ਵੰਡ ਛਕੋ: ਸਿੱਖੀ ਦੇ ਤਿੰਨ ਸਤੰਭਾਂ ਵਿੱਚੋਂ ਇੱਕ

ਵੰਡ ਛਕੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਤਿੰਨ ਮੁੱਖ ਥੰਮ੍ਹਾਂ ਵਿੱਚੋਂ ਇੱਕ ਹੈ। ਹੋਰ ਦੋ ਥੰਮ ਹਨ:ਨਾਮ ਜਪੋ ਅਤੇ ਕਿਰਤ ਕਰੋ। ਇਸਦਾ ਮਤਲਬ ਹੈ ਕਿ ਤੁਹਾਡੇ ਕੋਲ ਜੋ ਕੁਝ ਹੈ ਉਸਨੂੰ ਸਾਂਝਾ ਕਰਨਾ ਅਤੇ ਭਾਈਚਾਰਕ ਤੌਰ `ਤੇ ਇਸਨੂੰ ਮਿਲ਼ ਕੇ ਵਰਤਣਾ। ਇਹ ਦੌਲਤ, ਭੋਜਨ ਆਦਿ ਹੋ ਸਕਦਾ ਹੈ। ਇਸ ਸ਼ਬਦ ਦਾ ਅਰਥ ਸਮਾਜ ਵਿੱਚ ਦੂਜਿਆਂ ਨਾਲ ਆਪਣੀ ਦੌਲਤ ਸਾਂਝੀ ਕਰਨ, ਦਾਨ ਦੇਣ, ਲੰਗਰ ਵਿੱਚ ਵੰਡਣ ਅਤੇ ਆਮ ਤੌਰ 'ਤੇ ਭਾਈਚਾਰੇ ਵਿੱਚ ਦੂਜਿਆਂ ਦੀ ਮਦਦ ਕਰਨ ਲਈ ਵੀ ਵਰਤਿਆ ਜਾਂਦਾ ਹੈ। ਇੱਕ ਸਿੱਖ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀ ਦੌਲਤ ਜਾਂ ਆਮਦਨ ਦਾ ਇੱਕ ਹਿੱਸਾ ਲੋੜਵੰਦ ਲੋਕਾਂ ਲਈ ਦਾਨ ਕਰੇ।

Tags:

ਗੁਰੂ ਨਾਨਕ

🔥 Trending searches on Wiki ਪੰਜਾਬੀ:

ਬੱਬੂ ਮਾਨਕੈਨੇਡਾ ਦੇ ਸੂਬੇ ਅਤੇ ਰਾਜਖੇਤਰਕਿਰਨਦੀਪ ਵਰਮਾਲਾਲਾ ਲਾਜਪਤ ਰਾਏਵਾਲਮੀਕਜਨੇਊ ਰੋਗਬਾਸਕਟਬਾਲਵਿਕੀਦੁਆਬੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਜਗਤਾਰਗੁਰੂ ਅਮਰਦਾਸਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ ਸਾਜ਼ਗੁਰੂ ਹਰਿਕ੍ਰਿਸ਼ਨਨੀਰਜ ਚੋਪੜਾਉਲੰਪਿਕ ਖੇਡਾਂਸ਼ਬਦਕੋਸ਼ਲੱਸੀਇਸ਼ਾਂਤ ਸ਼ਰਮਾਮਹਿਸਮਪੁਰਚੜ੍ਹਦੀ ਕਲਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਰੱਖੜੀਬਠਿੰਡਾਤ੍ਰਿਜਨਅਲਬਰਟ ਆਈਨਸਟਾਈਨਗੁਰਦੁਆਰਾ ਕਰਮਸਰ ਰਾੜਾ ਸਾਹਿਬਸਿਆਣਪਸਾਉਣੀ ਦੀ ਫ਼ਸਲਚੰਡੀ ਦੀ ਵਾਰਰਾਜ ਸਭਾਦੂਜੀ ਸੰਸਾਰ ਜੰਗਡਾ. ਹਰਚਰਨ ਸਿੰਘਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਅਰਜਨ ਢਿੱਲੋਂਮੁਹਾਰਨੀਖ਼ਾਲਸਾਮਿਆ ਖ਼ਲੀਫ਼ਾਚਾਰ ਸਾਹਿਬਜ਼ਾਦੇਦਿਵਾਲੀਪ੍ਰਿੰਸੀਪਲ ਤੇਜਾ ਸਿੰਘਸੋਨਾਈਸਾ ਮਸੀਹਸਿੱਖਸੁਰਿੰਦਰ ਛਿੰਦਾਨਰਾਤੇਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਹਲਫੀਆ ਬਿਆਨਪਾਕਿਸਤਾਨੀ ਪੰਜਾਬਇਸ਼ਤਿਹਾਰਬਾਜ਼ੀਪੰਜਾਬੀ ਮੁਹਾਵਰੇ ਅਤੇ ਅਖਾਣਸਫ਼ਰਨਾਮਾਚਿੜੀ-ਛਿੱਕਾਸ਼ਿਵ ਕੁਮਾਰ ਬਟਾਲਵੀਕਾਰੋਬਾਰਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਆਇਜ਼ਕ ਨਿਊਟਨਗੈਟਰੇਡੀਓਡੇਂਗੂ ਬੁਖਾਰਉਚਾਰਨ ਸਥਾਨਭਾਰਤ ਦਾ ਰਾਸ਼ਟਰਪਤੀਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਸਿੰਘ ਸਭਾ ਲਹਿਰਖੋਜਕਰਤਾਰ ਸਿੰਘ ਦੁੱਗਲਦਿਲਜੀਤ ਦੋਸਾਂਝਪੰਜਾਬੀ ਸਿਨੇਮਾਮਹਾਤਮਾ ਗਾਂਧੀਭਾਰਤੀ ਰਿਜ਼ਰਵ ਬੈਂਕਢੱਡੇਰੱਬਜ਼ਾਕਿਰ ਹੁਸੈਨ ਰੋਜ਼ ਗਾਰਡਨ🡆 More