ਸਰੀਰਕ ਕਸਰਤ

ਸਰੀਰਕ ਕਸਰਤ ਕੋਈ ਵੀ ਅਜਿਹਾ ਸਰੀਰਕ ਕੰਮ ਹੁੰਦਾ ਹੈ ਜੋ ਸਰੀਰਕ ਤੰਦਰੁਸਤੀ ਅਤੇ ਸਮੁੱਚੀ ਸਿਹਤ ਅਤੇ ਸਲਾਮਤੀ ਨੂੰ ਵਧਾਵੇ ਜਾਂ ਕਾਇਮ ਰੱਖੇ। ਇਹਨੂੰ ਕਰਨ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ ਪੱਠਿਆਂ ਅਤੇ ਹਿਰਦੇ-ਪ੍ਰਬੰਧ ਨੂੰ ਮਜ਼ਬੂਤ ਕਰਨਾ, ਖਿਡਾਰੀ ਮੁਹਾਰਤ ਨੂੰ ਨਿਖਾਰਨਾ, ਭਾਰ ਘਟਾਉਣਾ ਜਾਂ ਕਾਬੂ ਕਰਨਾ ਅਤੇ ਸਿਰਫ਼ ਮਨ-ਪਰਚਾਵੇ ਵਾਸਤੇ। ਘੜੀ-ਮੁੜ ਅਤੇ ਬੰਨ੍ਹਵੀਂ ਸਰੀਰਕ ਕਸਰਤ ਨਾਲ ਰੋਗ-ਨਾਸ਼ਕ ਪ੍ਰਨਾਲੀ ਵਧੇਰੇ ਚੰਗੀ ਤਰ੍ਹਾਂ ਕੰਮ ਕਰਦੀ ਹੈ ਅਤੇ ਦਿਲ ਜਾਂ ਲਹੂ-ਨਾੜੀਆਂ ਦੇ ਰੋਗ, ਦੂਜੇ ਕਿਸਮ ਦਾ ਸ਼ੱਕਰ ਰੋਗ ਅਤੇ ਮੁਟਾਪੇ ਤੋਂ ਬਚਾਅ ਰਹਿੰਦਾ ਹੈ।

ਸਰੀਰਕ ਕਸਰਤ
੨੦੦੫ ਵਿੱਚ ਕੈਟੌਕਟਿਨ ਪਹਾੜ 'ਤੇ ਇੱਕ ਅਮਰੀਕੀ ਫ਼ੌਜੀ ਕਸਰਤ ਕਰਦਾ ਹੋਇਆ

ਵਰਗੀਕਰਣ

ਸੇਹਤ ਤੇ ਪ੍ਰਭਾਵ

ਜਨ ਸੇਹਤ ਦਾ ਮੁੱਲਾਂਕਣ

ਕਸਰਤ ਅਤੇ ਯੋਗ

ਕਸਰਤ ਅਤੇ ਖ਼ੁਰਾਕ

ਕੰਮ ਅਤੇ ਕਸਰਤ ਵਿੱਚ ਸਾਂਝ ਤੇ ਵਖਰੇਵਾਂ

ਖੋਜਾਂ ਇਹ ਸਾਬਤ ਕਰ ਚੁੱਕੀਆਂ ਹਨ ਕਿ ਹਰ ਹਫ਼ਤੇ 150 ਮਿੰਟ ਦੀ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਪਰ, ਇਸ ਤੋਂ ਇਲਾਵਾ ਬਾਕੀ ਦਾ ਸਮਾਂ ਵੀ ਬੈਠਣ ਲਈ ਨਹੀਂ ਹੈ।

ਬਾਹਰਲੇ ਜੋੜ

  • ਫਰਮਾ:ਕਾਮਨਜ਼ ਸ਼੍ਰੇਣੀ-inline
  • MedLinePlus's Topic on Exercise and Physical Fitness
  • Science Daily's reference on Physical Exercise Archived 2010-11-24 at the Wayback Machine.
  • Guidance on the promotion and creation of physical environments that support increased levels of physical activity."Physical activity and the environment".

