ਸਟੈਨਲੇ ਕੁਬਰਿਕ

ਸਟੈਨਲੇ ਕੁਬਰਿਕ ਇੱਕ ਅਮਰੀਕੀ ਫਿਲਮ ਨਿਰਦੇਸ਼ਕ,ਨਿਰਮਾਤਾ,ਸੰਪਾਦਕ,ਫਿਲਮ ਕਹਾਣੀ ਲੇਖਕ ਅਤੇ ਸਿਨੇਮਾਗ੍ਰਾਫਰ ਸੀ ਜਿਸਨੇ ਜ਼ਿਆਦਾ ਕੰਮ ਸੰਯੁਕਤ ਰਾਜ ਵਿੱਚ ਕੀਤਾ। ਨਿਊ ਹਾਲੀਵੁਡ ਦੀ ਲਹਿਰ ਦਾ ਹਿੱਸਾ ਬਣਿਆ ਅਤੇ ਆਪਣੇ ਸਮੇਂ ਦੇ ਮਹਾਨ ਤੇ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿਚੋਂ ਸੀ। ਇਸ ਦੀਆਂ ਫਿਲਮਾਂ ਨਾਵਲਾਂ ਅਤੇ ਨਿੱਕੀ ਕਹਾਣੀਆਂ ਉੱਤੇ ਆਧਾਰਿਤ ਹਨ ਜੋ ਹੈਰਾਨ ਕਰਣ ਵਾਲਿਆਂ ਫਿਲਮਾਂ ਹਨ ਅਤੇ ਯਥਾਰਥਵਾਦ ਦੀ ਪੇਸ਼ਕਾਰੀ ਅਤੇ ਭਾਵਾਤਮਕ ਸੰਗੀਤ ਦੀ ਵੀ ਵਰਤੋਂ ਕੀਤੀ ਗਈ। ਸਟੈਨਲੇ ਦੀ ਫਿਲਮਾਂ ਵਿੱਚ ਬਹੁਤ ਇਸਨੇ ਵੱਖ ਵੱਖ ਵਿਸ਼ਿਆਂ ਨੂੰ ਅਪਣਾਇਆ ਜਿਵੇਂ ਕਿ; ਲੜਾਈ, ਜੁਰਮ, ਸਾਹਿਤਿਕ ਅਨੁਕੂਲਣ, ਰੁਮਾਂਸ, ਭੂਤ-ਪ੍ਰੇਤ ਅਤੇ ਵਿਗਿਆਨਕ ਕਲਪਨਾ ਵਰਗੇ ਢੰਗ ਅਪਨਾਏ।

ਸਟੈਨਲੇ ਕੁਬਰਿਕ
ਕੁਬਰਿਕ 1971 ਵਿੱਚ
ਜਨਮ(1928-07-26)ਜੁਲਾਈ 26, 1928
ਬਰੋਨਕਸ, ਨਿਊਯਾਰਕ ਸ਼ਹਿਰ, ਯੂ.ਐਸ
ਮੌਤਮਾਰਚ 7, 1999(1999-03-07) (ਉਮਰ 70)
ਸੰਤ ਲਬਾਨਜ਼, ਹੇਰਟਫਰਡਸ਼ੀਰ, ਇੰਗਲੈਂਡ
ਮੌਤ ਦਾ ਕਾਰਨਦਿਲ ਦਾ ਦੌਰਾ
ਪੇਸ਼ਾਫਿਲਮ ਨਿਰਦੇਸ਼ਕ, ਨਿਰਮਾਤਾ, ਫਿਲਮ ਕਹਾਣੀ ਲੇਖਕ, ਸਿਨੇਮਾਗ੍ਰਾਫਰ, ਸੰਪਾਦਕ
ਸਰਗਰਮੀ ਦੇ ਸਾਲ19511999
ਜੀਵਨ ਸਾਥੀਤੋਬਾ ਏਤਾ ਮੇਟਜ਼ (1948–51; ਤਲਾਕ)
ਰੁਥ ਸੋਬੋਤਕਾ (1954–57; ਤਲਾਕ)
ਕ੍ਰਿਸਟਨ ਹਾਰਲਨ (1958–99; ਉਸ ਦੀ ਮੌਤ)
ਦਸਤਖ਼ਤ
ਸਟੈਨਲੇ ਕੁਬਰਿਕ

ਜੀਵਨ

ਸਟੈਨਲੇ ਕੁਬਰਿਕ 
ਕੁਬਰਿਕ ਦੀ ਬਚਪਨ ਦੀ ਤਸਵੀਰ ਇਸ ਦੇ ਪਿਤਾ, ਜੈਕ ਨਾਲ

ਸਟੈਨਲੇ ਕੁਬਰਿਕ ਦਾ ਜਨਮ 26 ਜਲਾਈ 1928 ਨੂੰ ਬਰੋਨਕਸ,ਨਿਊਯਾਰਕ ਸ਼ਹਿਰ ਦੇ ਵਿੱਚ ਜੈਕ ਦੇ ਘਰ ਹੋਇਆ ਜੋ ਦੋਹਾਂ ਬੱਚਿਆਂ ਵਿਚੋਂ ਵੱਡਾ ਸੀ।

