ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ

ਨਵਾਂਸ਼ਹਿਰ ਭਾਰਤ ਦੇ ਪੰਜਾਬ ਰਾਜ ਦਾ ਇੱਕ ਜ਼ਿਲਾ ਹੈ। ਇਸ ਜ਼ਿਲੇ ਦਿਆਂ ਤਿੰਨ ਤਹਿਸੀਲਾਂ ਨਵਾਂਸ਼ਹਿਰ ਬਲਾਚੌਰ ਅਤੇ ਬੰਗਾ ਹਨ। 27 ਸਤੰਬਰ 2008 ਨੂੰ ਇਸ ਜ਼ਿਲੇ ਦਾ ਨਾਮ ਨਵਾਂਸ਼ਹਿਰ ਜਿਲੇ ਤੋਂ ਸ਼ਹੀਦ ਭਗਤ ਸਿੰਘ ਨਗਰ ਰੱਖ ਦਿਤਾ ਗਿਆ।

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ
ਪੰਜਾਬ ਰਾਜ ਦੇ ਜਿਲੇ

ਇਤਿਹਾਸ

7 ਨਵੰਬਰ, 1995 ਨੂੰ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਕੁੱਝ ਇਲਾਕਿਆ ਨੂੰ ਮਿਲਾ ਕੇ ਨਵਾਂਸ਼ਹਿਰ ਨੂੰ ਪੰਜਾਬ ਦਾ 16ਵਾਂ ਜ਼ਿਲਾ ਬਣਾਇਆ। ਇਸ ਜ਼ਿਲੇ ਦਾ ਨਾਂ ਇਸ ਦੇ ਹੇਡਕੁਆਟਰ ਸ਼ਹਿਰ ਨਵਾਂਸ਼ਹਿਰ ਦੇ ਨਾਂ ਤੇ ਰੱਖਿਆ ਗਿਆ। ਕਿਹਾ ਜਾਂਦਾ ਹੈ ਕਿ ਨਵਾਂਸ਼ਹਿਰ ਇੱਕ ਅਫ਼ਗਾਨੀ, ਨੌਸਰ ਖ਼ਾਂ ਨੇ ਬਸਾਇਆ ਸੀ। ਉਦੋਂ ਇਸ ਸ਼ਹਿਰ ਦਾ ਨਾਂਮ "ਨੌਸਰ" ਸੀ, ਪਰ ਹੋਲੀ-ਹੋਲੀ ਸ਼ਹਿਰ ਦਾ ਨਾਂ ਨੌਸਰ ਤੋਂ "ਨਵਾਂਸ਼ਹਿਰ" ਪੈ ਗਿਆ।

ਭੂਗੋਲਿਕ ਸਥਿਤੀ

ਨਵਾਂਸ਼ਹਿਰ ਜ਼ਿਲ੍ਹਾ ਨਕਸ਼ਾ ਸਥਿਤੀ ਅਨੁਸਾਰ ਇਸ ਤਰ੍ਹਾਂ ਹੈ : 31.8° N 76.7° E.

ਖੇਤਰ ਫਲ ਅਤੇ ਆਬਾਦੀ

—ਕੁਲ ਖੇਤਰ ਫਲ ( km².) ੧,੨੫੮—ਕੁਲ ਆਬਾਦੀ (੨੦੦੧ ਗਿਣਤੀ) 587,468—ਪੁਰਖ ੩੦੬,੯੦੨—ਜਨਾਨਾ ੨੮੦,੫੬੬—ਆਬਾਦੀ ਦਾ ਸੰਘਣਾ ਪਣ ( per km².) ੪੩੯—ਆਬਾਦੀ ਵਿੱਚ ਕੁਲ ਵਾਧਾ (੧੯੯੧-੨੦੦੧) ੧੦.੪੩

ਬਾਹਰੀ ਕੜੀਆਂ

ਹਵਾਲੇ

Tags:

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਇਤਿਹਾਸਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਭੂਗੋਲਿਕ ਸਥਿਤੀਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਖੇਤਰ ਫਲ ਅਤੇ ਆਬਾਦੀਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਬਾਹਰੀ ਕੜੀਆਂਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਹਵਾਲੇਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾਨਵਾਂਸ਼ਹਿਰਪੰਜਾਬਬਲਾਚੌਰਭਾਰਤ

