਿੰਘਨੰਦ ਲਾਲ ਨੂਰਪੁਰੀਭਾਰਤੀ ਮੌਸਮ ਵਿਗਿਆਨ ਵਿਭਾਗਪਰਿਵਾਰਗੂਗਲ ਕ੍ਰੋਮਮਹਾਂਭਾਰਤਘੜਾਮਨੁੱਖੀ ਦਿਮਾਗ🡆 More