ਸਮਾਜਕ ਅੰਦੋਲਨ

ਸਮਾਜਕ ਅੰਦੋਲਨ ਇੱਕ ਪ੍ਰਕਾਰ ਦਾ ਸਮੂਹਿਕ ਅੰਦੋਲਨ ਹੁੰਦਾ ਹੈ। ਇਹ ਲੋਕਾਂ ਅਤੇ/ਜਾਂ ਸੰਗਠਨਾਂ ਦੇ ਵਿਸ਼ਾਲ ਗੈਰਰਸਮੀ ਸਮੂਹ ਹੁੰਦੇ ਹਨ ਜਿਹਨਾਂ ਦਾ ਟੀਚਾ ਕਿਸੇ ਵਿਸ਼ੇਸ਼ ਸਮਾਜਕ ਮੁੱਦੇ ਉੱਤੇ ਕੇਂਦਰਿਤ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਇਹ ਕੋਈ ਸਮਾਜਕ ਤਬਦੀਲੀ ਕਰਨਾ ਚਾਹੁੰਦੇ ਹਨ, ਉਸ ਦਾ ਵਿਰੋਧ ਕਰਦੇ ਹਨ ਜਾਂ ਕਿਸੇ ਸਮਾਜਕ ਤਬਦੀਲੀ ਨੂੰ ਖ਼ਤਮ ਕਰ ਕੇ ਪੂਰਵਸਥਿਤੀ ਵਿੱਚ ਲਿਆਉਣਾ ਚਾਹੁੰਦੇ ਹਨ।

ਆਧੁਨਿਕ ਪੱਛਮੀ ਜਗਤ ਵਿੱਚ ਸਮਾਜਕ ਅੰਦੋਲਨ ਸਿੱਖਿਆ ਦੇ ਪ੍ਰਸਾਰ ਦੇ ਦੁਆਰਾ ਅਤੇ ਉਨੀਵੀਂ ਸ਼ਦੀ ਵਿੱਚ ਉਦਯੋਗੀਕਰਨ ਅਤੇ ਨਗਰੀਕਰਨ ਦੇ ਕਾਰਨ ਮਜਦੂਰਾਂ ਗਤੀਸ਼ੀਲਤਾ ਵਿੱਚ ਵਾਧੇ ਦੇ ਕਾਰਨ ਸੰਭਵ ਹੋਏ।

ਹਵਾਲੇ

Tags:

ਸਮਾਜ

🔥 Trending searches on Wiki ਪੰਜਾਬੀ:

ਆਂਧਰਾ ਪ੍ਰਦੇਸ਼ਹਲਫੀਆ ਬਿਆਨਵੇਦਗੁਰਮੁਖੀ ਲਿਪੀਸਾਰਾਗੜ੍ਹੀ ਦੀ ਲੜਾਈਬਾਬਾ ਦੀਪ ਸਿੰਘਰਾਜਨੀਤੀ ਵਿਗਿਆਨਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਮਨੁੱਖੀ ਹੱਕਾਂ ਦਾ ਆਲਮੀ ਐਲਾਨਈਸ਼ਵਰ ਚੰਦਰ ਨੰਦਾਤੁਲਸੀ ਦਾਸਗੁਰਚੇਤ ਚਿੱਤਰਕਾਰਮੱਧਕਾਲੀਨ ਪੰਜਾਬੀ ਸਾਹਿਤਵਾਕਕਪਾਹਸੇਵਾਯਥਾਰਥਵਾਦ (ਸਾਹਿਤ)ਮਨੁੱਖੀ ਪਾਚਣ ਪ੍ਰਣਾਲੀਪਦਮ ਸ਼੍ਰੀਮੀਂਹਪ੍ਰਿਅੰਕਾ ਚੋਪੜਾਭਗਵੰਤ ਮਾਨਹੀਰ ਵਾਰਿਸ ਸ਼ਾਹਸੰਗਰੂਰ (ਲੋਕ ਸਭਾ ਚੋਣ-ਹਲਕਾ)ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਆਨੰਦਪੁਰ ਸਾਹਿਬਪੰਜਾਬ, ਭਾਰਤ ਦੇ ਜ਼ਿਲ੍ਹੇਸਕੂਲਸੱਪਗੋਰਖਨਾਥਮਹਾਨ ਕੋਸ਼ਨਿਰਵੈਰ ਪੰਨੂਏ. ਪੀ. ਜੇ. ਅਬਦੁਲ ਕਲਾਮਜਲ੍ਹਿਆਂਵਾਲਾ ਬਾਗ ਹੱਤਿਆਕਾਂਡਕਾਮਾਗਾਟਾਮਾਰੂ ਬਿਰਤਾਂਤਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਗੁਰੂ ਹਰਿਰਾਇਪੌਂਗ ਡੈਮਸੰਤ ਸਿੰਘ ਸੇਖੋਂਮਾਤਾ ਖੀਵੀਟਕਸਾਲੀ ਭਾਸ਼ਾਚੰਡੀ ਦੀ ਵਾਰਹਾਕੀਰੋਹਿਤ ਸ਼ਰਮਾਹੈਰੋਇਨਅਨੀਮੀਆਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਉਰਦੂਦਲੀਪ ਕੌਰ ਟਿਵਾਣਾਕਵਿਤਾਨਿਤਨੇਮਵੱਡਾ ਘੱਲੂਘਾਰਾਅਜਮੇਰ ਜ਼ਿਲ੍ਹਾਸਮਾਜਵਾਦਦਾਰਸ਼ਨਿਕਗਰਮੀਲਿੰਗ (ਵਿਆਕਰਨ)ਸਵਰਨਜੀਤ ਸਵੀਘੁਮਿਆਰਜੀਊਣਾ ਮੌੜਹਰਿਮੰਦਰ ਸਾਹਿਬਸ੍ਰੀ ਚੰਦਹੀਰਾ ਸਿੰਘ ਦਰਦਨਾਸਾਅਨੰਦ ਸਾਹਿਬਦਿਲਜੀਤ ਦੋਸਾਂਝਰਾਜ ਸਰਕਾਰਵਿਸ਼ਵਕੋਸ਼ਪੜਨਾਂਵਨਰਿੰਦਰ ਮੋਦੀਆਸਾ ਦੀ ਵਾਰਪੂਰਨ ਭਗਤਮਲਾਲਾ ਯੂਸਫ਼ਜ਼ਈਬਿੱਲੀਪੰਜਾਬੀ ਖੇਤੀਬਾੜੀ ਅਤੇ ਸਭਿਆਚਾਰ🡆 More