Tags:

ਸਰੀਰਕ ਕਸਰਤ ਵਰਗੀਕਰਣਸਰੀਰਕ ਕਸਰਤ ਸੇਹਤ ਤੇ ਪ੍ਰਭਾਵਸਰੀਰਕ ਕਸਰਤ ਜਨ ਸੇਹਤ ਦਾ ਮੁੱਲਾਂਕਣਸਰੀਰਕ ਕਸਰਤ ਕਸਰਤ ਅਤੇ ਯੋਗਸਰੀਰਕ ਕਸਰਤ ਕਸਰਤ ਅਤੇ ਖ਼ੁਰਾਕਸਰੀਰਕ ਕਸਰਤ ਕੰਮ ਅਤੇ ਕਸਰਤ ਵਿੱਚ ਸਾਂਝ ਤੇ ਵਖਰੇਵਾਂਸਰੀਰਕ ਕਸਰਤ ਬਾਹਰਲੇ ਜੋੜਸਰੀਰਕ ਕਸਰਤਪੱਠਾਮੁਟਾਪਾਸਿਹਤ

🔥 Trending searches on Wiki ਪੰਜਾਬੀ:

ਅਨਵਾਦ ਪਰੰਪਰਾਤੂੰ ਮੱਘਦਾ ਰਹੀਂ ਵੇ ਸੂਰਜਾਰਤਨ ਸਿੰਘ ਰੱਕੜਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪੰਜਾਬੀ ਨਾਵਲਝੁੰਮਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਜਿੰਦ ਕੌਰਪੰਜਾਬੀ ਸਾਹਿਤ ਆਲੋਚਨਾਜਵਾਹਰ ਲਾਲ ਨਹਿਰੂਅਨੁਵਾਦਚਾਰ ਸਾਹਿਬਜ਼ਾਦੇ (ਫ਼ਿਲਮ)ਸਾਉਣੀ ਦੀ ਫ਼ਸਲਤਰਨ ਤਾਰਨ ਸਾਹਿਬਕਿਰਿਆ-ਵਿਸ਼ੇਸ਼ਣਮੱਸਾ ਰੰਘੜਗੁਰਦੁਆਰਾ ਸੂਲੀਸਰ ਸਾਹਿਬਸ਼ਾਹ ਹੁਸੈਨਗੁਰੂ ਤੇਗ ਬਹਾਦਰਸੱਪ (ਸਾਜ਼)ਭਾਰਤ ਦੀ ਸੰਵਿਧਾਨ ਸਭਾਸੁਰਿੰਦਰ ਕੌਰਨਮੋਨੀਆਜਸਵੰਤ ਸਿੰਘ ਨੇਕੀਪੂਰਨ ਸਿੰਘਬਲਰਾਜ ਸਾਹਨੀਪੰਜਾਬੀ ਸੂਫ਼ੀ ਕਵੀਬਾਵਾ ਬਲਵੰਤਨਾਟਕ (ਥੀਏਟਰ)ਪਾਸ਼ਅਕਾਲ ਤਖ਼ਤਗਿਆਨੀ ਸੰਤ ਸਿੰਘ ਮਸਕੀਨਗੀਤਆਇਜ਼ਕ ਨਿਊਟਨਇਜ਼ਰਾਇਲਕਾਟੋ (ਸਾਜ਼)ਧਰਮਜਪਾਨੀ ਭਾਸ਼ਾਨਰਿੰਦਰ ਮੋਦੀਸੂਬਾ ਸਿੰਘਰਾਮਗੜ੍ਹੀਆ ਮਿਸਲਕਿੱਕਰਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਰੁੱਖਲੰਡਨ17 ਅਪ੍ਰੈਲਸੋਹਣ ਸਿੰਘ ਸੀਤਲਭਾਰਤ ਦਾ ਆਜ਼ਾਦੀ ਸੰਗਰਾਮਪਟਿਆਲਾਸਾਕਾ ਨਨਕਾਣਾ ਸਾਹਿਬਸੁਖਮਨੀ ਸਾਹਿਬਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਅਜਮੇਰ ਸਿੰਘ ਔਲਖਦੁਬਈਗੁਰੂ ਹਰਿਕ੍ਰਿਸ਼ਨਬੱਚਾਦਲੀਪ ਸਿੰਘਬਾਬਰਬਾਣੀਗੁਰੂ ਨਾਨਕਭਰਤਨਾਟਿਅਮਸਵਾਮੀ ਦਯਾਨੰਦ ਸਰਸਵਤੀਖੋ-ਖੋਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਇਤਿਹਾਸਯੋਨੀਨੰਦ ਲਾਲ ਨੂਰਪੁਰੀਨਿਬੰਧਰਾਮ ਸਰੂਪ ਅਣਖੀਇੰਡੋਨੇਸ਼ੀਆਬੋਹੜਸਿਮਰਨਜੀਤ ਸਿੰਘ ਮਾਨਮਾਰਕ ਜ਼ੁਕਰਬਰਗਪੱਤਰਕਾਰੀਪਰਨੀਤ ਕੌਰਪੰਜਾਬ ਦੀਆਂ ਲੋਕ-ਕਹਾਣੀਆਂਵੱਡਾ ਘੱਲੂਘਾਰਾਅਰਸਤੂ🡆 More