🔥 Trending searches on Wiki ਪੰਜਾਬੀ:

ਬਾਵਾ ਬਲਵੰਤਨਾਨਕ ਸਿੰਘਮਹਿੰਗਾਈਅਭਾਜ ਸੰਖਿਆਪੌਦਾਨਾਵਲਪੰਜਾਬੀ ਟੀਵੀ ਚੈਨਲਦਿਲਗੁਰਮੁਖੀ ਲਿਪੀ ਦੀ ਸੰਰਚਨਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਾਲਾਨਾ ਪੌਦਾਬੀਬੀ ਭਾਨੀਅਨੰਦ ਕਾਰਜਜਾਮਨੀਲੈਸਬੀਅਨਲੋਕ ਸਭਾਪੰਜਾਬੀ ਕੱਪੜੇਊਠਅਮਨਸ਼ੇਰ ਸਿੰਘਭਾਈ ਮਨੀ ਸਿੰਘਮਿਸਲਪਾਕਿਸਤਾਨਮੱਸਾ ਰੰਘੜਅਜਮੇਰ ਸਿੰਘ ਔਲਖਹੋਲਾ ਮਹੱਲਾਛੰਦਮਹਿਮੂਦ ਗਜ਼ਨਵੀਏਕਾਦਸੀ ਮਹਾਤਮਅੰਮ੍ਰਿਤ ਸੰਚਾਰਆਧੁਨਿਕ ਪੰਜਾਬੀ ਕਵਿਤਾਅਲੰਕਾਰ (ਸਾਹਿਤ)ਕਲੋਠਾਮੋਰਮਾਤਾ ਸੁੰਦਰੀਸ਼ਿਵ ਕੁਮਾਰ ਬਟਾਲਵੀਸੁਰਜੀਤ ਬਿੰਦਰਖੀਆਵਾਰਿਸ ਸ਼ਾਹਦਰਾਵੜੀ ਭਾਸ਼ਾਵਾਂਵਰਲਡ ਵਾਈਡ ਵੈੱਬਪੰਜਾਬੀ ਇਕਾਂਗੀ ਦਾ ਇਤਿਹਾਸਇੰਸਟਾਗਰਾਮਨਿਬੰਧ ਦੇ ਤੱਤਸਾਹਿਰ ਲੁਧਿਆਣਵੀਪੰਜਾਬੀ ਕਹਾਣੀਰੂਸੀ ਇਨਕਲਾਬਪਾਉਂਟਾ ਸਾਹਿਬਸਾਹਿਤ ਅਤੇ ਇਤਿਹਾਸਮਾਰਕਸਵਾਦਸਮਾਜਪਿਸ਼ਾਬ ਨਾਲੀ ਦੀ ਲਾਗISBN (identifier)ਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਬੁਝਾਰਤਾਂਕਵਿਤਾਰੋਲਾਂ ਬਾਰਥਲਾਲ ਕਿਲ੍ਹਾਪੰਜ ਪਿਆਰੇਲੋਹੜੀਅਧਾਰਗੁਰੂ ਰਾਮਦਾਸਅੱਧ ਚਾਨਣੀ ਰਾਤ (ਫ਼ਿਲਮ)ਪੰਜਾਬੀ ਵਿਕੀਪੀਡੀਆਬਹਾਦੁਰ ਸ਼ਾਹ ਪਹਿਲਾਮਹਾਂਰਾਣਾ ਪ੍ਰਤਾਪਜੌਰਜੈਟ ਹਾਇਅਰਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਮੋਹਿਨਜੋਦੜੋਅੰਤਰਰਾਸ਼ਟਰੀ ਮਹਿਲਾ ਦਿਵਸਕੋਸ਼ਕਾਰੀਅਕਬਰਜ਼ੈਲਦਾਰਗੱਤਕਾਹੀਰ ਰਾਂਝਾਕਿਰਿਆ-ਵਿਸ਼ੇਸ਼ਣਜਨੇਊ ਰੋਗ🡆 More