ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦਾ ਜਿਲ੍ਹਾ ਹੈ ਪਹਿਲਾ ਇਸ ਦਾ ਨਾਮ ਨਵਾ ਸ਼ਹਿਰ ਸੀ ਪਰ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਇਸ ਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਕਰ ਦਿਤਾ।
ਇਹ ਮਾਨਤਾ ਹੈ ਕਿ ਅਲਾਉਦੀਨ ਖਿਲਜੀ (1295-1316) ਨੇ ਆਪਣੇ ਅਫਗਾਨ ਮਿਲਟਰੀ ਚੀਫ ਨੋਸ਼ਰ ਖਾਨ ਤੋਂ ਇਸ ਨੂੰ ਬਣਵਾਇਆ ਸੀ ਜੋ ਪਹਿਲਾ ਨੋਸ਼ਰ ਕਿਹਾ ਜਾਂਦਾ ਸੀ। ਨੋਸ਼ਰ ਖਾਨ ਨੇ ਪੰਜ ਕਿਲੇ ਬਣਵਾਏ ਜਿਹਨਾਂ ਨੂੰ ਹਵੇਲੀ ਕਿਹਾ ਜਾਂਦਾ ਸੀ ਜੋ ਅੱਜ ਵੀ ਮੌਜੂਦ ਹਨ।
This article uses material from the Wikipedia ਪੰਜਾਬੀ article ਸ਼ਹੀਦ ਭਗਤ ਸਿੰਘ ਨਗਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.