ਸਟੀਫਨ ਹਾਕਿੰਗ: ਭੌਤਿਕ ਵਿਗਿਆਨੀ

ਸਟੀਵਨ ਵਿਲੀਅਮ ਹਾਕਿੰਗ (ਅੰਗਰੇਜ਼ੀ: Stephen William Hawking) (ਜਨਮ 8 ਜਨਵਰੀ 1942- 14 ਮਾਰਚ 2018) ਇੱਕ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸੀ। ਉਸਨੂੰ ਇੱਕ ਖ਼ਤਰਨਾਕ ਬਿਮਾਰੀ ਸੀ ਅਤੇ ਉਹ ਕੁਰਸੀ ਤੋਂ ਉੱਠ ਨਹੀਂ ਸਕਦਾ ਸੀ, ਹੱਥ ਪੈਰ ਨਹੀਂ ਹਿਲਾ ਸਕਦਾ ਸੀ ਅਤੇ ਬੋਲ ਵੀ ਨਹੀਂ ਸਕਦਾ ਸੀ। ਪਰ ਉਹ ਦਿਮਾਗ਼ੀ ਤੌਰ 'ਤੇ ਸਿਹਤਮੰਦ ਸੀ ਅਤੇ ਬੁਲੰਦ ਹੌਸਲੇ ਦੀ ਵਜ੍ਹਾ ਨਾਲ ਅਪਣਾ ਕੰਮ ਜਾਰੀ ਰੱਖ ਰੱਖਦਾ ਰਿਹਾ ਸੀ। ਉਹ ਆਪਣੇ ਖ਼ਿਆਲ ਦੂਸਰਿਆਂ ਤੱਕ ਪਹੁੰਚਾਣ ਅਤੇ ਉਨ੍ਹਾਂ ਨੂੰ ਸਫ਼ੇ 'ਤੇ ਉਤਾਰਨ ਲਈ ਇੱਕ ਖ਼ਾਸ ਕਿਸਮ ਦੇ ਕੰਪਿਊਟਰ ਦੀ ਵਰਤੋਂ ਕਰਦਾ ਸੀ।

ਸਟੀਵਨ ਹਾਕਿੰਗ
ਹਾਕਿੰਗ ਆਪਣੇ ਦਫ਼ਤਰ ਵਿੱਚ
ਸਟੀਵਨ ਹਾਕਿੰਗ ਨਾਸਾ ਵਿਖੇ, 1980ਵਿਆਂ ਵਿੱਚ
ਜਨਮ
ਸਟੀਵਨ ਵਿਲੀਅਮ ਹਾਕਿੰਗ