ਹਵਾਲੇ

Tags:

ਨਾਵਲਨਿੱਕੀ ਕਹਾਣੀਫਿਲਮ ਨਿਰਦੇਸ਼ਕਸੰਗੀਤਸੰਪਾਦਕਸੰਯੁਕਤ ਰਾਜ

🔥 Trending searches on Wiki ਪੰਜਾਬੀ:

ਭਾਰਤ ਦਾ ਇਤਿਹਾਸਪੰਜਾਬੀ ਵਿਕੀਪੀਡੀਆਬਾਈਬਲਨਾਰੀਵਾਦਹੋਲਾ ਮਹੱਲਾਦੂਜੀ ਸੰਸਾਰ ਜੰਗਪਾਣੀਪਤ ਦੀ ਤੀਜੀ ਲੜਾਈਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮਹਾਨ ਕੋਸ਼ਮਾਨਸਰੋਵਰ ਝੀਲ18 ਅਗਸਤਵਾਰਿਸ ਸ਼ਾਹਗੁਰ ਤੇਗ ਬਹਾਦਰਰਾਣੀ ਲਕਸ਼ਮੀਬਾਈਜਨਤਕ ਛੁੱਟੀਆਧੁਨਿਕ ਪੰਜਾਬੀ ਸਾਹਿਤਪੰਜਾਬੀ ਭੋਜਨ ਸੱਭਿਆਚਾਰਮੇਰਾ ਦਾਗ਼ਿਸਤਾਨਮੈਗਜ਼ੀਨਪੁਜਾਰੀ (ਨਾਵਲ)ਤੂੰ ਮੱਘਦਾ ਰਹੀਂ ਵੇ ਸੂਰਜਾਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਢਾਡੀਵਿਗਿਆਨਮੁਹਾਰਨੀਬਾਗਬਾਨੀਨਿੱਕੀ ਕਹਾਣੀਮੁੱਖ ਸਫ਼ਾਪੰਜਾਬ ਦੀਆਂ ਪੇਂਡੂ ਖੇਡਾਂਜਿੰਦ ਕੌਰਹਿੰਦੀ ਭਾਸ਼ਾਖੂਹਅੰਤਰਰਾਸ਼ਟਰੀ ਮਜ਼ਦੂਰ ਦਿਵਸਜੀਰਾਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਬਵਾਸੀਰਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ1 (ਸੰਖਿਆ)ਚੰਡੀ ਦੀ ਵਾਰਮਾਤਾ ਸੁਲੱਖਣੀਪੂਰਨਮਾਸ਼ੀਜਜ਼ੀਆਇਤਿਹਾਸਪੰਜਾਬੀ ਕਿੱਸੇਪੰਜ ਬਾਣੀਆਂਓਸੀਐੱਲਸੀਸਨੀ ਲਿਓਨਸੱਭਿਆਚਾਰਸੰਯੋਜਤ ਵਿਆਪਕ ਸਮਾਂਹੇਮਕੁੰਟ ਸਾਹਿਬਯੂਨਾਨਇੰਟਰਨੈੱਟ ਕੈਫੇਸੁਰਿੰਦਰ ਛਿੰਦਾਸਵਰਪੱਤਰਕਾਰੀਪੀਲੂਪੰਜਾਬ ਪੁਲਿਸ (ਭਾਰਤ)ਬਹਾਵਲਨਗਰ ਜ਼ਿਲ੍ਹਾਜਲੰਧਰ (ਲੋਕ ਸਭਾ ਚੋਣ-ਹਲਕਾ)ਮੈਂ ਹੁਣ ਵਿਦਾ ਹੁੰਦਾ ਹਾਂਸਾਮਾਜਕ ਮੀਡੀਆਜਿਗਰ ਦਾ ਕੈਂਸਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਤਿੰਦਰ ਸਰਤਾਜਸ਼ਾਹ ਹੁਸੈਨਸਦਾਮ ਹੁਸੈਨਕਵਿਤਾਅੰਮ੍ਰਿਤ ਵੇਲਾਧੁਨੀ ਸੰਪਰਦਾਇ ( ਸੋਧ)ਸੁਰਜੀਤ ਪਾਤਰਸਾਰਾਗੜ੍ਹੀ ਦੀ ਲੜਾਈਪੰਜਾਬੀ ਲੋਕ ਨਾਟਕਕੰਬੋਜਭਾਰਤ ਦੀ ਵੰਡਗੂਰੂ ਨਾਨਕ ਦੀ ਪਹਿਲੀ ਉਦਾਸੀਹਵਾ ਪ੍ਰਦੂਸ਼ਣ🡆 More