ਸ਼ਟੁੱਟਗਾਟ ਜਾਂ ਸ਼ਟੁਟਗਾਰਟ (/ˈʃtʊtɡɑːrt/; ਜਰਮਨ ਉਚਾਰਨ: ( ਸੁਣੋ), ਆਲੇਮਾਨੀ: Schduagert) ਦੱਖਣੀ ਜਰਮਨੀ 'ਚ ਪੈਂਦੇ ਬਾਡਨ-ਵਿਊਟਮਬੁਰਕ ਰਾਜ ਦੀ ਰਾਜਧਾਨੀ ਹੈ। ਇਹ ਜਰਮਨੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ ਜੀਹਦੀ ਅਬਾਦੀ ੫੮੭,੬੫੫ (ਜੂਨ ੨੦੧੪) ਹੈ ਜਦਕਿ ਵਡੇਰੇ ਸ਼ਟੁੱਟਗਾਟ ਮਹਾਂਨਗਰੀ ਇਲਾਕੇ ਦੀ ਅਬਾਦੀ ਲਗਭਗ ੫੩ ਲੱਖ (੨੦੦੮) ਹੈ ਜੋ ਰਾਈਨ-ਰੂਅਰ ਇਲਾਕਾ, ਬਰਲਿਨ/ਬਰਾਂਡਨਬੁਰਕ ਅਤੇ ਰਾਈਨ-ਮਾਈਨ ਇਲਾਕੇ ਤੋਂ ਬਾਅਦ ਜਰਮਨੀ ਵਿੱਚ ਚੌਥੇ ਦਰਜੇ 'ਤੇ ਹੈ।
ਸ਼ਟੁੱਟਗਾਟ | ||
---|---|---|
ਸ਼ਹਿਰ | ||
Country | Germany | |
State | ਬਾਡਨ-ਵਿਊਟਮਬਰਕ | |
Admin. region | ਸ਼ਟੁੱਟਗਾਟ | |
District | Stadtkreis | |
Founded | ੧੦ਵੀਂ ਸਦੀ | |
Subdivisions | ੨੩ ਜ਼ਿਲ੍ਹੇ | |
ਸਰਕਾਰ | ||
• ਓਬਾਬਿਊਰਗਾਮਾਈਸਟਰ | ਫ਼ਰਿਟਸ ਕੂਅਨ (ਗਰੂਨਾ) | |
ਖੇਤਰ | ||
• ਕੁੱਲ | 207.36 km2 (80.06 sq mi) | |
ਉੱਚਾਈ | 245 m (804 ft) | |
ਆਬਾਦੀ (ਦਸੰਬਰ ੨੦੦੮) | ||
• ਕੁੱਲ | 5,87,655 | |
• ਘਣਤਾ | 2,800/km2 (7,300/sq mi) | |
ਸਮਾਂ ਖੇਤਰ | ਯੂਟੀਸੀ+01:00 (CET) | |
• ਗਰਮੀਆਂ (ਡੀਐਸਟੀ) | ਯੂਟੀਸੀ+02:00 (CEST) | |
Postal codes | 70173–70619 | |
Dialling codes | 0711 | |
ਵਾਹਨ ਰਜਿਸਟ੍ਰੇਸ਼ਨ | S | |
ਵੈੱਬਸਾਈਟ | stuttgart.de |
This article uses material from the Wikipedia ਪੰਜਾਬੀ article ਸ਼ਟੁੱਟਗਾਟ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.