(1942-01-08)8 ਜਨਵਰੀ 1942
ਆਕਸਫ਼ੋਰਡ, ਇੰਗਲੈਂਡ
ਮੌਤ14 ਮਾਰਚ 2018(2018-03-14) (ਉਮਰ 76)
ਅਲਮਾ ਮਾਤਰ
  • ਯੂਨੀਵਰਸਿਟੀ ਕਾਲਜ, ਆਕਸਫੋਰਡ
  • ਟ੍ਰਿੰਟੀ ਹਾਲ, ਕੈਂਬਰਿਜ
ਲਈ ਪ੍ਰਸਿੱਧ
ਜੀਵਨ ਸਾਥੀ
  • ਜੇਨ ਵਾਈਲਡ
    (ਸ਼ਾ. 1965–1995, ਤਲਾਕ)
  • ਐਲੇਨ ਮੇਸਨ
    (ਸ਼ਾ. 1995–2006, ਤਲਾਕ)
ਬੱਚੇ
  • ਰਾਬਰਟ ਫਰਮਾ:ਜ.
  • ਲੂਸੀ ਫਰਮਾ:ਜ.
  • ਟਿਮੋਥੀ ਫਰਮਾ:ਜ.
ਪੁਰਸਕਾਰ
  • ਪੀਐੱਚਡੀ (1966)
  • ਐਡਮਸ ਪੁਰਸਕਾਰ (1966)
  • ਰਾਇਲ ਸੁਸਾਇਟੀ ਫੈਲੋ (1974)
  • ਐਡਿੰਗਟਨ ਮੈਡਲ (1975)
  • ਹੈਨੇਮਨ ਪੁਰਸਕਾਰ (1976)
  • ਹਿਊਗਸ ਮੈਡਲ (1976)
  • ਅਲਬਰਟ ਆਇਨਸਟੀਨ ਇਨਾਮ (1978)
  • ਆਰਡਰ ਆਫ਼ ਬ੍ਰਿਟਿਸ਼ ਅੰਪਾਇਰ (1982)
  • ਆਰਏਐੱਸ ਗੋਲਡ ਮੈਡਲ (1985)
  • ਪੌਲ ਡਿਰਕ ਮੈਡਲ (1987)
  • ਵੁਲਫ਼ ਪੁਰਸਕਾਰ (1988)
  • ਆਰਡਰ ਆਫ਼ ਕੰਪੈਨਿਅਨਸ ਆਫ਼ ਆਨਰ (1989)
  • ਪ੍ਰਿੰਸ ਆਫ਼ ਅਸਚੂਰੀਅਸ ਇਨਾਮ (1989)
  • ਲਿਲੇਨਫ਼ੀਲਡ ਪੁਰਸਕਾਰ (1999)
  • ਅਲਬਰਟ ਮੈਡਲ (1999)
  • ਕੋਪਲੇ ਮੈਡਲ (2006)
  • ਪ੍ਰੈਜੀਡੈਂਟਲ ਮੈਡਲ ਆਫ਼ ਫਰੀਡਮ (2009)
  • ਫੰਡਾਮੈਂਟਲ ਫਿਜਿਕਸ ਪੁਰਸਕਾਰ (2012)
  • ਰੌਇਲ ਸੁਸਾਇਟੀ ਆਫ਼ ਆਰਟਸ
ਵਿਗਿਆਨਕ ਕਰੀਅਰ
ਖੇਤਰ
ਅਦਾਰੇ
  • ਕੈਂਬਰਿਜ ਯੂਨੀਵਰਸਿਟੀ
  • ਕੈਲੀਫ਼ੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ
  • ਪੇਰੀਮੀਟਰ ਇੰਸਟੀਚਿਊਟ ਫ਼ਾਰ ਥਰੈਟੀਕਲ ਫਿਜ਼ਿਕਸ
ਥੀਸਿਸਵਿਸਤਾਰਸ਼ੀਲ ਬ੍ਰਹਿਮੰਡ ਦੀਆਂ ਵਿਸ਼ੇਸ਼ਤਾਵਾਂ (1965)
ਡਾਕਟੋਰਲ ਸਲਾਹਕਾਰਡੈਨਿਸ ਸਕੈਮਾ
ਹੋਰ ਅਕਾਦਮਿਕ ਸਲਾਹਕਾਰਰਾਬਰਟ ਬੇਰਮੇਨ[ਹਵਾਲਾ ਲੋੜੀਂਦਾ]
ਡਾਕਟੋਰਲ ਵਿਦਿਆਰਥੀ
  • ਬਰੂਸ ਐਲਨ
  • ਰਾਫਾਈਲ ਬਾਊਸੋ
  • ਬਰਨਾਰਡ ਕਾਰ
  • ਫੇ ਡੌਕਰ
  • ਗੈਰੀ ਗਿਬਸਨਸ
  • ਥਾਮਸ ਹਰਟੌਗ
  • ਰੇਮੰਡ ਲਾਫਲੈਮ
  • ਡਾਨ ਪੇਜ
  • ਮੈਲਕੋਮ ਪੈਰੀ
ਵੈੱਬਸਾਈਟwww.hawking.org.uk

