ਸਵਾਈਨ ਇਨਫ਼ਲੂਐਨਜ਼ਾ

ਸੂਰ ਇਨਫ਼ਲੂਐਨਜ਼ਾ ਜਾਂ ਸਵਾਈਨ ਇਨਫ਼ਲੂਐਨਜ਼ਾ, ਜਿਸਨੂੰ ਸਵਾਈਨ ਫ਼ਲੂ, ਹਾਗ ਫ਼ਲੂ ਜਾਂ ਪਿੱਗ ਫ਼ਲੂ ਕਹਿੰਦੇ ਹਨ, ਵੱਖ ਵੱਖ ਸਵਾਈਨ ਇਨਫ਼ਲੂਐਨਜ਼ਾ ਵਿਸ਼ਾਣੂਆਂ ਵਿੱਚੋਂ ਕਿਸੇ ਇੱਕ ਵੱਲੋਂ ਫੈਲਾਇਆ ਗਿਆ ਲਾਗ ਦਾ ਰੋਗ ਹੈ। ਸਵਾਈਨ ਇਨਫ਼ਲੂਐਨਜ਼ਾ ਵਾਇਰਸ (SIV - ਐਸ ਆਈ ਵੀ), ਇਨਫ਼ਲੂਐਨਜ਼ਾ ਕੁੱਲ ਦੇ ਵਿਸ਼ਾਣੂਆਂ ਦੀ ਉਹ ਕਿਸਮ ਹੈ ਜੋ ਸੂਰਾਂ ਵਿੱਚ ਰੋਗ ਦਾ ਕਾਰਨ ਬਣਦੀ ਹੈ।

ਸਵਾਈਨ ਇਨਫ਼ਲੂਐਨਜ਼ਾ
ਐੱਚਐੱਨਵਨ ਇਨਫ਼ਲੂਐਨਜ਼ਾ ਵਾਇਰਸ ਦੀ ਬਿਜਲਾਣੂ ਦੂਰਬੀਨ ਵੱਲੋਂ ਲਈ ਗਈ ਤਸਵੀਰ। ਇਹਨਾਂ ਵਾਇਰਸਾਂ ਦਾ ਵਿਆਸ ੮੦-੧੨੦ ਨੈਨੋਮੀਟਰ ਹੁੰਦਾ ਹੈ।

ਸਵਾਈਨ ਇਨਫ਼ਲੂਐਜ਼ਾ ਵਾਇਰਸ ਦੁਨੀਆ ਭਰ ਦੇ ਸੂਰਾਂ ਵਿੱਚ ਪਾਏ ਜਾਣ ਵਾਲੇ ਇਨਫ਼ਲੂਐਨਜ਼ਾ ਦੇ ਵਾਇਰਸਾਂ ਦਾ ਇੱਕ ਵੱਖਰਾ ਰੂਪ ਹੈ। ਇਹ ਵਾਇਰਸ ਦਾ ਲਾਂਘਾ ਸੂਰਾਂ ਤੋਂ ਇਨਸਾਨਾਂ ਨੂੰ ਆਮ ਨਹੀਂ ਹੈ, ਅਤੇ ਜੇ ਹੋਵੇ ਤਾਂ ਇਸ ਦਾ ਨਤੀਜਾ ਅਕਸਰ ਖ਼ੂਨ ਵਿੱਚ ਰੋਗਨਾਸ਼ਕਾਂ ਦੀ ਪੈਦਾਵਾਰ ਵਿੱਚ ਨਿੱਕਲਦਾ ਹੈ, ਮਨੁੱਖੀ ਫ਼ਲੂ ਆਮ ਤੌਰ ਤੇ ਨਹੀਂ ਹੁੰਦਾ। ਜੇਕਰ ਹੋ ਜਾਵੇ ਤਾਂ ਉਸਨੂੰ ਜ਼ੋਨੌਟਿਕ ਸਵਾਈਨ ਫ਼ਲੂ ਕਿਹਾ ਜਾਂਦਾ ਹੈ। ਜਿਹੜੇ ਲੋਕ ਸੂਰਾਂ ਦੇ ਕੋਲ ਰਹਿ ਕੇ ਕੰਮ ਕਰਦੇ ਹਨ, ਉਨ੍ਹਾਂ ਵਿੱਚ ਇਸ ਵਾਇਰਸ ਦਾ ਖ਼ਤਰਾ ਵਧੇਰੇ ਹੁੰਦਾ ਹੈ।

