ਸਤਿ ਸ੍ਰੀ ਅਕਾਲ

ਸਤਿ ਸ੍ਰੀ ਅਕਾਲ (listen (ਮਦਦ·ਫ਼ਾਈਲ)) ਪੰਜਾਬੀ ਲੋਕਾਂ ਵੱਲੋਂ ਕਿਸੇ ਨੂੰ ਮਿਲਣ ਵੇਲ਼ੇ ਵਰਤਿਆ ਜਾਣ ਵਾਲ਼ਾ ਫ਼ਿਕਰਾ ਹੈ। ਆਮ ਤੌਰ ਤੇ ਸਾਰੇ ਪੰਜਾਬੀ ਲੋਕਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸਿੱਖ ਧਰਮ ਨੂੰ ਮੰਨਣ ਵਾਲ਼ਿਆਂ ਵਿੱਚ ਇਸ ਦੀ ਖ਼ਾਸ ਅਹਿਮੀਅਤ ਹੈ। ਸਤਿ ਦਾ ਮਾਇਨਾ ਹੈ ਸੱਚ, ਸ੍ਰੀ ਅਦਬ ਵਜੋਂ ਲਾਇਆ ਜਾਂਦਾ ਹੈ ਅਤੇ ਅਕਾਲ ਦਾ ਮਾਇਨਾ ਹੈ ਵਕਤ ਤੋਂ ਪਰ੍ਹੇ ਦਾ ਭਾਵ ਪਰਮਾਤਮਾ। ਸੋ ਇਸ ਪ੍ਰਕਾਰ ਇਸ ਫ਼ਿਕਰੇ ਦੇ ਮਾਇਨੇ ਹਨ, ਕੇਵਲ ਪਰਮਾਤਮਾ ਹੀ ਆਖ਼ਰੀ ਸੱਚ ਹੈ।

ਅਕਾਲ ਸਹਾਇ

ਅਕਾਲ ਸਹਾਇ (ਭਾਵ: ਪਰਮਾਤਮਾ ਦੀ ਕਿਰਪਾ ਨਾਲ) ਇੱਕ ਰਵਾਇਤੀ ਸਿੱਖ ਨਮਸਕਾਰ ਹੈ, ਜੋ ਪੰਜਾਬੀ ਸਿੱਖਾਂ ਦੁਆਰਾ ਵਰਤਿਆ ਜਾਂਦਾ ਹੈ। ਇਹ ਪਹਿਲੇ ਸਿੱਖ ਰਾਜ, ਸਿੱਖ ਮਿਸਲਾਂ ਅਤੇ ਸਿੱਖ ਸਾਮਰਾਜ ਦੇ ਸਮੇਂ ਦੌਰਾਨ ਰਾਸ਼ਟਰ ਵਾਕ ਵਜੋਂ ਵਰਤਿਆ ਜਾਂਦਾ ਸੀ। ਇਸਨੂੰ ਪੁਰਾਤਨ ਸਿੱਖ ਸ਼ਸਤਰਾਂ ਤੇ ਵੀ ਲਿਖਿਆ ਜਾਂਦਾ ਸੀ।

Tags:

SatSriAkaal greeting.oggਇਸ ਅਵਾਜ਼ ਬਾਰੇਤਸਵੀਰ:SatSriAkaal greeting.oggਪੰਜਾਬੀ ਲੋਕਮਦਦ:ਫਾਈਲਾਂਸਿੱਖ

🔥 Trending searches on Wiki ਪੰਜਾਬੀ:

ਸਮਾਜ ਸ਼ਾਸਤਰਗੁਰਦੁਆਰਾ ਬਾਬਾ ਬਕਾਲਾ ਸਾਹਿਬਅਲੰਕਾਰ (ਸਾਹਿਤ)ਪਰਨੀਤ ਕੌਰਬਿਧੀ ਚੰਦਭਗਤ ਸਿੰਘਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਛਪਾਰ ਦਾ ਮੇਲਾਮਾਂ ਬੋਲੀਭਾਈ ਤਾਰੂ ਸਿੰਘਨੇਵਲ ਆਰਕੀਟੈਕਟਰਰਣਜੀਤ ਸਿੰਘ ਕੁੱਕੀ ਗਿੱਲਬਲਰਾਜ ਸਾਹਨੀਜਸਬੀਰ ਸਿੰਘ ਆਹਲੂਵਾਲੀਆਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਿੱਧੂ ਮੂਸੇ ਵਾਲਾਹੋਲੀਸਤਿੰਦਰ ਸਰਤਾਜਨਿਬੰਧ ਦੇ ਤੱਤਤੀਆਂਦਲੀਪ ਸਿੰਘਪੰਜਾਬੀ ਰੀਤੀ ਰਿਵਾਜਦੋਹਾ (ਛੰਦ)ਜੁਝਾਰਵਾਦਬਾਬਰਬਾਣੀਪੰਜਾਬੀ ਲੋਕ ਕਲਾਵਾਂਪਾਕਿਸਤਾਨੀ ਪੰਜਾਬਸੰਤ ਅਤਰ ਸਿੰਘਜਾਪੁ ਸਾਹਿਬਤਰਲੋਕ ਸਿੰਘ ਕੰਵਰਨਿਬੰਧ ਅਤੇ ਲੇਖਭਾਈ ਵੀਰ ਸਿੰਘ ਸਾਹਿਤ ਸਦਨਆਦਿ ਗ੍ਰੰਥਭਾਰਤ ਦਾ ਆਜ਼ਾਦੀ ਸੰਗਰਾਮਪੰਜਾਬੀ ਵਿਆਹ ਦੇ ਰਸਮ-ਰਿਵਾਜ਼ਸ਼੍ਰੋਮਣੀ ਅਕਾਲੀ ਦਲਕਰਮਜੀਤ ਕੁੱਸਾਰਾਵਣਸਮਾਜਨਿੱਜਵਾਚਕ ਪੜਨਾਂਵਦੰਦਅਧਿਆਪਕਰੂੜੀਸਕੂਲ ਲਾਇਬ੍ਰੇਰੀਕੋਰੋਨਾਵਾਇਰਸ ਮਹਾਮਾਰੀ 2019ਅਯਾਮਮਟਕ ਹੁਲਾਰੇਹਰਿਆਣਾਧਨੀ ਰਾਮ ਚਾਤ੍ਰਿਕਇਸ਼ਾਂਤ ਸ਼ਰਮਾਸ਼ਬਦਵਾਹਿਗੁਰੂਦਿੱਲੀਸਾਰਾਗੜ੍ਹੀ ਦੀ ਲੜਾਈਨਿਹੰਗ ਸਿੰਘਜਨੇਊ ਰੋਗਪੰਜ ਪਿਆਰੇਭ੍ਰਿਸ਼ਟਾਚਾਰਕਰਨ ਔਜਲਾਗੁਰਪੁਰਬਭਾਰਤਘੜਾਕੁਲਵੰਤ ਸਿੰਘ ਵਿਰਕਕਲਪਨਾ ਚਾਵਲਾਵਿਕੀਸੁਰਜੀਤ ਸਿੰਘ ਭੱਟੀਪੰਜਾਬੀ ਕੱਪੜੇਛੰਦਨਾਵਲਸੂਰਜ ਮੰਡਲਪੰਜਾਬੀ ਲੋਰੀਆਂਜਿਹਾਦਕਿਰਿਆ-ਵਿਸ਼ੇਸ਼ਣਅਨਵਾਦ ਪਰੰਪਰਾਇਟਲੀ🡆 More