ਜ਼ਿੰਦਗੀ

ਹਾਕਿੰਗ ਦਾ ਜਨਮ 8 ਜਨਵਰੀ 1942 ਨੂੰ ਫਰੇਂਕ ਅਤੇ ਇਸੋਬੇਲ ਹਾਕਿੰਗ ਦੇ ਘਰ ਆਕਸਫੋਰਡ, ਇੰਗਲੈਂਡ ਵਿੱਚ ਹੋਇਆ। ਉਸ ਦੀ ਮਾਤਾ ਸਕਾਟਿਸ਼ ਸੀ। ਪਰਵਾਰ ਦੀਆਂ ਵਿੱਤੀ ਮਜ਼ਬੂਰੀਆਂ ਦੇ ਬਾਵਜੂਦ, ਮਾਤਾ ਪਿਤਾ ਦੋਨਾਂ ਦੀ ਸਿੱਖਿਆ ਆਕਸਫਰਡ ਯੂਨੀਵਰਸਿਟੀ ਵਿੱਚ ਹੋਈ ਜਿੱਥੇ ਫਰੇਂਕ ਨੇ ਡਾਕਟਰੀ ਵਿਗਿਆਨ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਇਸਾਬੇਲ ਨੇ ਦਰਸ਼ਨ ਸ਼ਾਸਤਰ, ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਉਹ ਦੋਨੋਂ ਦੂਸਰੀ ਸੰਸਾਰ ਜੰਗ ਸ਼ੁਰੂ ਹੋਣ ਦੇ ਤੁਰੰਤ ਬਾਅਦ ਇੱਕ ਚਿਕਿਤਸਾ ਖੋਜ ਸੰਸਥਾਨ ਵਿੱਚ ਮਿਲੇ ਜਿੱਥੇ ਇਸੋਬੇਲ ਸਕੱਤਰ ਵਜੋਂ ਕੰਮ ਕਰਦਾ ਸੀ ਅਤੇ ਫਰੇਂਕ ਚਿਕਿਤਸਾ ਖੋਜਕਰਤਾ ਵਜੋਂ ਕੰਮ ਕਰਦੀ ਸੀ।

ਕੰਮ

ਸਟੀਵਨ ਹਾਕਿੰਗ ਨੇ ਬਲੈਕ ਹੋਲ ਅਤੇ ਬਿਗ ਬੈਂਗ ਸਿਧਾਂਤ ਨੂੰ ਸਮਝਣ ਵਿੱਚ ਅਹਿਮ ਯੋਗਦਾਨ ਦਿੱਤਾ ਸੀ। ਉਸਨੂੰ 12 ਆਨਰੇਰੀ ਡਿਗਰੀਆਂ ਅਤੇ ਅਮਰੀਕਾ ਦਾ ਸਰਵਉੱਚ ਨਾਗਰਿਕ ਸਨਮਾਨ ਮਿਲ ਚੁੱਕਾ ਹੈ।

ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਬ੍ਰਹਿਮੰਡ ਨੂੰ ਸਮਝਣ ਵਿੱਚ ਆਪਣੀ ਭੂਮਿਕਾ ਨਿਭਾਈ। ਇਸਦੇ ਭੇਤ ਲੋਕਾਂ ਅੱਗੇ ਖੋਲ੍ਹੇ ਅਤੇ ਇਸਦੇ ਕੀਤੇ ਗਏ ਕੰਮਾਂ ਵਿੱਚ ਮੈਂ ਆਪਣਾ ਯੋਗਦਾਨ ਦੇ ਪਾਇਆ। ਮੈਨੂੰ ਮਾਣ ਮਹਿਸੂਸ ਹੁੰਦਾ ਹੈ ਜਦੋਂ ਲੋਕ ਮੇਰੇ ਕੰਮ ਨੂੰ ਜਾਣਨਾ ਚਾਹੁੰਦੇ ਹੁੰਦੇ ਹਨ।

— ਸਟੀਵਨ ਹਾਕਿੰਗ

ਹਵਾਲੇ

ਬਾਹਰੀ ਲਿੰਕ

Tags:

ਸਟੀਫਨ ਹਾਕਿੰਗ ਜ਼ਿੰਦਗੀਸਟੀਫਨ ਹਾਕਿੰਗ ਕੰਮਸਟੀਫਨ ਹਾਕਿੰਗ ਹਵਾਲੇਸਟੀਫਨ ਹਾਕਿੰਗ ਬਾਹਰੀ ਲਿੰਕਸਟੀਫਨ ਹਾਕਿੰਗ19428 ਜਨਵਰੀਅੰਗਰੇਜ਼ੀ ਭਾਸ਼ਾਇੰਗਲੈਂਡਬ੍ਰਹਿਮੰਡ ਵਿਗਿਆਨਭੌਤਿਕ ਵਿਗਿਆਨਲੇਖਕ