ਬਾਹਰਲੇ ਜੋੜ

Tags:

🔥 Trending searches on Wiki ਪੰਜਾਬੀ:

ਓਡੀਸ਼ਾਪੰਜਾਬ, ਭਾਰਤਸੰਯੁਕਤ ਰਾਸ਼ਟਰਪੀਰ ਬੁੱਧੂ ਸ਼ਾਹਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਦਸਮ ਗ੍ਰੰਥਸਾਲਨਮੋਨੀਆਸਿੱਖਪੰਜਾਬੀ ਨਾਵਲ ਦਾ ਇਤਿਹਾਸਦਯਾਪੁਰ191218 ਸਤੰਬਰਲੋਕ-ਸਿਆਣਪਾਂਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਨਿਊਯਾਰਕ ਸ਼ਹਿਰਪ੍ਰਿਅੰਕਾ ਚੋਪੜਾਸਿੱਖ ਸਾਮਰਾਜਮਾਂਸੁਖਜੀਤ (ਕਹਾਣੀਕਾਰ)ਰੋਗਗੁਰਦਿਆਲ ਸਿੰਘਸਮਾਜ ਸ਼ਾਸਤਰਅਲੰਕਾਰ (ਸਾਹਿਤ)ਯੂਰਪੀ ਸੰਘ10 ਦਸੰਬਰਹਰਿਮੰਦਰ ਸਾਹਿਬਤਾਪਸੀ ਪੰਨੂਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਕਿੱਸਾ ਕਾਵਿ2011ਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀ26 ਅਗਸਤ3 ਅਕਤੂਬਰਪੰਜਾਬੀਗਰਭ ਅਵਸਥਾਜਾਨ ਫ਼ਰੇਜ਼ਰ (ਟੈਨਿਸ ਖਿਡਾਰੀ)ਸੱਭਿਆਚਾਰ ਦਾ ਰਾਜਨੀਤਕ ਪੱਖਅਲਬਰਟ ਆਈਨਸਟਾਈਨਤ੍ਰਿਜਨਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੁਖਵਿੰਦਰ ਅੰਮ੍ਰਿਤਗੁਰਦੁਆਰਾਚੇਤਨ ਸਿੰਘ ਜੌੜਾਮਾਜਰਾਅੱਜ ਆਖਾਂ ਵਾਰਿਸ ਸ਼ਾਹ ਨੂੰਭਾਸ਼ਾ ਵਿਗਿਆਨਦੂਜੀ ਸੰਸਾਰ ਜੰਗਹੋਲਾ ਮਹੱਲਾਕਿਲ੍ਹਾ ਰਾਏਪੁਰ ਦੀਆਂ ਖੇਡਾਂਆਜ਼ਾਦ ਸਾਫ਼ਟਵੇਅਰਆਸੀ ਖੁਰਦਵਿਸ਼ਵ ਬੈਂਕ ਸਮੂਹ ਦਾ ਪ੍ਰਧਾਨਸਵਰ ਅਤੇ ਲਗਾਂ ਮਾਤਰਾਵਾਂਗੁਰੂ ਕੇ ਬਾਗ਼ ਦਾ ਮੋਰਚਾ23 ਦਸੰਬਰਜਾਤਭਾਰਤੀ ਪੰਜਾਬੀ ਨਾਟਕਅੰਮ੍ਰਿਤ ਵੇਲਾਨਰੈਣਗੜ੍ਹ (ਖੇੜਾ)ਅਕਾਲੀ ਲਹਿਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਨਾਦਰ ਸ਼ਾਹਸਚਿਨ ਤੇਂਦੁਲਕਰਜੈਵਿਕ ਖੇਤੀਹਰੀ ਸਿੰਘ ਨਲੂਆਜੂਆਸਵਿਤਾ ਭਾਬੀਧਨੀ ਰਾਮ ਚਾਤ੍ਰਿਕ🡆 More