ਸੁਭੱਦਰਾ

ਸੁਭੱਦਰਾ (ਸੰਸਕ੍ਰਿਤ: सुभद्रा) ਕ੍ਰਿਸ਼ਣ ਦੀ ਭੈਣ, ਮਹਾਂਭਾਰਤ ਦੀ ਇੱਕ ਪਾਤਰ ਹੈ। ਸੁਭੱਦਰਾ ਦਾ ਵਿਆਹ ਅਰਜੁਨ ਨਾਲ ਹੋਇਆ ਸੀ ਅਤੇ ਇਹਨਾਂ ਦਾ ਪੁੱਤਰ ਅਭਿਮਨਿਉ ਸੀ।

ਸੁਭੱਦਰਾ
ਕ੍ਰਿਸ਼ਣ ਦੀ ਭੈਣ, ਸੁਭੱਦਰਾ (ਕ੍ਰਿਸ਼ਣ ਤੇ ਅਰਜੁਨ ਰੱਥ ਦੇ ਅੰਦਰ ਬਿਠਾ) ਰੱਥ ਦੁਆਰਕਾ ਤੱਕ ਲਿਜਾ ਰਹੀ ਹੈ।

ਵਿਆਹ

ਭਾਗਵਤ ਪੁਰਾਣ ਮੁਤਾਬਕ ਬਲਰਾਮ ਨੇ ਸੁਭੱਦਰਾ ਦੀ ਮਰਜ਼ੀ ਪੁੱਛੇ ਬਿਨਾਂ ਉਸਦਾ ਵਿਆਹ ਦੁਰਯੋਧਨ ਨਾਲ ਕਰਵਾਉਣ ਦਾ ਫ਼ੈਸਲਾ ਲੈ ਲਿਆ ਸੀ। ਕ੍ਰਿਸ਼ਣ ਨੂੰ ਇਹ ਪਤਾ ਸੀ ਕਿ ਸੁਭੱਦਰਾ ਦੇ ਭੱਜ ਜਾਣ ਦੀ ਖ਼ਬਰ ਸੁਣਕੇ ਬਲਰਾਮ ਅਰਜੁਨ ਖ਼ਿਲਾਫ਼ ਲੜਾਈ ਸ਼ੁਰੂ ਕਰ ਦੇਵੇਗਾ। ਇਸ ਲਈ ਕ੍ਰਿਸ਼ਣ ਨੇ ਅਰਜੁਨ ਦਾ ਸਾਰਥੀ ਬਣਨ ਦਾ ਫ਼ੈਸਲਾ ਕੀਤਾ। ਆਖ਼ਰ, ਬਲਰਾਮ ਮੰਨ ਗਿਆ ਤੇ ਦਵਾਰਕਾ ਵਿਖੇ ਸੁਭੱਦਰਾ ਤੇ ਅਰਜੁਨ ਦਾ ਵਿਆਹ ਕਰਵਾਇਆ ਗਿਆ।

ਹਵਾਲੇ

Tags:

ਕ੍ਰਿਸ਼ਣਸੰਸਕ੍ਰਿਤ ਭਾਸ਼ਾ

🔥 Trending searches on Wiki ਪੰਜਾਬੀ:

ਪੱਖੀਬੈਂਕਸੰਚਾਰਸਿੱਧੂ ਮੂਸੇ ਵਾਲਾਉਦਾਸੀ ਸੰਪਰਦਾਇੰਸਟਾਗਰਾਮਸਿਰਮੌਰ ਰਾਜਮਨੁੱਖੀ ਸਰੀਰਭਗਤ ਧੰਨਾ ਜੀਵਿਰਾਸਤ-ਏ-ਖ਼ਾਲਸਾਆਰਥਿਕ ਉਦਾਰਵਾਦਸਫ਼ਰਨਾਮਾਫਲਅੰਮ੍ਰਿਤ ਸੰਚਾਰਜੈਵਲਿਨ ਥਰੋਅਚੰਦਰ ਸ਼ੇਖਰ ਆਜ਼ਾਦਭਾਈ ਮਰਦਾਨਾਗੌਤਮ ਬੁੱਧਡਾ. ਮੋਹਨਜੀਤਬਾਬਾ ਦੀਪ ਸਿੰਘਰਾਮਨੌਮੀਗੁਰੂ ਤੇਗ ਬਹਾਦਰਬਿਰਤਾਂਤਬ੍ਰਹਿਮੰਡਪਾਣੀਪਤ ਦੀ ਪਹਿਲੀ ਲੜਾਈਨਵ ਰਹੱਸਵਾਦੀ ਪ੍ਰਵਿਰਤੀਸਮਾਂਧਿਆਨ ਚੰਦਰਾਜਧਾਨੀਮਲਹਾਰ ਰਾਵ ਹੋਲਕਰਤਖ਼ਤ ਸ੍ਰੀ ਹਜ਼ੂਰ ਸਾਹਿਬਪੰਜਾਬੀ ਨਾਵਲਸਿੱਖਨਰਿੰਦਰ ਬੀਬਾਚਾਰ ਸਾਹਿਬਜ਼ਾਦੇ (ਫ਼ਿਲਮ)ਕੱਪੜਾਦਿਲਜੀਤ ਦੋਸਾਂਝਗੋਤਚੰਡੀਗੜ੍ਹਮਹਾਂਦੀਪਸਿੱਖ ਗੁਰੂਅੱਲ੍ਹਾ ਯਾਰ ਖ਼ਾਂ ਜੋਗੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸੀ.ਐਸ.ਐਸਭਾਰਤ ਦੀ ਰਾਜਨੀਤੀਸ਼ਾਹ ਹੁਸੈਨਗੁਰਦਿਆਲ ਸਿੰਘਭਾਈ ਮਨੀ ਸਿੰਘਗਿਆਨੀ ਗੁਰਦਿੱਤ ਸਿੰਘਤਬਲਾਸ਼ਹੀਦ ਭਾਈ ਗੁਰਮੇਲ ਸਿੰਘਸਤਿੰਦਰ ਸਰਤਾਜਸੱਭਿਆਚਾਰਬੁਣਾਈਜਨਮਸਾਖੀ ਅਤੇ ਸਾਖੀ ਪ੍ਰੰਪਰਾ1991 ਦੱਖਣੀ ਏਸ਼ਿਆਈ ਖੇਡਾਂਰਾਜਾ ਸਾਹਿਬ ਸਿੰਘਵਾਮਿਕਾ ਗੱਬੀਪੁਆਧੀ ਉਪਭਾਸ਼ਾਮਿੱਤਰ ਪਿਆਰੇ ਨੂੰਅਨੀਸ਼ਾ ਪਟੇਲਖੇਤੀਬਾੜੀਪੋਲੋ ਰੱਬ ਦੀਆਂ ਧੀਆਂਵਿਆਹ ਦੀਆਂ ਰਸਮਾਂਚੌਪਈ ਸਾਹਿਬਪੰਜਾਬੀ ਬੁਝਾਰਤਾਂਪੰਜਾਬੀ ਲੋਕ ਕਲਾਵਾਂਇਸ਼ਤਿਹਾਰਬਾਜ਼ੀਰਾਗ ਸਾਰੰਗਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸਾਹ ਕਿਰਿਆਬਸੰਤ ਪੰਚਮੀਭਾਰਤੀ ਰਾਸ਼ਟਰੀ ਕਾਂਗਰਸ🡆 More