🔥 Trending searches on Wiki ਪੰਜਾਬੀ:

ਮਾਰਗਰੀਟਾ ਵਿਦ ਅ ਸਟਰੌਅਸਿਕੰਦਰ ਇਬਰਾਹੀਮ ਦੀ ਵਾਰਕਹਾਵਤਾਂ4 ਮਈਸ਼ਿਵ ਦਿਆਲ ਸਿੰਘਗੁਰੂ ਹਰਿਕ੍ਰਿਸ਼ਨਖ਼ੁਸ਼ੀ20 ਜੁਲਾਈਜਰਨੈਲ ਸਿੰਘ ਭਿੰਡਰਾਂਵਾਲੇਗ੍ਰੇਗੋਰੀਅਨ ਕੈਲੰਡਰਸੁਖਵਿੰਦਰ ਅੰਮ੍ਰਿਤਗ਼ਦਰ ਲਹਿਰ6 ਜੁਲਾਈਨਿਹੰਗ ਸਿੰਘਸਿੱਧੂ ਮੂਸੇ ਵਾਲਾਸੀਤਲਾ ਮਾਤਾ, ਪੰਜਾਬਪੰਜਾਬੀ ਕਿੱਸਾ ਕਾਵਿ (1850-1950)5 ਦਸੰਬਰਚੱਪੜ ਚਿੜੀਕ੍ਰਿਕਟਮੁਕਤਸਰ ਦੀ ਮਾਘੀ1903ਰਾਜਾ ਰਾਮਮੋਹਨ ਰਾਏਲੋਕਧਾਰਾਬਿਸ਼ਨੰਦੀ੧੯੨੬ਵਿਸ਼ਵ ਰੰਗਮੰਚ ਦਿਵਸਦਾਦਾ ਸਾਹਿਬ ਫਾਲਕੇ ਇਨਾਮਗੁਰਦੁਆਰਾ ਬੰਗਲਾ ਸਾਹਿਬਅਮਜਦ ਪਰਵੇਜ਼26 ਮਾਰਚਜ਼ੀਨਤ ਆਪਾਵਿਕੀਮੀਡੀਆ ਕਾਮਨਜ਼ਆਮ ਆਦਮੀ ਪਾਰਟੀਕੁਰਟ ਗੋਇਡਲਪੰਢਰਪੁਰ ਵਾਰੀਬੱਬੂ ਮਾਨਤਬਲਾਬਾਬਾ ਫ਼ਰੀਦਪਿੰਡਸਾਈ (ਅੱਖਰ)11 ਅਕਤੂਬਰਕਾਰਕੁੱਲ ਘਰੇਲੂ ਉਤਪਾਦਨਨੀਲ ਨਦੀਅੰਮ੍ਰਿਤ ਵੇਲਾਸਾਕੇਤ ਮਾਈਨੇਨੀਊਧਮ ਸਿੰਘਜਾਦੂ-ਟੂਣਾਤਾਪਸੀ ਪੰਨੂਪ੍ਰੀਤੀ ਜ਼ਿੰਟਾਮਨੁੱਖ ਦਾ ਵਿਕਾਸਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾ1911ਉਰਦੂਮਾਤਾ ਗੰਗਾਸਨਅਤੀ ਇਨਕਲਾਬਸਿੱਖ ਗੁਰੂਚਮਾਰ26 ਅਕਤੂਬਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਬੁਰਜ ਥਰੋੜਵਿਸ਼ਵਕੋਸ਼ਮਾਤਾ ਸਾਹਿਬ ਕੌਰਪੰਜਾਬੀ ਵਿਆਕਰਨ25 ਅਕਤੂਬਰਆਨੰਦਪੁਰ ਸਾਹਿਬਮਸ਼ੀਨੀ ਬੁੱਧੀਮਾਨਤਾਯੂਟਿਊਬਹਾਸ਼ਮ ਸ਼ਾਹਸੂਰਜੀ ਊਰਜਾ🡆 More