ਸਸਕੈਚਵਨ: ਕੈਨੇਡਾ ਦਾ ਸੂਬਾ

ਸਸਕੈਚਵਨ (/səˈskætʃəwən/ ( ਸੁਣੋ) or /səˈskætʃəˌwɑːn/) ਕੈਨੇਡਾ ਦਾ ਪ੍ਰੇਰੀ ਸੂਬਾ ਹੈ ਜਿਹਦਾ ਕੁੱਲ ਖੇਤਰਫਲ ੬੫੧,੯੦੦ ਵਰਗ ਕਿਲੋਮੀਟਰ ਹੈ ਅਤੇ ਥਲ ਖੇਤਰਫਲ ੫੯੨,੬੩੪ ਵਰਗ ਕਿਲੋਮੀਟਰ ਹੈ ਅਤੇ ਬਾਕੀ ਦਾ ਪਾਣੀਆਂ (ਝੀਲਾਂ/ਟੋਭਿਆਂ, ਸਰੋਵਰਾਂ ਅਤੇ ਦਰਿਆਵਾਂ) ਹੇਠ ਆਉਂਦਾ ਹੈ। ਇਹਦੀਆਂ ਹੱਦਾਂ ਪੱਛਮ ਵੱਲ ਐਲਬਰਟਾ, ਉੱਤਰ ਵੱਲ ਉੱਤਰ-ਪੱਛਮੀ ਰਾਜਖੇਤਰ, ਪੂਰਬ ਵੱਲ ਮਾਨੀਟੋਬਾ ਅਤੇ ਦੱਖਣ ਵੱਲ ਅਮਰੀਕੀ ਰਾਜਾਂ ਮੋਂਟਾਨਾ ਅਤੇ ਉੱਤਰੀ ਡਕੋਟਾ ਨਾਲ਼ ਲੱਗਦੀਆਂ ਹਨ। ਜੁਲਾਈ ੨੦੧੨ ਵਿੱਚ ਇਹਦੀ ਅਬਾਦੀ ਦਾ ਅੰਦਾਜ਼ਾ ੧,੦੭੯,੯੫੮ 'ਤੇ ਸੀ।

ਸਸਕੈਚਵਨ
ਸਸਕੈਚਵਨ: ਕੈਨੇਡਾ ਦਾ ਸੂਬਾ ਸਸਕੈਚਵਨ: ਕੈਨੇਡਾ ਦਾ ਸੂਬਾ
ਝੰਡਾ ਕੁਲ-ਚਿੰਨ੍ਹ
ਮਾਟੋ: ਲਾਤੀਨੀ: [Multis e Gentibus Vires] Error: {{Lang}}: text has italic markup (help)
("ਬਹੁਤ ਲੋਕਾਂ ਕੋਲੋਂ ਤਾਕਤ")
ਸਸਕੈਚਵਨ: ਕੈਨੇਡਾ ਦਾ ਸੂਬਾ
ਰਾਜਧਾਨੀ ਰਿਜਾਇਨਾ
ਸਭ ਤੋਂ ਵੱਡਾ ਸ਼ਹਿਰ ਸਸਕਾਟੂਨ
ਸਭ ਤੋਂ ਵੱਡਾ ਮਹਾਂਨਗਰ ਸਸਕਾਟੂਨ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ ਅਤੇ ਫ਼ਰਾਂਸੀਸੀ (ਅੰਗਰੇਜ਼ੀ ਭਾਰੂ ਹੈ)
ਵਾਸੀ ਸੂਚਕ Saskatchewanian, Saskatchewanese, Saskie, Saskatchewaner
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ-ਗਵਰਨਰ ਵਾਊਗਨ ਸੋਲੋਮਨ ਸ਼ੋਫ਼ੀਲਡ
ਮੁਖੀ ਬ੍ਰੈਡ ਵਾਲ (ਸਸਕੈਚਵਨ ਪਾਰਟੀ)
ਵਿਧਾਨ ਸਭਾ ਸਸਕੈਚਵਨ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ ੧੪ of 308 (ਗ਼ਲਤੀ:ਅਣਪਛਾਤਾ ਚਿੰਨ੍ਹ "੧"।%)
ਸੈਨੇਟ ਦੀਆਂ ਸੀਟਾਂ ੬ of 105 (ਗ਼ਲਤੀ:ਅਣਪਛਾਤਾ ਚਿੰਨ੍ਹ "੬"।%)
ਮਹਾਂਸੰਘ ੧ ਸਤੰਬਰ, ੧੯੦੫ (ਉੱਤਰ-ਪੱਛਮੀ ਰਾਜਖੇਤਰਾਂ ਤੋਂ ਟੁੱਟਿਆ) (੧੦ਵਾਂ)
ਖੇਤਰਫਲ  ੭ਵਾਂ ਦਰਜਾ
ਕੁੱਲ 651,900 km2 (251,700 sq mi)
ਥਲ 591,670 km2 (228,450 sq mi)
ਜਲ (%) 59,366 km2 (22,921 sq mi) (9.1%)
ਕੈਨੇਡਾ ਦਾ ਪ੍ਰਤੀਸ਼ਤ 6.5% of 9,984,670 km2
ਅਬਾਦੀ  ੬ਵਾਂ ਦਰਜਾ
ਕੁੱਲ (੨੦੧੧) 10,33,381
ਘਣਤਾ (੨੦੧੧) 1.75/km2 (4.5/sq mi)
GDP  ੫ਵਂ ਦਰਜਾ
ਕੁੱਲ (੨੦੧੦) C$63.557 ਬਿਲੀਅਨ
ਪ੍ਰਤੀ ਵਿਅਕਤੀ C$60,878 (ਚੌਥਾ)
ਛੋਟੇ ਰੂਪ
ਡਾਕ-ਸਬੰਧੀ SK
ISO 3166-2 CA-SK
ਸਮਾਂ ਜੋਨ UTC−੬
ਡਾਕ ਕੋਡ ਅਗੇਤਰ S
ਫੁੱਲ ਪੱਛਮੀ ਲਾਲ ਲਿੱਲੀ
ਦਰਖ਼ਤ ਭੋਜ ਬਿਰਛ
ਪੰਛੀ ਤਿੱਖ-ਪੂਛੀਆ ਭਟਿੱਟਰ
ਵੈੱਬਸਾਈਟ www.gov.sk.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਹਵਾਲੇ

Tags:

Saskatchewan.oggਉੱਤਰ-ਪੱਛਮੀ ਰਾਜਖੇਤਰਉੱਤਰੀ ਡਕੋਟਾਐਲਬਰਟਾਕੈਨੇਡਾਤਸਵੀਰ:Saskatchewan.oggਮਾਨੀਟੋਬਾਮੋਂਟਾਨਾ

🔥 Trending searches on Wiki ਪੰਜਾਬੀ:

ਜਸਵੰਤ ਸਿੰਘ ਕੰਵਲਮੋਗਾਕਿੱਕਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਮਨਮੋਹਨ ਵਾਰਿਸਯੂਰਪੀ ਸੰਘਮੱਧਕਾਲੀਨ ਪੰਜਾਬੀ ਸਾਹਿਤਕਾਮਾਗਾਟਾਮਾਰੂ ਬਿਰਤਾਂਤਗੁਰਮੀਤ ਬਾਵਾਸ਼ਬਦ ਅੰਤਾਖ਼ਰੀ (ਬਾਲ ਖੇਡ)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਆਰੀਆਭੱਟਜਵਾਹਰ ਲਾਲ ਨਹਿਰੂਪੰਜਾਬੀ ਬੁਝਾਰਤਾਂਅੰਗਰੇਜ਼ੀ ਬੋਲੀਸਭਿਆਚਾਰਕ ਪਰਿਵਰਤਨਮੌਤ ਦੀਆਂ ਰਸਮਾਂਗੂਗਲਸਿੱਖ ਧਰਮ ਦਾ ਇਤਿਹਾਸਸ਼ਬਦਕੋਸ਼ਰਾਜਨੀਤੀ ਵਿਗਿਆਨਨਾਨਕਸ਼ਾਹੀ ਕੈਲੰਡਰਬਾਸਕਟਬਾਲਗਿੱਧਾਪਿੰਡਵਿਸਾਖੀਭਾਈ ਘਨੱਈਆਸੰਗਰੂਰ (ਲੋਕ ਸਭਾ ਚੋਣ-ਹਲਕਾ)ਲੋਕ ਸਭਾਨਾਟਕ (ਥੀਏਟਰ)ਭਾਰਤ ਦਾ ਰਾਸ਼ਟਰਪਤੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਰਤਨ ਟਾਟਾਉਰਦੂਸਿੰਚਾਈਮੰਜੀ ਪ੍ਰਥਾਦਮਦਮੀ ਟਕਸਾਲਪੰਜਾਬੀ ਸਵੈ ਜੀਵਨੀਸਿਮਰਨਜੀਤ ਸਿੰਘ ਮਾਨਭਾਰਤ ਦਾ ਚੋਣ ਕਮਿਸ਼ਨਚੌਪਈ ਸਾਹਿਬਗੁਰਦੁਆਰਾ ਅੜੀਸਰ ਸਾਹਿਬਵਰਿਆਮ ਸਿੰਘ ਸੰਧੂਭਾਰਤਕਬੀਰਗੁਰੂ ਅਰਜਨਸਤਿੰਦਰ ਸਰਤਾਜਭਗਤ ਨਾਮਦੇਵਧਾਰਾ 370ਪੰਜਾਬੀ ਖੋਜ ਦਾ ਇਤਿਹਾਸਪ੍ਰਿੰਸੀਪਲ ਤੇਜਾ ਸਿੰਘਬੁਣਾਈਜੈਤੂਨਸੈਫ਼ੁਲ-ਮਲੂਕ (ਕਿੱਸਾ)ਭਾਸ਼ਾ ਵਿਗਿਆਨਸਾਈਕਲਹਰਿਮੰਦਰ ਸਾਹਿਬਨੇਹਾ ਕੱਕੜਆਰ ਸੀ ਟੈਂਪਲਜਾਮਨੀਅਰਸਤੂ ਦਾ ਅਨੁਕਰਨ ਸਿਧਾਂਤਪੰਜਾਬੀ ਨਾਵਲਮਾਂ ਬੋਲੀਸੁਲਤਾਨਪੁਰ ਲੋਧੀਸਆਦਤ ਹਸਨ ਮੰਟੋਗੁਰਦੁਆਰਾ ਬੰਗਲਾ ਸਾਹਿਬਕ੍ਰੋਮੀਅਮਪੰਜਾਬੀ ਸੱਭਿਆਚਾਰਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ🡆 More